Home / Viral / ਸਾਵਧਾਨ: ਪੰਜਾਬ ਚ’ ਆਈ ਇਹ ਖਤਰਨਾਕ ਬਿਮਾਰੀ, ਹੁਣ ਤੱਕ ਹੋ ਚੁੱਕੀ ਹੈ 56 ਲੋਕਾਂ ਦੀ ਮੌਤ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਸਾਵਧਾਨ: ਪੰਜਾਬ ਚ’ ਆਈ ਇਹ ਖਤਰਨਾਕ ਬਿਮਾਰੀ, ਹੁਣ ਤੱਕ ਹੋ ਚੁੱਕੀ ਹੈ 56 ਲੋਕਾਂ ਦੀ ਮੌਤ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਚਮਕੀ ਬੁਖਾਰ ਤੋਂ ਬਾਅਦ ਹਨ ਜਾਪਾਨੀ ਬੁਖਾਰ ਦਾ ਕਹਿਰ ਦੇਸ਼ ਝੱਲ ਰਿਹਾ ਹੈ। ਹੁਣ ਆਸਾਮ ‘ਚ ਜਾਪਾਨੀ ਬੁਖਾਰ ਯਾਨੀ ਇੰਸੇਫ਼ਲਾਇਟਿਸ ਦਾ ਕਹਿਰ ਸ਼ੁਰੂ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਪ੍ਰੈਲ ਤੋਂ ਲੈ ਕੇ ਹੁਣ ਤੱਕ 56 ਲੋਕਾਂ ਦੀ ਜਾਨ ਜਾ ਚੁਕੀ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਜਾਪਾਨੀ ਬੁਖਾਰ ਦੇ 216 ਮਾਮਲੇ ਸਾਹਮਣੇ ਆਏ ਹਨ। ਆਸਾਮ ਸਰਕਾਰ ਨੇ ਸਤੰਬਰ ਅਖੀਰ ਤੱਕ ਸਿਹਤ ਵਿਭਾਗ ਦੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।

ਕੋਕਰਾਝਾਰ ਨੂੰ ਛੱਡ ਕੇ ਅਸਾਮ ਦੇ ਸਾਰੇ ਜ਼ਿਲ੍ਹੇ ਜਪਾਨੀ ਇਨਸੇਫਲਾਟਿਸ ਬੁਖਾਰ ਦੀ ਚਪੇਟ ਵਿਚ ਆ ਗਏ ਹਨ। ਸ਼ਨੀਵਾਰ ਦੀਮਾ ਹਸਾਓ ਜ਼ਿਲ੍ਹੇ ਵਿਚ ਇਕ ਹੋਰ ਮਰੀਜ਼ ਦੀ ਜਾਨ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ। ਸਰਕਾਰ ਨੇ ਸਾਰੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਮੌਸਮ ਵਿਚ ਇਹ ਬੀਮਾਰੀ ਫੈਲਦੀ ਹੈ। ਅੱਜਕੱਲ੍ਹ ਭਾਰੀ ਬਾਰਿਸ਼ ਹੁੰਦੀ ਹੈ। ਧਾਨ ਦੀ ਫਸਲ ਦੇ ਨਾਲ-ਨਾਲ ਪੂਰੇ ਸੂਬੇ ਵਿਚ ਸੂਅਰ ਪਾਲਣ ਵੀ ਵਾਇਰਸ ਵਧਾਉਣ ਵਿਚ ਸਹਾਈ ਹੁੰਦਾ ਹੈ।

ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਗੋਰਖਪੁਰ ਤੋਂ ਲੈ ਕੇ ਬਿਹਾਰ ਦੇ ਮੁਜੱਫ਼ਰਪੁਰ ਤੱਕ ਇੰਸੇਫ਼ਲਾਇਟਿਸ ਰੋਗ ਨਾਲ ਅਣਗਿਣਤ ਲੋਕਾਂ ਦੀ ਜਾਨ ਜਾ ਚੁੱਕੀ ਹੈ, ਹਾਲਾਂਕਿ ਜਾਪਾਨੀ ਬੁਖਾਰ ਤੇ ਚਮਕੀ ਬੁਖਾਰ ‘ਚ ਅੰਤਰ ਹੁੰਦਾ ਹੈ। ਜਾਪਾਨੀ ਬੁਖਾਰ ਨੂੰ ਲੈ ਕੇ ਰਿਸਰਚ ਵੀ ਜਾਰੀ ਹੈ। ਇਸ ਰੋਗ ਨਾਲ ਬੱਚਿਆਂ ਨੂੰ ਆਕਸੀਜਨ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਇੰਸੇਫੇਲਾਇਟਿਸ ਨਾਲ ਪੂਰਵਾਂਚਲ ਵਿਚ ਹਰ ਸਾਲ ਕਈ ਬੱਚਿਆਂ ਦੀ ਜਾਨ ਜਾਂਦੀ ਹੈ।

error: Content is protected !!