Home / Viral / 12 ਸਾਲਾਂ ਤੱਕ ਮਿਲੇਗੀ ਪੂਰੇ ਘਰ ਨੂੰ ਮੁਫ਼ਤ ਬਿਜਲੀ, ਦੇਖੋ ਪੂਰੀ ਖ਼ਬਰ

12 ਸਾਲਾਂ ਤੱਕ ਮਿਲੇਗੀ ਪੂਰੇ ਘਰ ਨੂੰ ਮੁਫ਼ਤ ਬਿਜਲੀ, ਦੇਖੋ ਪੂਰੀ ਖ਼ਬਰ

ਜੇਕਰ ਤੁਸੀ ਬਿਜਲੀ ਦੇ ਬਿੱਲ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਸਿੰਗਾਪੁਰ ਦੀ ਕੰਪਨੀ PTE ਲਿਮਿਟੇਡ ਇੰਡਿਆ ਵਿੱਚ HANS ਨਾਮ ਦਾ ​ਅਜਿਹਾ ਪਾਵਰਬੈਂਕ ਲੈ ਕੇ ਆਈ ਹੈ , ਜਿਸਦੇ ਨਾਲ ਤੁਸੀ ਘਰ ਦੀ ਲਾਇਟ, ਪੱਖੇ ਅਤੇ ਟੀਵੀ ਸਹਿਤ ਘਰ ਦੀਆਂ ਕਈ ਚੀਜਾਂ ਆਸਾਨੀ ਨਾਲ ਚਲਾ ਸਕਦੇ ਹੋ। ਇਸ ਡਿਵਾਇਸ ਨੂੰ ਕੰਪਨੀ ਨੇ ਫਰੀ ਇਲੈਕਟ੍ਰੀਸਿਟੀ ਜਨਰੇਟਰ ਦਾ ਵੀ ਨਾਮ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਹ ਪਾਵਰਬੈਂਕ ਸੋਲਰ ਐਨਰਜੀ ਅਤੇ ਬਿਜਲੀ ਦੋਨਾਂ ਨਾਲ ਚਾਰਜ ਹੋ ਸਕੇਗਾ ।

ਇਹ ਡਿਵਾਈਸ ਲਗਾਤਾਰ 12 ਸਾਲ ਤਕ ਫ੍ਰੀ ‘ਚ ਬਿਜਲੀ ਦੇਣ ‘ਚ ਸਮਰਥ ਹੈ।ਇਸ ਨੂੰ 150 ਘੰਟੇ ਅਤੇ 300 ਘੰਟੇ ਦਾ ਪਾਵਰ ਦੇਣ ਵਾਲੇ ਦੋ ਵੇਰੀਐਂਟ ‘ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਵੇਰੀਐਂਟ ਦੀ ਕੀਮਤ ਸਿਰਫ 9,990 ਰੁਪਏ ਅਤੇ 14,450 ਰੁਪਏ ਰੱਖੀ ਗਈ ਹੈ। ਇਸ ‘ਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ‘ਤੇ ਕੰਪਨੀ ਵੱਲੋ 12 ਸਾਲਾਂ ਦੀ ਵਾਰੰਟੀ ਦਿੱਤੀ ਜੀ ਰਹੀ ਹੈ। ਇਸ ਦਾ ਮਤਲਬ 12 ਸਾਲ ਤਕ ਤੁਹਾਨੂੰ ਬਿਜਲੀ ਦਾ ਬਿੱਲ ਨਹੀਂ ਦੇਣਾ ਹੋਵੇਗਾ। ਇਨ੍ਹਾਂ ਦੋਵਾਂ ਮਾਡਲਸ ਨੂੰ ਕੰਪਨੀ ਦੀ ਸਾਇਟ ਤੋਂ (http://www.buyhanselectric.in) ਜਾਂ ਆਨਲਾਇਨ ਸ਼ਾਪਿੰਗ ਸਾਈਟਸ ਤੋਂ ਖਰੀਦਿਆ ਜਾ ਸਕਦਾ ਹੈ।

error: Content is protected !!