ਦਾਰੂ ਪੀਣ ਤੋਂ ਰੋਕਣ ‘ਤੇ ਪਤਨੀ ਦਾ ਕੁਲਹਾੜੀ ਨਾਲ ਕੀਤਾ ਕਤਲ

ਕਾਨਾਚੱਕ ਦੇ ਗਜਨਸੂ ‘ਚ ਇੱਕ ਪਿਤਾ ਨੇ 15 ਸਾਲ ਦਾ ਧੀ ਦੇ ਸਾਹਮਣੇ ਹੀ ਆਪਣੀ ਪਤਨੀ ਦੀ ਕੁਲਹਾੜੀ ਨਾਲ ਬੇਰਹਿਮੀ ਨਾਲ ਕੱਟਕੇ ਹੱਤਿਆ ਕਰ ਦਿੱਤੀ। ਪੁਲਿਸ ਵਲੋਂ ਆਰੋਪੀ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਕਬੂਲਿਆ ਕਿ ਉਸਨੇ ਇਹ ਕਦਮ ਗੁੱਸੇ ‘ਚ ਆਕੇ ਚੱਕਿਆ । ਹੱਤਿਆ ‘ਚ ਵਰਤਿਆ ਗਿਆ ਤੇਜ਼ਧਾਰ ਹਥਿਆਰ …

Read More »

ਕੈਪਟਨ ਵਲੋਂ ਸੰਗਰੂਰ ਮੰਡੀ ‘ਚ ਅਚਨਚੇਤ ਛਾਪਾ, ਤੁਰੰਤ ਫਸਲਾਂ ਚੁੱਕਣ ਦੇ ਦਿੱਤੇ ਹੁਕਮ

ਸੰਗਰੂਰ ਤੋਂ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਨਾਮਜ਼ਦਗੀ ਲਈ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਦੀ ਮੰਡੀ ਦਾ ਅਚਨਚੇਤ ਛਾਪਾ ਮਾਰ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਕੈਪਟਨ ਨੇ ਮੰਡੀ ‘ਚ ਮੌਜੂਦ ਕਿਸਾਨਾਂ ਅਤੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ.) …

Read More »

ਸੰਨੀ ਦਿਓਲ ਕੱਲ੍ਹ ਭਰਨਗੇ ਨਾਮਜ਼ਦਗੀ, ਪਿਤਾ ਧਰਮਿੰਦਰ ਤੇ ਭਰਾ ਬੋਬੀ ਦਿਓਲ ਰਹਿਣਗੇ ਮੌਜੂਦ

ਬਾਲੀਵੁੱਡ ਐਕਟਰ ਸੰਨੀ ਦਿਓਲ ਨੇ ਹਾਲ ਹੀ ‘ਚ ਭਾਜਪਾ ਜੋਆਇਨ ਕੀਤੀ ਹੈ ਉਹ ਗੁਰਦਸਪੂਰ ਤੋਂ ਚੋਣ ਲੜ ਰਹੇ ਹਨ। ਅਜਿਹੇ ‘ਚ ਚੋਣ ਪ੍ਰਚਾਰ ਲਈ ਸੰਨੀ ਨੇ ਕਮਰ ਕਸ ਲਈ ਹੈ ਤੇ ਉਹ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਸੰਨੀ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ ਤੇ ਕੱਲ ਆਪਣੀ ਨਾਮਜ਼ਦਗੀ ਭਰਨਗੇ। ਉਹ …

Read More »

ਚੌਥੇ ਪੜਾਅ ਲਈ ਚੋਣ ਪ੍ਰਚਾਰ ਅੱਜ ਤੋਂ ਬੰਦ, 29 ਅਪ੍ਰੈਲ ਨੂੰ 71 ਸੀਟਾਂ ‘ਤੇ ਹੋਵੇਗੀ ਵੋਟਿੰਗ

ਲੋਕ ਸਭਾ ਚੋਣਾਂ ਦੇ ਪਹਿਲੇ ਤਿੰਨ ਪੜਾਵਾਂ ਦੌਰਾਨ 303 ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ। ਚੌਥੇ ਪੜਾਅ ਵਿਚ 29 ਅਪ੍ਰੈਲ ਨੂੰ 9 ਸੂਬਿਆਂ ਦੀਆਂ 71 ਸੀਟਾਂ ‘ਤੇ ਵੋਟਿੰਗ ਹੋਵੇਗੀ। ਚੌਥੇ ਪੜਾਅ ਲੀ ਸ਼ਨਿਚਰਵਾਰ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। 71 ਵਿਚੋਂ 37 ਸੀਟਾਂ ਅਜਿਹੀਆਂ ਹਨ ਜਿੱਥੇ ਰੈੱਡ ਅਲਰਟ …

Read More »

ਗੁਰਦਾਸਪੁਰ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੀ ਕਵਿਤਾ ਖੰਨਾ ਦਾ ਵੱਡਾ ਬਿਆਨ

ਟਿਕਟ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੀ ਸਾਬਕਾ ਸੰਸਦ ਮੈਂਬਰ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਇਸ ਫੈਸਲੇ ਨਾਲ ਬੇਹੱਦ ਦੁੱਖ ਪੁੱਜਿਆ ਹੈ, ਜਿਸ ਨੂੰ ਉਹ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦੀ। ਕਵਿਤਾ ਨੇ ਕਿਹਾ …

Read More »
error: Content is protected !!