Tuesday , January 21 2020
Breaking News
Home / Informations / ਦਿਨ ਚ ਪਤੀ ਪਤਨੀ ਬਾਹਰੋਂ ਖਾਕੇ ਆਏ ਸੀ ਬਰਗਰ ਤੇ ਰਾਤ ਨੂੰ ਪਤਨੀ ਨਾਲ ਹੋ ਗਿਆ ਮਾੜਾ ਕੰਮ

ਦਿਨ ਚ ਪਤੀ ਪਤਨੀ ਬਾਹਰੋਂ ਖਾਕੇ ਆਏ ਸੀ ਬਰਗਰ ਤੇ ਰਾਤ ਨੂੰ ਪਤਨੀ ਨਾਲ ਹੋ ਗਿਆ ਮਾੜਾ ਕੰਮ

ਪਤੀ ਪਤਨੀ ਬਾਹਰੋਂ ਖਾਕੇ ਆਏ ਸੀ ਬਰਗਰ ਤੇ ਰਾਤ ਨੂੰ

ਅੰਮ੍ਰਿਤਸਰ ਦੇ ਪਿੰਡ ਨੌਸ਼ਹਿਰਾ ਕਲਾਂ ਦੀ 20 ਸਾਲਾਂ ਲੜਕੀ ਪ੍ਰਵੀਨ ਦਾ ਦੇ-ਹਾਂ-ਤ ਹੋ ਗਿਆ ਹੈ। ਪਰਿਵਾਰ ਨੇ ਉਸ ਦੇ ਪਤੀ ਤੇ ਉਸ ਨੂੰ ਕੋਈ ਦ-ਵਾ-ਈ ਦੇ ਕੇ ਜਾਨ ਲੈਣ ਦਾ ਦੋ-ਸ਼ ਲਗਾਇਆ ਹੈ। ਪਰਿਵਾਰ ਨੇ ਪ੍ਰਵੀਨ ਦੇ ਪਤੀ ਤੇ ਮਾਮਲਾ ਦਰਜ ਕਰਨ ਦੀ ਮੰਗ ਰੱਖ ਕੇ ਧਰਨਾ ਲਗਾਇਆ ਹੈ। ਪੁਲਿਸ ਨੇ ਵਿਸ਼ਵਾਸ ਦਿਵਾਇਆ ਹੈ ਕਿ ਜੇਕਰ ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਵਿੱਚ ਦ-ਵਾ-ਈ ਪਾਈ ਗਈ ਤਾਂ ਕਾ-ਨੂੰ-ਨ ਅਨੁਸਾਰ ਜੁ-ਰ-ਮ ਵਿੱਚ ਵਾਧਾ ਕੀਤਾ ਜਾਵੇਗਾ। ਮ੍ਰਿ-ਤ-ਕਾ ਦੀ ਮਾਂ ਸੁਨੀਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਸ਼ੇਰਾ ਸਿੰਘ ਨਾਮ ਦਾ ਲੜਕਾ ਇੱਕ ਸਾਲ ਪਹਿਲਾਂ ਭਜਾ ਕੇ ਲੈ ਗਿਆ ਸੀ। ਉਨ੍ਹਾਂ ਦੀ ਬੇਟੀ ਪ੍ਰਵੀਨ ਕੌਰ ਕੋਲ ਡੇਢ ਸਾਲ ਦਾ ਇੱਕ ਲੜਕਾ ਵੀ ਹੈ।

ਸ਼ੇਰੇ ਨੇ ਹੋਰ ਵਿਆਹ ਕਰਵਾਉਣ ਦੀ ਨੀਅਤ ਨਾਲ ਉਨ੍ਹਾਂ ਦੀ ਬੇਟੀ ਨੂੰ ਕੋਈ ਦ-ਵਾ-ਈ ਖੁਆ ਕੇ ਉਸ ਦੀ ਜਾਨ ਲੈ ਲਈ ਹੈ। ਇਸ ਕਰਕੇ ਉਨ੍ਹਾਂ ਨੇ ਧ ਰਨਾ ਲਗਾਇਆ ਹੈ। ਪੁਲਿਸ ਕੋਈ ਕਾ-ਰਵਾ-ਈ ਨਹੀਂ ਕਰ ਰਹੀ। ਮਨੁੱਖੀ ਅਧਿਕਾਰ ਸੰਸਥਾ ਦੇ ਦਿਹਾਤੀ ਪ੍ਰਧਾਨ ਦੇ ਦੱਸਣ ਅਨੁਸਾਰ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਜਦ ਕਿ ਦੋ-ਸ਼ੀ ਤੇ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਐਸਐਚਓ ਅਤੇ ਐਸਪੀ ਡੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਦੋਂ ਪੋਸ-ਟਮਾ-ਰਟਮ ਦੀ ਰਿਪੋਰਟ ਆਵੇਗੀ ਤਾਂ ਰਿਪੋਰਟ ਅਨੁਸਾਰ ਮਾਮਲਾ ਦਰਜ ਕੀਤਾ ਜਾਵੇਗਾ। ਨਹੀਂ ਤਾਂ ਉਹ ਫੇਰ ਭੰਡਾਰੀ ਪੁੱਲ ਤੇ ਧਰਨਾ ਲਾਉਣਗੇ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਤਕਾ ਦਾ ਪਹਿਲੇ ਪਤੀ ਨਾਲ ਪੰਚਾਇਤੀ ਤੌਰ ਤੇ ਤ-ਲਾਕ ਹੋ ਗਿਆ ਸੀ। ਉਹ ਆਪਣੇ ਬੱਚੇ ਸਮੇਤ ਆਪਣੇ ਪੇਕੇ ਨੌਸ਼ਹਿਰਾ ਕਲਾਂ ਆ ਗਈ। ਉੱਥੇ ਉਹ ਪਿੰਡ ਦੇ ਹੀ ਸਿਹਰਾ ਨਾਮ ਦੇ ਨੌਜਵਾਨ ਨਾਲ ਰਹਿਣ ਲੱਗੀ। ਦੇ-ਹਾਂਤ ਵਾਲੇ ਦਿਨ ਉਹ ਅਤੇ ਸ਼ੇਰਾ ਬਰਗਰ ਖਾ ਕੇ ਆਏ, ਹੁਣ ਉਹ ਆਪਣੀ ਮਾਂ ਦੇ ਘਰ ਰਹਿੰਦੀ ਸੀ। ਸ਼ੇਰੇ ਦਾ ਪਰਿਵਾਰ ਉਸ ਨੂੰ ਵ ੜ ਨ ਨਹੀਂ ਦਿੰਦਾ ਸੀ। ਰਾਤ ਨੂੰ ਉਸ ਦੀ ਤਬੀ-ਅਤ ਖ-ਰਾ-ਬ ਹੋ ਗਈ। ਸ਼ੇਰਾ ਅਤੇ ਸੁਨੀਤਾ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਜੇਕਰ ਪੋਸਟ-ਮਾਰਟਮ ਦੀ ਰਿਪੋਰਟ ਵਿੱਚ ਕੋਈ ਦ-ਵਾ-ਈ ਦੀ ਗੱਲ ਸਾਹਮਣੇ ਆਈ ਤਾਂ ਉਹ ਉਸ ਮੁਤਾਬਿਕ ਹੀ ਕਾਰਵਾਈ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਪੰਜਾਬ ਚ ਹੋਈ ਅਖੀਰ ਦੇਖੋ ਤਾਜਾ ਵੱਡੀ ਖਬਰ ਕਿੰਨੀ ਗਿਰ ਗਈ ਜਨਤਾ ਵਿਚਾਰੇ ਰਿਕਸ਼ੇ ਵਾਲੇ ਨਾਲ ਕੀ ਕਰਤਾ

ਦੇਖੋ ਤਾਜਾ ਵੱਡੀ ਖਬਰ ਕਿੰਨੀ ਗਿਰ ਗਈ ਜਨਤਾ ਗੁਰਦਾਸਪੁਰ – ਪੁਲਿਸ ਜ਼ਿਲ੍ਹਾ ਬਟਾਲਾ ਲੁੱ ਟ …

error: Content is protected !!