Home / Viral / ਹੁਣੇ-ਹੁਣੇ ਬਟਾਲਾ ਪਟਾਕਾ ਫੈਕਟਰੀ ਭਾਣੇ ਦੇ ਪੀੜਤਾਂ ਲਈ ਖਾਲਸਾ ਏਡ ਦਾ ਵੱਡਾ ਐਲਾਨ (ਦੱਬਕੇ ਸ਼ੇਅਰ ਕਰੋ)

ਹੁਣੇ-ਹੁਣੇ ਬਟਾਲਾ ਪਟਾਕਾ ਫੈਕਟਰੀ ਭਾਣੇ ਦੇ ਪੀੜਤਾਂ ਲਈ ਖਾਲਸਾ ਏਡ ਦਾ ਵੱਡਾ ਐਲਾਨ (ਦੱਬਕੇ ਸ਼ੇਅਰ ਕਰੋ)

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਉਸ ਦੁਖਾਂਤ ਨਾਲ ਜੁੜੀ ਆ ਰਹੀ ਹੈ ਜਿਸ ਨੇ ਬਟਾਲੇ ਦੀਆਂ ਕਿੰਨੀਆਂ ਜ਼ਿੰਦਾਂ ਨੂੰ ਸਾਡੇ ਤੋਂ ਵਿਛੋੜ ਦਿੱਤਾ। ਦੁਨੀਆ ਦੀ ਸਭ ਤੋਂ ਭਰੋਸੇਯੋਗ ਤੇ ਵੱਡੀ ਸੰਸਥਾ ਖਾਲਸਾ ਏਡ ਵਾਲਿਆਂ ਨੇ ਹੁਣ ਬਟਾਲਾ ਫੈਕਟਰੀ ਚ ਵਾਪਰੇ ਵੱਡੇ ਭਾਣੇ ਲਈ ਵੱਡਾ ਐਲਾਨ ਕੀਤਾ ਹੈ ਜਾਣਕਾਰੀ ਅਨੁਸਾਰ ਹੁਣ ਬਟਾਲਾ ਚ ਬੀਤੇ ਦਿਨੀਂ ਬਟਾਲਾ ਸਥਿਤ ਪਟਾਕਾ ਫੈਕਟਰੀ ‘ਚ ਹੋਏ ਧਮਾ ਕੇ ਦੇ ਪੀ ੜਤਾਂ ਦੀ ਮਦਦ ਲਈ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਅੱਗੇ ਆਈ ਹੈ

ਖਾਲਸਾ ਏਡ ਪੰਜਾਬ ਦੀ ਟੀਮ ਵਲੋਂ ਅੱਜ ਉਕਤ ਸਥਾਨ ਦਾ ਦੌਰਾ ਕੀਤਾ ਗਿਆ। ਖਾਲਸਾ ਏਡ ਦੇ ਵਾਲੰਟੀਅਰਾਂ ਨੇ ਕਿਹਾ ਕਿ ਇਸ ਹਾਦ ਸੇ ਵਿਚ ਲਗਭਗ 8 ਦੁਕਾਨਾਂ ਬੁਰੀ ਤਰ੍ਹਾਂ ਤ ਬਾਹ ਹੋ ਗਈਆਂ ਸਨ, ਜਿਨ੍ਹਾਂ ਦੀ ਮੁੜ ਉਸਾਰੀ ਤੇ ਮੁਰੰਮਤ ਦੀ ਜ਼ਿੰਮੇਵਾਰੀ ਖਾਲਸਾ ਏਡ ਨੇ ਲਈ ਹੈ। ਇਸ ਦੇ ਨਾਲ ਹੀ ਇਕ ਗੁਰੂ ਘਰ ਵੀ ਨੁਕ ਸਾਨਿਆ ਗਿਆ ਸੀ, ਦੀ ਵੀ ਖਾਲਸਾ ਏਡ ਮੁੜ ਉਸਾਰੀ ਕਰਵਾਏਗੀ। ਖਾਲਸਾ ਏਡ ਦੇ ਵਾਲੰਟੀਅਰਾਂ ਨੇ ਕਿਹਾ ਕਿ ਇਸ ਧਮਾਕੇ ਵਿਚ ਉਕਤ ਦੁਕਾਨਦਾਰਾਂ ਦਾ ਭਾਰੀ ਨੁ ਕਸਾਨ ਹੋਇਆ ਸੀ। ਖਾਲਸਾ ਏਡ ਇਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਦੀ ਮੁਰੰਮਤ ਕਰਵਾਏਗੀ ਤਾਂ ਜੋ ਉਨ੍ਹਾਂ ਨੂੰ ਮੁੜ ਰੋਜ਼ਗਾਰ ਮਿਲ ਸਕੇ। ਤੁਹਾਨੂੰ ਦੱਸ ਦੇਈਏ ਕਿ ਖਾਲਸਾ ਏਡ ਨੇ ਪਹਿਲਾਂ ਪੰਜਾਬ ਚ ਆਏ ਹੜ੍ਹਾਂ ਵਾਲੇ ਸਥਾਨਾਂ ਚ ਵੀ ਮਰੋਚਾ ਸੰਭਾਲਿਆ ਹੋਇਆ ਹੈ

ਜਿਨ੍ਹਾਂ ਦੇ ਕੰਮਾਂ ਦੀ ਪੂਰੀ ਦੁਨੀਆ ਚ ਤਾਰੀਫ ਹੁੰਦੀ ਹੈ ਖਾਲਸਾ ਏਡ ਨੂੰ ਕਦੀ ਵੀ ਫਾਲਤੂ ਦੀ ਬੋਲਣ ਲੋੜ ਨਹੀਂ ਪੈਂਦੀ ਉਨ੍ਹਾਂ ਦੇ ਕੰਮ ਬੋਲਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ 4 ਸਤੰਬਰ ਬੁੱਧਵਾਰ ਦੁਪਹਿਰ ਬਟਾਲਾ ਦੇ ਜਲੰਧਰ ਰੋਡ ‘ਤੇ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਜ਼ਬਰਦਸਤ ਧਮਾ ਕਾ ਹੋ ਗਿਆ ਸੀ। ਇਸ ਧਮਾਕੇ ਵਿਚ ਲਗਭਗ 25 ਲੋਕਾਂ ਦੀ mot ਹੋ ਗਈ ਸੀ ਜਦਕਿ 4 ਦਰਜਨ ਤੋਂ ਵੱਧ ਲੋਕ ਜ਼ ਖਮੀ ਹੋ ਗਏ ਸਨ। ਇਹ ਭਾਣਾ ਇੰਨਾ ਭਿਆ ਨਕ ਨਕ ਸੀਕਿ ਜਿੱਥੇ ਉਕਤ ਫੈਕਟਰੇ ਦੇ ਪਰਖੱਚੇ ਉੱਡ ਗਏ ਸਨ, ਉਥੇ ਹੀ ਫੈਕਟਰੀ ਦੇ ਨੇੜੇ ਕਈ ਘਰ ਅਤੇ ਦੁਕਾਨਾਂ ਢਹਿ ਢੇਰੀ ਹੋ ਗਈਆਂ ਸਨ। ਜਿਸ ਤੋਂ ਬਾਅਦ ਚ ਸੋਗ ਦੀ ਲਹਿਰ ਦੌੜ ਗਈ ਸੀ।

error: Content is protected !!