Home / Viral / ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚ ਲਵੋ ਅਤੇ ਦੇਖੋ ਕਈ ਫਾਇਦੇ ਹਨ ਇਸਦੇ

ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚ ਲਵੋ ਅਤੇ ਦੇਖੋ ਕਈ ਫਾਇਦੇ ਹਨ ਇਸਦੇ

ਜਿਸ ਤਰ੍ਹਾਂ ਕੁਝ ਲੋਕ ਘਰ ਦੇ ਕੰਮਾਂ ਵਿੱਚ ਸਾਰਾ ਦਿਨ ਹੀ ਬਤੀਤ ਕਰ ਦਿੰਦੇ ਹਨ ਉਹਨਾਂ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਹੁੰਦਾ ਹੈ ਪਰ ਫਿਰ ਵੀ ਰਾਤ ਦੇ ਸਮੇ ਸੌਣ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾ ਅਜਿਹੇ ਵਿਚ ਅਸੀਂ ਤੁਹਾਨੂੰ ਕੁਝ ਘਰੇਲੂ ਉਪਾਅ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਸਰੀਰ ਦੀਆ ਨਾੜੀਆਂ ਨੂੰ ਆਰਾਮ ਮਿਲੇਗਾ ਅਤੇ ਨਾਲ ਹੀ ਅਗਲੇ ਦਿਨ ਦੇ ਲਈ ਤੁਸੀਂ ਪੂਰੀ ਰਾਤ ਚੰਗੀ ਤਰਾਂ ਸੋ ਵੀ ਸਕਦੇ ਹੋ। ਇਸ ਉਪਾਅ ਨੂੰ ਕਰਨ ਦੇ ਬਹੁਤ ਸਾਰੇ ਲਾਭ ਹਨ। ਅਤੇ ਜੋ ਚੀਜਾਂ ਇਸਦੇ ਲਈ ਵਰਤੀਆਂ ਜਾਂਦੀਆਂ ਹਨ ਉਹਨਾਂ ਦੇ ਬਾਰੇ ਵਿਚ ਵੀ ਜਾਣ ਲੈਂਦੇ ਹਾਂ

ਸ਼ਹਿਦ :- ਸ਼ਹਿਦ ਆਮ ਹੀ ਘਰਾਂ ਵਿਚ ਵਰਤੀ ਜਾਣ ਵਾਲੀ ਚੀਜ ਹੈ ਇਸਦੀ ਤਾਸੀਰ ਦੁੱਧ ਵਰਗੀ ਹੁੰਦੀ ਹੈ ਭਾਵ ਜੇਕਰ ਤੁਸੀਂ ਇਸਨੂੰ ਗਰਮ ਕਰਕੇ ਖਾਂਦੇ ਹੋ ਜਾ ਗਰਮ ਦੁੱਧ ਨਾਲ ਲੈਂਦੇ ਹੋ ਤਾ ਇਸਦੀ ਤਾਸੀਰ ਗਰਮ ਹੁੰਦੀ ਹੈ ਅਤੇ ਠੰਡੀ ਚੀਜ ਦੇ ਨਾਲ ਇਸਦਾ ਸੇਵਨ ਕਰਨ ਨਾਲ ਇਸਦੀ ਤਾਸੀਰ ਵੀ ਠੰਡੀ ਹੁੰਦੀ ਹੈ ਅਤੇ ਇਸ ਵਿਚ ਕਾਫੀ ਮਾਤਰਾ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਕੀਟਾਣੂਆਂ ਦਾ ਨਾਸ਼ ਕਰਦਾ ਹੈ। ਇਹ ਕੀਟਾਣੂ ਕਈ ਤਰ੍ਹਾਂ ਦੀਆ ਬਿਮਾਰੀਆਂ ਜਿਵੇ ਕਿ ਬਰਾਂਕੋਨਿਮੋਨੀਆ,ਟਾਈਫਾਇਡ ਆਦਿ ਵਰਗੇ ਵਿਕਾਰ ਖਤਮ ਹੋ ਜਾਂਦੇ ਹਨ। ਸ਼ਹਿਦ ਵਿਚ ਆਇਰਨ ਵੀ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ ਇਸ ਕਰਕੇ ਇਹ ਸਰੀਰ ਵਿਚ ਹੀਮੋਗਲੋਬਿਨ ਦੀ ਕਮੀ ਨੂੰ ਦੂਰ ਕਰਦਾ ਹੈ।

ਕਾਲਾ ਨਮਕ :- ਕਾਲਾ ਨਮਕ ਘਰ ਦੇ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਵਿਚ ਵਰਤਿਆ ਜਾਂਦਾ ਹੈ। ਇਹ ਵੀ ਸਾਡੇ ਕਈ ਰੋਗ ਦੂਰ ਕਰਦਾ ਹੈ। ਸਵੇਰ ਦੇ ਸਮੇ ਖਾਲੀ ਪੇਟ ਇਸਦੀ ਵਰਤੋਂ ਪਾਣੀ ਵਿਚ ਮਿਲਾ ਕੇ ਕਰਨ ਨਾਲ ਪੇਟ ਦੀਆ ਬਿਮਾਰੀਆਂ ਜਿਵੇ ਕਿ ਕੋਲੈਸਟਰੋਲ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਆਦਿ ਦੂਰ ਹੁੰਦੀਆਂ ਹਨ। ਇਸ ਵਿਚ ਕਈ ਖਣਿਜ਼ ਵੀ ਹੁੰਦੇ ਹਨ। ਨਾੜੀਆਂ ਨੂੰ ਖੋਲਣ ਦਾ ਤਰੀਕਾ :- ਸਮੱਗਰੀ :- ਸ਼ਹਿਦ 5 ਗ੍ਰਾਮ ,ਸੇਧਾਂ ਨਮਕ ਇੱਕ ਗ੍ਰਾਮ :- ਇਹਨਾਂ ਦੋ ਚੀਜਾਂ ਨੂੰ ਕਿਸੇ ਵੀ ਕੱਚ ਦੇ ਭਾਂਡੇ ਵਿੱਚ ਮਿਲਾ ਕੇ ਰੱਖ ਲਵੋ। ਤੁਸੀਂ ਆਪਣੀ ਲੋੜ ਦੇ ਅਨੁਸਾਰ ਇਸਨੂੰ ਵੱਧ ਜਾ ਘੱਟ ਬਣਾ ਸਕਦੇ ਹੋ ਪਰ ਯਾਦ ਰੱਖੋ ਕਿ ਇਸਦਾ ਅਨੁਪਾਤ ਹਮੇਸ਼ਾ 5;1 ਦਾ ਹੀ ਹੋਣਾ ਚਾਹੀਦਾ ਹੈ। ਇਸ ਬਣਾਏ ਗਏ ਮਿਸ਼ਰਣ ਨੂੰ ਰਾਤ ਦੇ ਸਮੇ ਇੱਕ ਚਮਚ ਲੈਣਾ ਹੈ ਅਤੇ ਇਸਦੀ ਵਰਤੋਂ ਕਰਨ ਸਮੇ ਇਸਨੂੰ ਇੱਕ ਦਮ ਅੰਦਰ ਨਹੀਂ ਲੈ ਕੇ ਜਾਣਾ ਇਸਨੂੰ ਹੋਲੀ ਹੋਲੀ ਜੀਭ ਤੇ ਘੁਲਣ ਦੇਣਾ ਹੈ ਇਸ ਤਰ੍ਹਾਂ ਕਰਨ ਨਾਲ ਸਰੀਰ ਦੇ ਸਾਰੇ ਭਾਗਾ ਵਿਚ ਇਹ ਜਾਵੇਗਾ ਅਤੇ ਜਲਦ ਹੀ ਆਰਾਮ ਮਿਲਦਾ ਹੈ। ਇਸਦੇ ਨਾਲ ਹੀ ਇਹ ਤਣਾਅ ਨੂੰ ਵੀ ਦੂਰ ਕਰਦਾ ਹੈ। ਮਨ ਸ਼ਾਂਤ ਰਹਿੰਦਾ ਹੈ ਨੀਂਦ ਚੰਗੀ ਆਉਂਦੀ ਹੈ। ਇਹ ਸਾਡੇ ਮੂੰਹ ਦੀ ਲਾਰ ਬਣਾਉਣ ਵਾਲੀ ਗ੍ਰੰਥੀ ਨੂੰ ਐਕਟਿਵ ਕਰਦਾ ਹੈ। ਜਿਸ ਨਾਲ ਸਾਡੀ ਪਾਚਨ ਕਿਰਿਆ ਠੀਕ ਹੁੰਦੀ ਹੈ।

error: Content is protected !!