Home / Viral / ਵੱਡੀ ਖੁਸ਼ਖਬਰੀ: ਕਾਰ ਖਰੀਦਣ ਵਾਲਿਆਂ ਲਈ ਸੁਨਹਿਰੀ ਮੌਕਾ, ਹੁਣ ਵੱਡੀ ਛੋਟ ਤੇ ਖਰੀਦੋ ਆਪਣੀ ਮਨਪਸੰਦ ਕਾਰ, ਦੇਖੋ ਪੂਰੀ ਖ਼ਬਰ

ਵੱਡੀ ਖੁਸ਼ਖਬਰੀ: ਕਾਰ ਖਰੀਦਣ ਵਾਲਿਆਂ ਲਈ ਸੁਨਹਿਰੀ ਮੌਕਾ, ਹੁਣ ਵੱਡੀ ਛੋਟ ਤੇ ਖਰੀਦੋ ਆਪਣੀ ਮਨਪਸੰਦ ਕਾਰ, ਦੇਖੋ ਪੂਰੀ ਖ਼ਬਰ

ਮਈ ‘ਚ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ ‘ਚ 20% ਦੀ ਕਮੀ ਆਈ ਹੈ। ਇਹ 18 ਸਾਲ ‘ਚ ਸਭ ਤੋਂ ਜ਼ਿਆਦਾ ਗਿਰਾਵਟ ਹੈ। ਮਈ ‘ਚ ਕੁਲ ਵਾਹਨਾਂ ਦਾ ਅੰਕੜਾ ਦੋ ਲੱਖ 39 ਹਜ਼ਾਰ 347 ਯੂਨਿਟ ਰਿਹਾ। ਮਈ 2018 ‘ਚ ਇਹ ਅੰਕੜਾ 3,01,238 ਸੀ।ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਸ ਨੇ ਸੋਮਵਾਰ ਨੂੰ ਆਟੋ ਵਿਕਰੀ ਦੇ ਅੰਕੜੇ ਜਾਰੀ ਕੀਤੇ।ਮਈ ‘ਚ ਸਭ ਤੋਂ ਜ਼ਿਆਦਾ ਵਿਕਰੀ ਵਾਲੀ ਟੌਪ 10 ਕਾਰਾਂ ‘ਚ 8 ਮਾਰੂਤੀ ਦੀਆਂ ਹਨ। ਮਈ ‘ਚ ਮਾਰੂਤੀ ਦੀ ਸਵਿਫਟ ਦੀ ਸਭ ਤੋਂ ਜ਼ਿਆਦਾ 17,039 ਯੂਨਿਟ ਵਿਕੀਆਂ। ਪਿਛਲੇ ਸਾਲ ਮਈ ‘ਚ ਇਸ ਦੀ 19,208 ਯੂਨਿਟ ਵਿੱਕੀਆਂ ਸੀ ਤੇ ਟੌਪ 10 ‘ਚ ਇਹ ਚੌਥੇ ਨੰਬਰ ‘ਤੇ ਸੀ।

error: Content is protected !!