Tuesday , January 21 2020
Breaking News
Home / Informations / ਪੰਜਾਬ : 2 ਭੈਣਾਂ ਦੇ ਇਕਲੋਤੇ ਭਰਾ ਨਾਲ ਵਰਤਿਆ ਵੱਡਾ ਭਾਣਾ ਮਿਲੀ ਇਸ ਤਰਾਂ ਤੜਫ ਤੜਫ ਕੇ ਮੌਤ

ਪੰਜਾਬ : 2 ਭੈਣਾਂ ਦੇ ਇਕਲੋਤੇ ਭਰਾ ਨਾਲ ਵਰਤਿਆ ਵੱਡਾ ਭਾਣਾ ਮਿਲੀ ਇਸ ਤਰਾਂ ਤੜਫ ਤੜਫ ਕੇ ਮੌਤ

ਮਿਲੀ ਇਸ ਤਰਾਂ ਤੜਫ ਤੜਫ ਕੇ ਮੌਤ

ਬਹੁਤ ਮਾੜਾ ਹੋਇਆ 2 ਭੈਣਾਂ ਦੇ ਇਕਲੋਤੇ ਭਰਾ ਨਾਲ ਵਾਪਰਿਆ ਵੱਡਾ ਭਾਣਾ ‘ਪ੍ਰਾਪਤ ਜਾਣਕਾਰੀ ਅਨੁਸਾਰ ਨੰਗਲ-ਚੰਡੀਗੜ੍ਹ ਰਾਸ਼ਟਰੀ ਮਾਰਗ ‘ਤੇ ਐੈੱਮ.ਪੀ. ਕੋਠੀ ਦੇ ਨੇੜੇ ਇਕ ਟਰਾਲੇ ਦੀ ਫੇਟ ‘ਚ ਆਉਣ ਕਾਰਨ ਇਕ ਨੌਜਵਾਨ ਰੱਬ ਨੂੰ ਪਿਆਰਾ ਹੋ ਗਿਆ ਹੈ । ਤੁਹਾਨੂੰ ਦੱਸ ਦੇਈਏ ਕਿ ਨੌਜਵਾਨ 2 ਭੈਣਾਂ ਦਾ ਇਕਲੋਤਾ ਭਰਾ ਸੀ। ਨੰਗਲ ਥਾਣੇ ਦੇ ਏ.ਐੱਸ.ਆਈ. ਬਲਰਾਮ ਨੇ ਦੱਸਿਆ ਕਿ ਬੀਤੀ ਰਾਤ ਉਕਤ ਟਰਾਲੇ ਨੇ ਮੋਟਰਸਾਈਕਲ ਨੂੰ fet ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਸਵਾਰ

ਨੌਜਵਾਨ ਕਰਨ ਕੁਮਾਰ ਵਾਸੁਦੇਵ (26) ਪੁੱਤਰ ਰਾਮ ਕੁਮਾਰ ਦੀ mout ਹੋ ਗਈ। ਬਲਰਾਮ ਨੇ ਦੱਸਿਆ ਕਿ ਨੌਜਵਾਨ ਕਰਨ ਮੋਟਰਸਾਈਕਲ ‘ਤੇ ਆਪਣੇ ਘਰ ਰਾਮਪੁਰ ਸਾਹਨੀ ਵੱਲ ਜਾ ਰਿਹਾ ਸੀ ਕਿ ਅਚਾਨਕ ਨੰਗਲ ਤੋਂ ਰੋਪੜ ਸਾਈਡ ਵੱਲ ਜਾ ਰਹੇ ਤੇਜ਼ ਟਰਾਲੇ ਨੇ ਉਸ ਨੂੰ ਆਪਣੀ ਚਪੇਟ ‘ਚ ਲੈ ਲਿਆ। ਟੱਕਰ ਇੰਨੀ ਵੱਡੀ ਸੀ ਕਿ ਕਰਨ ਦੀ ਮੌਕੇ ‘ਤੇ ਹੀ mout ਹੋ ਗਈ। ਉਨ੍ਹਾਂ ਕਿਹਾ ਕਿ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਪੁਲਸ ਨੇ ਟਰਾਲਾ ਕਬਜ਼ੇ ‘ਚ ਲੈ ਕੇ ਅਤੇ ਮਾਮਲਾ ਦਰਜ ਕਰ ਕੇ ਪੋਸਟ ਮਾਰ ਟਮ ਉਪਰੰਤ ਬਾਡੀ ਉਸਦੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਤੇਜ ਰਫਤਾਰ ਤੇ ਖਰਾਬ ਮੌਸਮ ਕਾਰਨ ਇਸ ਤੋਂ ਇਲਾਵਾ ਮੁੱਖ ਮਾਰਗ ‘ਤੇ ਪਿੰਡ ਬ੍ਰਹਮਪੁਰ ਬਸ ਸਟੈਂਡ ‘ਤੇ 3 ਗੱਡੀਆਂ ਦੀ ਟੱ ਕਰ ਹੋ ਗਈ ਪਰ ਕੋਈ ਵੱਡਾ ਭਾਣਾ ਹੋਣ ਤੋਂ ਬਚਾਅ ਹੋ ਗਿਆ। ਭਾਣੇ ‘ਚ ਗੱਡੀਆਂ ਨੁਕ ਸਾਨੀਆਂ ਗਈਆਂ ਹਨ

ਜਦਕਿ 2 ਗੱਡੀਆਂ ਦੁਕਾਨਾਂ ‘ਚ ਵੜ ਗਈਆਂ।ਨੰਗਲ ਪੁਲਸ ਨੇ ਦੱਸਿਆ ਕਿ ਇਸ ਸਬੰਧੀ ਹਾਲੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਅਜੇ ਤੱਕ ਕਿਸੇ ਨੇ ਕੋਈ ਸ਼ਿਕਾਇਤ ਦਰਜ ਕਰਵਾਈ ਹੈ। ਸਾਡੀ ਪਾਠਕਾ ਨੂੰ ਬੇਨਤੀ ਹੈ ਇਸ ਤਰ੍ਹਾਂ ਦੇ ਮੌਸਮ ਵਿੱਚ ਡ੍ਰਾਇਵਿੰਗ ਸਮੇਂ ਧਿਆਨ ਰੱਖਿਆ ਕਰੋ ਜੀ।

About admin

Check Also

ਕਨੇਡਾ ਚ ਪੰਜਾਬੀਆਂ ਨੇ ਫੇਰ ਚਾੜਿਆ ਚੰਨ ਇਹ ਨੀ ਸੁਧਰ ਸਕਦੇ ਹੁਣ ਤਾਂ ਹੱਦ ਹੀ ਹੋ ਗਈ

ਫੇਰ ਚਾੜਿਆ ਚੰਨ ਇਹ ਨੀ ਸੁਧਰ ਸਕਦੇ ਹੁਣ ਤਾਂ ਹੱਦ ਹੀ ਹੋ ਗਈ ਕੈਨੇਡਾ ਦੇ …

error: Content is protected !!