Home / Viral / ਹੁਣੇ ਹੁਣੇ ਇਹ ਮਹਾਨ ਵਿਦਵਾਨ ਅਕਾਲ ਚਲਾਣਾ ਕਰ ਗਏ, ਅੱਜ ਹੋਵੇਗਾ ਸਸਕਾਰ!

ਹੁਣੇ ਹੁਣੇ ਇਹ ਮਹਾਨ ਵਿਦਵਾਨ ਅਕਾਲ ਚਲਾਣਾ ਕਰ ਗਏ, ਅੱਜ ਹੋਵੇਗਾ ਸਸਕਾਰ!

ਸਿੱਖ ਜਗਤ ਲਈ ਲਈ ਮਾੜੀ ਖਬਰ ਆ ਰਹੀ ਹੈ ਜਾਣਕਾਰੀ ਅਨੁਸਾਰ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਵਰੋਸਾਏ ਬਹਾਦਰ ਬਾਬਾ ਬਿਧੀ ਚੰਦ ਜੀ ਦੀ ਸੰਪ੍ਰਦਾਇ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਸਰੂਪ ਸਿੰਘ ਜੀ ਸਚਖੰਡ ਪਿਆਨਾ ਕਰ ਗਏ ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਸਾਰਾ ਜੀਵਨ ਸੰਪ੍ਰਦਾਇ ਵਿੱਚ ਮਹਾਨ ਸੇਵਾਵਾ ਕੀਤੀਆਂ ਪਿਛਲੇ 20 ਸਾਲਾਂ ਤੋਂ ਗੁ ਭੱਠ ਸਾਹਿਬ ਪੱਟੀ ਵਿਖੇ ਮੁੱਖ ਸੇਵਾਦਾਰ ਵਲੋਂ ਸੇਵਾ ਨਿਬਾਹ ਰਹੇ ਸਨ ਬਾਬਾ ਬਿਧੀ ਚੰਦ ਜੀ ਦੀ ਅੰਸ਼ ਬੰਸ਼ ਦੇ ਮਹਾਪੁਰਸ਼ ਸਚਖੰਡ ਵਾਸੀ ਸੰਤ ਬਾਬਾ ਦਯਾ ਸਿੰਘ ਜੀ ਅਤੇ ਓਹਨਾਂ ਤੋ ਬਾਅਦ ਬਾਬਾ ਜੀ ਦੇ ਸਪੁੱਤਰ ਸਤਿਕਾਰਯੋਗ ਬਾਬਾ ਜੀ ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲੇਆ ਨਾਲ ਵਿਚਰ ਕੇ ਦੇਸ ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ

ਜੋ ਤੁਹਾਨੂੰ ਦੱਸ ਦੇਈਏ ਕਿ ਮਿਤੀ 4/8/19 ਦਿਨ ਐਤਵਾਰ ਨੂੰ ਸਚਖੰਡ ਪਿਆਨਾ ਕਰ ਗਏ ਤਿਨਾ ਅੰਤਿਮ ਸੰਸਕਾਰ 5/8/19 ਦਿਨ ਸੋਮਵਾਰ 10 ਵਜੇ ਗੁ ਭੱਠ ਸਾਹਿਬ ਪੱਟੀ ਵਿਖੇ ਹੋਵੇ ਗਾਪ੍ਦਾਇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਮਹਾਨ ਵਿਦਵਾਨ ਗਿਆਨੀ ਸਰੂਪ ਸਿੰਘ ਜੀ ਸੱਚਖੰਡ ਪਿਆਨਾ ਕਰ ਗਏ ਜਿਨ੍ਹਾਂ ਨੇ ਸਾਰਾ ਜੀਵਨ ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਦਯਾ ਸਿੰਘ ਸਾਹਿਬ ਜੀ ਅਤੇ

ਬਾਬਾ ਜੀ ਦੇ ਸਪੁੱਤਰ ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲੇ ਅੰਸ਼ ਬੰਸ਼ ਬਹਾਦਰ ਬਾਬਾ ਬਿਧੀ ਚੰਦ ਨਾਲ ਦੇਸ ਵਿਦੇਸ਼ ਵਿੱਚ ਵਿਚਰ ਕੇ ਗੁਰਸਿੱਖੀ ਦਾ ਪ੍ਚਾਰ ਕੀਤਾ “ਉਨ੍ਹਾਂ ਨੇ ਬਡ਼ੀ ਨਿਮਰਤਾ ਅਤੇ ਭਾਵਨਾ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਨੇ ਗੁਰੂ ਕੇ ਲੰਗਰਾਂ, ਜੋਡ਼ਾ ਘਰਾਂ ਅਤੇ ਵੱਖ-ਵੱਖ ਸੇਵਾ ਕਰਨ ਵਾਲਿਆਂ ਸੇਵਾਦਾਰਾਂ ਦੇ ਜਥਿਆਂ ਦੇ ਨਾਲ ਵੱਖ ਵੱਖ ਕਾਰਜਾਂ ਚ ਸੇਵਾ ਨਿਭਾਈਆਂ ਸਨ। ਵਾਹਿਗੁਰੂ ਸਤਿਕਾਰਯੋਗ ਬਾਬਾ ਜੀ ਦੀ ਪਵਿੱਤਰ ਰੂਹ ਨੂੰ ਸ਼ਾਤੀ ਬਖਸ਼ਣਾ ਜੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।

error: Content is protected !!