Home / Viral / ਹੁਣੇ ਨਵਜੋਤ ਸਿੱਧੂ ਨੇ ਚੁੱਪ ਚਪੀਤੇ ਕਰਤਾ ਇਹ ਕੰਮ

ਹੁਣੇ ਨਵਜੋਤ ਸਿੱਧੂ ਨੇ ਚੁੱਪ ਚਪੀਤੇ ਕਰਤਾ ਇਹ ਕੰਮ

ਜਦੋ ਤੋਂ ਨਵਜੋਤ ਸਿੰਘ ਸਿੱਧੂ ਨੇ ਕੈਬਨਟ ਦੇ ਮੰਤਰੀ ਪਦ ਤੋਂ ਅਸਤੀਫਾ ਦਿੱਤਾ ਹੈ ਓਦੋ ਤੋਂ ਮੀਡਿਆ ਤੋਂ ਓਹਨਾ ਨੇ ਦੂਰੀ ਬਣਾ ਕ ਰੱਖੀ ਹੋਈਏ,ਸਿੱਧੂ ਨੇ ਸੋਸ਼ਲ ਮੀਡਿਆ ਉਪਰ ਵੀ ਆਵਦਾ ਐਕਟਿਵ ਰਹਿਣਾ ਘਾਟ ਕਰ ਦਿੱਤਾ ਹੈ,ਉਹ ਹੁਣ ਸੋਸ਼ਲ ਮੀਡਿਆ ਦੇ ਉਪਰ ਵੀ ਘਟ ਹੀ ਔਨਲਾਈਨ ਰਹਿੰਦੇ ਹਨ,ਨਾ ਹੀ ਹੁਣ ਸਿੱਧੂ ਕੋਈ ਪ੍ਰੈਸ ਕਾਨਫਰੰਸ ਕਰਦਾ ਹੈ ਤੇ ਨਾ ਹੀ ਪਹਿਲਾਂ ਵਾਂਗੂ ਕਿਸੇ ਮੁੱਦੇ ਤੇ ਕੋਈ ਗੱਲ ਬਾਤ ਕਰਦੇ ਹਨ,

ਬਸ ਚੁੱਪ ਚਪੀਤੇ ਹੀ ਆਪਣੇ ਵਿਕਾਸ ਕਾਰਜ ਦਾ ਨਰੀਖਣ ਕਰਨ ਜਾ ਫਿਰ ਕਿਸੇ ਸੰਸਥਾ ਦਾ ਉਦਘਾਟਨ ਕਰਨ ਲਈ ਆਉਂਦੇ ਹਨ,ਅੱਜ ਵੀ ਸਿੱਧੂ ਚੁੱਪ ਚਪੀਤੇ ਇਹ ਕੰਮ ਕਰ ਗਏ – ਅੰਮ੍ਰਿਤਸਰ ਦੇ ਏਕਤਾ ਨਗਰ ਵਿਚ ਇਕ ਸਕੂਲ ਦਾ ਉਦਘਾਟਨ ਕਰਨ ਲਈ ਪੁਜੇ ਸਿੱਧੂ ਦਾ ਓਹਨਾ ਦੇ ਵਰਕਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਓਹਨਾ ਦਾ ਕਹਿਣਾ ਆ ਇਸ ਪ੍ਰੋਜੈਕਟ ਸਿੱਧੂ ਕਰਕੇ ਹੀ ਸਿਰੇ ਚੜਿਆ ਹੈ,ਓਹਨਾ ਨੇ ਕਿਹਾ ਕ ਸਕੂਲ ਵਿਚ ਲੋੜਵੰਦ ਪਰਿਵਾਰ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿਤੀ ਜਾਵੇ ਗਈ,ਬੱਚਿਆਂ ਨੂੰ ਸਕੂਲ ਵਲੋਂ ਕਿਤਾਬਾਂ,ਬੈਗ,ਯੂਨੀਫਾਰਮ ਆਦਿ ਫਰੀ ਦਿਤੀ ਜਾਵੇ ਗਈ,

ਬੱਚਿਆਂ ਨੂੰ ਇਸ ਸਕੂਲ ਵਿਚ ਦਸਵੀ ਤੇ ਬਾਰਵੀ ਤਕ ਸਿੱਖਿਆ ਦਿਤੀ ਜਾਵੇ ਗਈ,ਓਹਨਾ ਦਾ ਕਹਿਣਾ ਹੈ ਕੇ ਸਕੂਲ ਅੱਗੇ ਜਾ ਹੋਰ ਵੀ ਤਰੱਕੀ ਕਰੇ ਗਾ ਸਕੂਲ ਦੇ ਸਾਰੇ ਖਰਚੇ ਸਿੱਧੂ ਵਲੋਂ ਦਿਤੇ ਜਾਣ ਗੇ,ਬੱਚਿਆਂ ਦੇ ਜੋ ਵੀ ਹਰਰੋਜ ਦੇ ਖਰਚੇ ਦਿਤੇ ਜਾਣ ਗੇ ਸਿੱਧੂ ਵਲੋਂ ਦਿਤੇ ਜਾਣ ਗੇ ਸਿੱਧੂ ਇਸ ਮੌਕੇ ਤੇ ਵੀ ਮੀਡਿਆ ਤੋਂ ਦੂਰ ਹੀ ਰਹੇ,ਮੀਡਿਆ ਨੇ ਸਿੱਧੂ ਨਾਲ ਗੱਲਬਾਤ ਕਰਨੀ ਚਾਹੀ ਪਰ ਸਿੱਧੂ ਓਹਨਾ ਤੋਂ ਦੂਰ ਹੀ ਰਹੇ।

error: Content is protected !!