ਵੱਡੀ ਖ਼ਬਰ ਉਹਨਾਂ ਲਈ ਹੈ ਜੋ ਨੌਕਰੀ ਦੀ ਤਲਾਸ਼ ਵਿੱਚ ਹਨ ਅਤੇ ਲਗਾਤਾਰ ਸਰਕਾਰੀ ਨੌਕਰੀ ਦੇ ਫਾਰਮ ਭਰ ਰਹੇ ਹਨ। ਹੁਣ ਬੇਰੁਜਗਾਰਾਂ ਲਈ ਨੌਕਰੀ ਦਾ ਮੌਕਾ ਆਇਆ ਹੈ ਅਤੇ ਇਸ ਮੌਕੇ ਦਾ ਫਾਇਦਾ ਘੱਟ ਪੜ੍ਹੇ ਲਿਖੇ ਵੀ ਲੈ ਸਕਦੇ ਹਨ। ਪਰ ਨੌਕਰੀ ਲਈ ਕੁਝ ਸ਼ਰਤਾਂ ਹਨ ਜੋ ਪੂਰੀਆਂ ਕਰਨ ‘ਤੇ ਤੁਸੀਂ ਵਿਭਾਗ ਦੇ ਨਿਯਮਾਂ ਅਨੁਸਾਰ ਨੌਕਰੀ ਪ੍ਰਾਪਤ ਕਰ ਸਕਦੇ ਹੋ। ਜਿਸ ਦੀ ਮੁਢਲੀ ਜਾਣਕਾਰੀ ਅਸੀਂ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਪੂਰੀ ਜਾਣਕਾਰੀ ਲੈਣੀ ਹੋਵੇ ਤਾਂ ਦੇਖੋ ਨਵੀਂ ਦਿੱਲੀ—ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਕਲਰਕ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-4,858 ਆਖਰੀ ਤਾਰੀਕ-8 ਜੁਲਾਈ, 2019 ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ। ਉਮਰ ਸੀਮਾ- 17 ਤੋਂ 42 ਸਾਲ ਤੱਕ ਤਨਖਾਹ- 19,900 ਰੁਪਏ ਤੱਕ ਅਪਲਾਈ ਫੀਸ- ਜਨਰਲ ਵਰਗ ਲਈ 100 ਰੁਪਏ ਰਿਜ਼ਰਵ ਕੈਟਾਗਿਰੀ ਲਈ 25 ਰੁਪਏ ਨੌਕਰੀ ਸਥਾਨ- ਹਰਿਆਣਾ ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਐਕਸਪੀਰੀਅੰਸ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਵੀ ਨੌਕਰੀਆਂ ਹਨ ਜਿਵੇ ਕੇਦੱਖਣੀ ਪੂਰਬੀ ਮੱਧ ਰੇਲਵੇ (SEC Railway) ਨੇ ਕਈ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਨੂੰ ਅਧਿਕਾਰਤ ਵੈਬਸਾਈਟ ਤੋਂ ਪੜ੍ਹ ਸਕਦੇ ਹੋ ।

ਜਿਸ ਤੋਂ ਬਾਅਦ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਅਹੁਦਿਆਂ ਦੀ ਕੁੱਲ ਗਿਣਤੀ 432 ਹੈ ਜਦ ਕਿ ਅਪਲਾਈ ਕਰਨ ਦੀ ਆਖਰੀ ਤਾਰੀਕ 15 ਜੁਲਾਈ, 2019 ਹੈ। ਅਹੁਦਿਆਂ ਦਾ ਵੇਰਵਾ ਇਸ ਤਰਾਂ ਹਨ ਸਟੈਨੋਗ੍ਰਾਫਰ, ਫਿਟਰ, ਇਲੈਕਟ੍ਰੀਸ਼ੀਅਨ, ਵਾਇਰਮੈਨ, ਮੈਕੇਨਿਕ, ਵੈਲਡਰ, ਪਲੰਬਰ, ਕਾਰਪੇਂਟਰ, ਟਰਨਰ, ਮਸ਼ੀਨਿਸਟ ਆਦਿ ਕਈ ਹੋਰ ਅਹੁਦੇ ਸ਼ਾਮਲ ਹਨ। ਇਹਨਾਂ ਅਸਾਮੀਆਂ ਲਈ ਉਮਰ ਸੀਮਾ 15 ਤੋਂ 24 ਸਾਲ ਤੱਕ ਮਿਥੀ ਗਈ ਹੈ। ਇਹਨਾਂ ਅਸਾਮੀਆਂ ਲਈ ਵਿੱਦਿਅਕ ਯੋਗਤਾ ਲਈ ਇਛੁੱਕ ਉਮੀਦਵਾਰ ਨੇ ਅਪਲਾਈ ਕਰਨ ਲਈ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਅਤੇ 12ਵੀਂ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਆਈ. ਟੀ. ਆਈ. ਦੀ ਪ੍ਰੀਖਿਆ ਵੀ ਪਾਸ ਕੀਤੀ ਹੋਵੇ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਵਾਸਤੇ ਫੀਸ ਜਨਰਲ ਅਤੇ ਓ. ਬੀ. ਸੀ. ਲਈ 100 ਰੁਪਏ ਐੱਸ. ਸੀ/ਐੱਸ. ਟੀ/ਮਹਿਲਾ ਉਮੀਦਵਾਰ ਲਈ ਕੋਈ ਅਪਲਾਈ ਫੀਸ ਨਹੀਂ ਹੋਵੇਗੀ। ਇਸ ਨੌਕਰੀ ਦੀ ਚੋਣ ਪ੍ਰਕਿਰਿਆ ਲਈ ਉਮੀਦਵਾਰ ਦੀ ਚੋਣ ਮੈਰਿਟ ਲਿਸਟ ਦੇ ਆਧਾਰ ‘ਤੇ ਕੀਤੀ ਜਾਵੇਗੀ। ਹੁਣ ਜਿਆਦਾ ਦੇਰੀ ਕੀਤੇ ਬਿਨਾਂ ਤੁਸੀਂ ਹੁਣੇ ਕਰੋ ਅਪਲਾਈ ਅਤੇ ਨੌਕਰੀ ਪ੍ਰਾਪਤ ਕਰਨ ਵਾਸਤੇ ਮਿਹਨਤ ਕਰੋ।