Home / Viral / ਭਾਰਤ ਦੇ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੇ ਟ੍ਰੈਫਿਕ ਜਾਮ ਕਰਕੇ ਕਹੀ ਸੀ ਨੀਤਾ ਅੰਬਾਨੀ ਨੂੰ ਇਹ ਵੱਡੀ ਗੱਲ

ਭਾਰਤ ਦੇ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੇ ਟ੍ਰੈਫਿਕ ਜਾਮ ਕਰਕੇ ਕਹੀ ਸੀ ਨੀਤਾ ਅੰਬਾਨੀ ਨੂੰ ਇਹ ਵੱਡੀ ਗੱਲ

ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ ।ਕਦੇ ਆਪਣੀ ਪ੍ਰੋਫੈਸ਼ਨਲ ਲਾਇਫ਼ ਨੂੰ ਲੈ ਕੇ ਤੇ ਕਦੇ ਆਪਣੀ ਪਰਸਨਲ ਲਾਇਫ਼ ਨੂੰ ਲੈ ਕੇ ।ਮੁਕੇਸ਼ ਅੰਬਾਨੀ ਹਾਲ ਹੀ ਵਿਚ ਆਪਣੀ ਬੇਟੀ ਈਸ਼ਾ ਅੰਬਾਨੀ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ ।ਜੀ ਹਾਂ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਹੁਣੇ ਹੀ ਵਿਆਹ ਕਰਵਾਇਆ,ਜਿਸਦਾ ਜਸ਼ਨ ਹੁਣ ਵੀ ਚੱਲ ਰਿਹਾ ਹੈ ।ਚਾਰੋਂ ਪਾਸੇ ਈਸ਼ਾ ਅੰਬਾਨੀ ਦੇ ਵਿਆਹ ਦੀਆਂ ਖਬਰਾਂ ਫੈਲੀਆਂ ਹੋਈਆਂ ਹਨ,ਪਰ ਅਸੀਂ ਇੱਥੇ ਤੁਹਾਨੂੰ ਮੁਕੇਸ਼ ਅੰਬਾਨੀ ਦੀ ਲਵ ਸਟੋਰੀ ਦੇ ਕੁੱਝ ਅਣਕਹੇ ਕਿੱਸਿਆਂ ਤੋਂ ਰੂਬਰੂ ਕਰਵਾਉਣ ਜਾ ਰਹੇ ਹਾਂ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਹੈ ।ਨੀਤਾ ਨੂੰ ਖੁਸ਼ ਰੱਖਣ ਦੇ ਲਈ ਮੁਕੇਸ਼ ਅੰਬਾਨੀ ਕੋਈ ਵੀ ਕਸਰ ਨਹੀਂ ਛੱਡਦੇ ।

ਬਿਜਨੇਸ ਵਿਚ ਜਿਆਦਾ ਵਿਅਸਥ ਹੋਣ ਦੇ ਬਾਵਜੂਦ ਮੁਕੇਸ਼ ਅੰਬਾਨੀ ਆਪਣੀ ਪਤਨੀ ਨੀਤਾ ਅੰਬਾਨੀ ਦੇ ਲਈ ਸਮਾਂ ਕੱਢਦੇ ਹਨ ।ਜਿੰਨਾਂ ਜਿਆਦਾ ਉਸਦੀ ਲਾਇਫ਼ਸਟਾਇਲ ਖਾਸ ਹੈ,ਉਸ ਤੋਂ ਕੀਤੇ ਜਿਆਦਾ ਉਸਦੀ ਲਵ ਸਟੋਰੀ । ਜੋ ਕੋਈ ਉਹਨਾਂ ਦੀ ਲਵ ਸਟੋਰੀ ਨੂੰ ਜਾਣਦਾ ਹੈ,ਉਹ ਬਸ ਇਹੀ ਕਹਿੰਦਾ ਹੈ ਕਿ ਵਾਹ ਜੀ ਵਾਹ ।ਜੀ ਹਾਂ ਅੰਬਾਨੀ ਦੀ ਲਵ ਸਟੋਰੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ ।ਅਰੇਂਜ ਮੈਰਿਜ ਹੋਣ ਦੇ ਬਾਵਜੂਦ ਮੁਕੇਸ਼ ਨੇ ਇਸ ਮੈਰਿਜ ਨੂੰ ਲਵ ਵਿਚ ਤਬਦੀਲ ਕਰ ਦਿੱਤਾ ।ਉਹਨਾਂ ਦਿਨਾਂ ਵਿਚ ਨੀਤਾ ਦੇ ਪਿਤਾ ਬਿੜਲਾ ਗਰੁੱਪ ਵਿਚ ਕੰਮ ਕਰਦੇ ਸਨ ਅਤੇ ਉਸ ਸਮੇਂ ਬਿੜਲਾ ਨਿਵਾਸ ਵਿਚ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ,ਜਿੱਥੇ 20 ਸਾਲ ਦੀ ਨੀਤਾ ਨੇ ਕੁੱਝ ਅਜਿਹਾ ਕੀਤਾ ਕਿ ਉੱਥ ਮੌਜੂਦ ਮੁਕੇਸ਼ ਦੇ ਪਿਤਾ ਪੂਰੀ ਤਰਾਂ ਨਾਲ ਨੀਤਾ ਤੋਂ ਪ੍ਰਭਾਵਿਤ ਹੋ ਗਏ ਸਨ ।

ਨੀਤਾ ਨੂੰ ਡਾਂਸ ਕਰਦੇ ਹੋਏ ਦੇਖ ਕੇ ਮੁਕਸ਼ੇ ਅੰਬਾਨੀ ਦੇ ਪਿਤਾ ਧੀਰੂਭਾਈ ਨੇ ਮਨ ਹੀ ਮਨ ਸੋਚ ਲਿਆ ਕਿ ਇਹ ਲੜਕੀ ਨਾ ਸਿਰਫ਼ ਖੂਬਸੂਰਤ ਹੈ, ਬਲਕਿ ਭਾਰਤੀ ਸੰਸਕ੍ਰਿਤੀ ਨਾਲ ਜੁੜੀ ਹੋਈ ਹੈ ।ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੁਕੇਸ਼ ਦੇ ਪਿਤਾ ਨੇ ਨੀਤਾ ਦਾ ਨੰਬਰ ਲਿਆ ਅਤੇ ਘਰ ਜਾ ਕੇ ਸਭ ਤੋਂ ਪਹਿਲਾਂ ਉਸਨੇ ਫੋਨ ਕੀਤਾ ਪਰ ਨੀਤਾ ਨੂੰ ਇਹ ਸਭ ਮਜਾਕ ਲੱਗਿਆ । ਜਦ ਨੀਤਾ ਨੇ ਮੁਕੇਸ਼ ਦੇ ਪਿਤਾ ਧੀਰੂਭਾਈ ਦਾ ਫੋਨ ਪਹਿਲੀ ਵਾਰ ਕੱਟ ਦਿੱਤਾ ਤਾਂ ਉਸਨੇ ਦੁਬਾਰਾ ਕੀਤਾ ਅਤੇ ਕਿਹਾ ਕਿ ਮੈਂ ਧੀਰੂਭਾਈ ਬੋਲ ਰਿਹਾ ਹਾਂ ।ਤਾਂ ਨੀਤਾ ਨੇ ਗੁੱਸੇ ਵਿਚ ਆ ਕੇ ਕਿਹਾ ਕਿ ਜੇਕਰ ਤੁਸੀਂ ਧੀਰੂਭਾਈ ਬੋਲ ਰਹੇ ਹੋ ਤਾਂ ਮੈਂ ਏਲਿਜ਼ਾਬੇਥ ਟੇਲਰ ਬੋਲ ਰਹੀ ਹਾਂ ।ਇਸ ਤੋਂ ਬਾਅਦ ਉਸਨੇ ਫਿਰ ਤੋਂ ਫੋਨ ਕੱਟ ਦਿੱਤਾ,

ਪਰ ਮੁਕੇਸ਼ ਅੰਬਾਨੀ ਦੇ ਪਿਤਾ ਨੇ ਜਦ ਤੀਸਰੀ ਵਾਰ ਫੋਨ ਕੀਤਾ ਤਾਂ ਨੀਤਾ ਨੇ ਪਿਤਾ ਫੋਨ ਚੁੱਕਿਆ ਅਤੀ ਉਹ ਉਸਦੀ ਆਵਾਜ ਪਹਿਚਾਣਦੇ ਸਨ ਅਤੇ ਫਿਰ ਮੁਕੇਸ਼ ਅੰਬਾਨੀ ਦੇ ਪਿਤਾ ਨੇ ਉਸਦੇ ਪਰਿਵਾਰ ਨੂੰ ਘਰ ਬੁਲਾਇਆ ਅਤੇ ਫਿਰ ਰਿਸ਼ਤੇ ਦੀ ਗੱਲ ਚੱਲੀ ।ਮੁਕੇਸ਼ ਅੰਬਾਨੀ ਦੀ ਲਵ ਸਟੋਰੀ ਦਾ ਇਹ ਪੜਾਅ ਕਾਫੀ ਫਿਲਮੀ ਲੱਗ ਸਕਦਾ ਹੈ ਪਰ ਇਹੀ ਸਚਾਈ ਹੈ ।ਜੀ ਹਾਂ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਇਕੱਠੇ ਕਾਰ ਵਿਚ ਸਫਰ ਕਰ ਰਹੇ ਸਨ ਤੇ ਅਚਾਨਕ ਲਾਲ ਬੱਤੀ ਹੋ ਗਈ ਤਾਂ ਮੁਕੇਸ਼ ਨੇ ਕਾਰ ਤੋਂ ਉੱਤਰ ਕੇ ਨੀਤਾ ਨੂੰ ਪ੍ਰਪੋਜ ਕੀਤਾ ।ਇੰਨਾਂ ਹੀ ਨਹੀਂ ਇਸ ਤੋਂ ਬਾਅਦ ਜਦ ਹਰੀ ਬੱਤੀ ਹੋਈ ਅਤੇ ਨੀਤਾ ਨੇ ਉਸਨੂੰ ਚੱਲਣ ਦੇ ਲਈ ਕਿਹਾ ਤਾਂ ਉਹ ਬੋਲਿਆ ਜਦ ਤੱਕ ਤੁੰਮ ਯੈੱਸ ਨਹੀਂ ਕਰੋਂਗੀ ਤਦ ਤੱਕ ਮੈਂ ਇੱਥੋਂ ਨਹੀਂ ਜਾਵਾਂਗਾ ।ਅਜਿਹੀ ਸਥਿਤੀ ਵਿਚ ਪਿੱਛੇ ਖੜ੍ਹੇ ਲੋਕਾਂ ਨੇ ਹਾਰਨ ਵਜਾਉਣੇ ਸ਼ੁਰੂ ਕਰ ਦਿੱਤੇ ਅਤੇ ਫਿਰ ਨੀਤਾ ਨੇ ਬੋਲਿਆ ਕਿ ਮੈਂ ਤੁਮਸੇ ਸ਼ਾਦੀ ਕਰੂੰਗੀ ।

error: Content is protected !!