Thursday , June 4 2020
Breaking News
Home / Viral / ਜਦੋਂ ਚੇਅਰਮੈਨ ਨੇ ਕੀਤਾ ਸੀ ਇਹ ਕੰਮ ਤਾਂ ਹੋਈ ਸੀ ਖੂਬ ਪ੍ਰਸੰਸਾ

ਜਦੋਂ ਚੇਅਰਮੈਨ ਨੇ ਕੀਤਾ ਸੀ ਇਹ ਕੰਮ ਤਾਂ ਹੋਈ ਸੀ ਖੂਬ ਪ੍ਰਸੰਸਾ

ਚੇਅਰਮੈਨ ਨੇ ਕੀਤਾ ਸੀ ਇਹ ਕੰਮ

ਇੱਕ ਵਾਰ ਬੀਜਿੰਗ ਸ਼ਹਿਰ ਦੇ ਮੁਹੱਲੇ ਵਿੱਚ ਇੱਕ ਲੜਕੀ ਦੇ ਨਾਲ ਜ ਬ ਰ ਜ਼ ਨਾ ਹ ਹੁੰਦਾ ਹੈ ਤਾਂ ਇਹ ਖਬਰ ਚੇਅਰਮੈਨ ਕ੍ਰਾਂਤੀਕਾਰੀ ਮਾਉਤਸੇ ਤੂੰਗ ਤੱਕ ਪਹੁੰਚਦੀ ਹੈ ਤੇ ਉਹ ਖੁਦ ਉਸ ਕੁੜੀ ਨੂੰ ਮਿਲਣ ਜਾਦੇ ਹਨ ਤੇ ਪੁੱਛਦੇ ਹਨ ਜਦੋ ਤੇਰੇ ਨਾਲ ਇਹ ਸਭ ਹੋ ਰਿਹਾ ਸੀ ਤਾਂ ਤੂੰ ਮਦਦ ਲਈ ਰੌਲਾ ਪਾਇਆ ਸੀ, ਕੁੜੀ ਨੇ ਹਾ ਵਿਚ ਸਿਰ ਹਿਲਾ ਦਿੱਤਾ! ਚੇਅਰਮੈਨ ਨੇ ਮਾਉਤਸੇ ਨੇ ਉਸ ਲੜਕੀ ਦੇ ਸਿਰ ‘ਤੇ ਬੜੇ ਪਿਆਰ ਨਾਲ ਹੱਥ ਰੱਖਿਆ ਤੇ ਨਰਮੀ ਨਾਲ ਕਿਹਾ ” ਮੇਰੀ ਬੱਚੀ ਤੂੰ ਦੁਬਾਰਾ ਉਸ ਤਰ੍ਹਾਂ ਮਦਦ ਲਈ ਚੀਕਾ ਮਾਰ ਸਕਦੀ, ਤਾਂ ਲੜਕੀ ਨੇ ਫੇਰ ਹਾ ਵਿਚ ਸਿਰ ਹਿਲਾ ਦਿੱਤਾ।

ਚੇਅਰਮੈਨ ਮਾਉਤਸੇ ਦੇ ਆਦੇਸ਼ ਤੇ ਕੁਝ ਸਿਪਾਹੀਆਂ ਨੂੰ ਅੱਧੇ ਕਿਲੋਮੀਟਰ ਦੇ ਸਰਕਲ ਵਿਚ ਖੜ੍ਹਾ ਕਰ ਦਿੱਤਾ ਤੇ ਲੜਕੀ ਨੂੰ ਕਿਹਾ ਹੁਣ ਤੁਸੀ ਉਸੇ ਤਾਕਤ ਨਾਲ ਚੀਕਾ ਮਾਰ ਕੇ ਮਦਦ ਮੰਗੋ। ਲੜਕੀ ਨੇ ਇਸ ਤਰ੍ਹਾਂ ਹੀ ਕੀਤਾ ਤਾਂ ਮਾਉਤਸੇ ਨੇ ਸਾਰੇ ਸਿਪਾਹੀਆਂ ਨੂੰ ਬੁਲਾਇਆ ਤੇ ਪੁੱਛਿਆ ਤੁਹਾਨੂੰ ਲੜਕੀ ਦੀਆ ਚੀਕਾ ਸੁਣਾਈ ਦਿੱਤੀਆ? ਤਾਂ ਸਾਰੇ ਸਿਪਾਹੀਆਂ ਨੇ ਚੀਕਾ ਸੁਣਨ ਦੀ ਗੱਲ ਕਹੀ ।ਤੇ ਹਾ ਵਿਚ ਸਿਰ ਹਿਲਾ ਦਿੱਤਾ। ਤਾਂ ਚੇਅਰਮੈਨ ਮਾਉਤਸੇ ਨੇ ਸਿਪਾਹੀਆਂ ਨੂੰ ਆਦੇਸ਼ ਦਿੱਤਾ ਕਿ ਅੱਧੇ ਕਿਲੋਮੀਟਰ ਵਿਚ ਜਿੰਨੇ ਮਰਦ ਹਨ ਸਾਰੇ ਗ੍ਰਿ ਫ ਤਾ ਰ ਕਰ ਲਵੋ ਜੇ 30 ਮਿੰਟ ਵਿਚ ਉਹ ਇਸਨਸਾਨ ਨਹੀ ਲੱਭਦਾ ਤਾਂ

ਸਾਰੇ ਮਰਦਾਂ ਨੂੰ ਗੋ ਲੀ ਮਾ ਰ ਕੇ ਮਾ ਰ ਦਿਉ। ਫੌਰਨ ਆਦੇਸ਼ ਦਾ ਪਾਲਣ ਹੋਇਆ ਤੇ 30 ਮਿੰਟ ਤੋ ਪਹਿਲਾਂ 10 ਮਿੰਟ ਵਿੱਚ ਦੋ ਸ਼ੀ ਦੀ ਪਹਿਚਾਣ ਹੋ ਗਈ ਤੇ ਅਗਲੇ 20 ਮਿੰਟ ਵਿੱਚ ਚੇਅਰਮੈਨ ਮਾਉਤਸੇ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਲੜਕੀ ਨੇ ਉਸ ਵਿਅਕਤੀ ਦੀ ਸ਼ਨਾਖਤ ਕਰ ਲਈ ਤੇ ਮੌਕੇ ਤੇ ਹੀ ਉਸ ਦਾ ਭੇ ਜਾ ਉ ਡਾ ਦਿੱਤਾ ਗਿਆ। ਜੁਰਮ ਤੋ ਸਜਾ ਦਾ ਸਮਾ ਲਗਪਗ 3 ਘੰਟੇ ਦਾ ਰਿਹਾ।

ਇਸ ਨੂੰ ਕਹਿੰਦੇ ਹਨ ਇਨਸਾਫ ਜੇ ਇਨਸਾਫ ਇਸ ਤਰ੍ਹਾਂ ਮਿਲਣ ਲੱਗ ਜਾਵੇ ਤਾਂ ਕਿਸੇ ਵੀ ਇਹੋ ਜਿਹੇ ਦੀ ਹਿੰਮਤ ਨਹੀਂ ਹੋਣੀ ਅਜਿਹਾ ਕਰਨ ਦੀ ਜੇ ਸਾਡੇ ਭਾਰਤ ਵਿੱਚ ਪੀ ੜ ਤ ਜਿੰਦਾ ਰਹਿ ਜਾਵੇ ਤਾਂ ਸਾਰੀ ਉਮਰ ਇਨਸਾਨ ਲਈ ਧੱਕੇ ਖਾਦੀ ਰਹੇਗੀ,, ਜੇ ਇਹ ਪੋਸਟ ਨਹੀ ਸ਼ੇਅਰ ਕਰ ਸਕਦੇ ਤਾਂ ਫੇਸਬੁੱਕ ਬੰਦ ਕਰ ਦਿਉ

Check Also

ਅਖੀਰਲੇ 10 ਸਕਿੰਟ ਜਰੂਰ ਦੇਖਿਓ | ਕਵੀਸ਼ਰ ਬਾਪ ਦੇ ਭੋਗ ਤੇ ਪੁੱਤ ਦੀ ਦਲੇਰੀ

ਕਵੀਸ਼ਰੀ ਮਾਲਵੇ ਦੀ ਇਕ ਵਿਸ਼ੇਸ਼ ਪ੍ਰਕਾਰ ਦੀ ਕਾਵਿ ਤੇ ਗਾਇਣ ਸ਼ੈਲੀ ਹੈ ਜੋ ਆਪਣੇ ਸਮਾਜਕ …

error: Content is protected !!