Monday , January 20 2020
Breaking News
Home / Informations / ਇਨ੍ਹਾਂ ਮੁੰਡਿਆਂ ਦਾ ਕੰਮ ਦੇਖਕੇ ਇੱਕ ਵਾਰ ਤਾਂ ਪੁਲਿਸ ਵਾਲੇ ਵੀ ਕੰ ਬ ਗਏ ਹੁਣ ਮੂੰਹ ਲੁਕਾਉਣ ਦਾ ਕੀ ਮਤਲਬ

ਇਨ੍ਹਾਂ ਮੁੰਡਿਆਂ ਦਾ ਕੰਮ ਦੇਖਕੇ ਇੱਕ ਵਾਰ ਤਾਂ ਪੁਲਿਸ ਵਾਲੇ ਵੀ ਕੰ ਬ ਗਏ ਹੁਣ ਮੂੰਹ ਲੁਕਾਉਣ ਦਾ ਕੀ ਮਤਲਬ

ਮੁੰਡਿਆਂ ਦਾ ਕੰਮ ਦੇਖਕੇ ਇੱਕ ਵਾਰ ਤਾਂ ਪੁਲਿਸ ਵਾਲੇ ਵੀ ਕੰਬ ਗਏ

ਕਿਸੇ ਹੋਰ ਦੀ ਜਾਨ ਲੈ ਕੇ ਆਪਣੇ ਆਪ ਨੂੰ ਮ੍ਰਤਕ ਘੋ ਸ਼ਿ ਤ ਕਰਵਾ ਕੇ ਬੀਮੇ ਦੀ ਰਕਮ ਹ ੜੱ ਪ ਣ ਦੇ ਮਾਮਲੇ ਵਿੱਚ ਅਨੂਪ ਸਿੰਘ ਨੂੰ ਪੁਲੀਸ ਨੇ ਫੜ ਕੇ ਅਦਾਲਤ ਤੋਂ ਉਸ ਦਾ ਪੰਜ ਦਿਨ ਦਾ ਪੁਲਿਸ ਰਿ-ਮਾਂ-ਡ ਹਾਸਿਲ ਕਰ ਲਿਆ ਹੈ। ਉਸ ਦਾ ਸਾਥ ਦੇਣ ਵਾਲੇ ਕਿਰਨਦੀਪ ਸਿੰਘ ਅਤੇ ਕਰਨ ਕਾਕਾ ਨੂੰ ਵੀ ਪੁਲਿਸ ਨੇ ਫੜਕੇ ਉਸ ਦਾ ਰਿ-ਮਾਂ-ਡ ਹਾਸਿਲ ਕਰ ਲਿਆ ਹੈ। ਅਨੂਪ ਸਿੰਘ ਨੇ ਬੀਮੇ ਦੀ ਮੋਟੀ ਰਕਮ ਹਾਸਿਲ ਕਰਨ ਲਈ ਅਜਿਹਾ ਕੀਤਾ ਹੈ। ਪਿਛਲੇ ਦਿਨਾਂ ਵਿੱਚ ਅੰਮ੍ਰਿਤਸਰ ਦੇ ਅਨੂਪ ਸਿੰਘ ਦੀ ਗੱਡੀ ਹਰੀਕੇ ਦੇ ਪਿੰਡ ਕਿਰਤੋਵਾਲ ਵਿੱਚ ਖੜ੍ਹੀ ਮਿਲੀ ਸੀ। ਉੱਥੇ ਇੱਕ ਸ-ੜੀ ਹੋਈ ਲੋਥ ਮਿਲੀ ਸੀ। ਖਿਆਲ ਕੀਤਾ ਜਾਂਦਾ ਸੀ ਕਿ ਕਿਸੇ ਨੇ ਅਨੂਪ ਸਿੰਘ ਦੀ ਜਾਨ ਲੈਣ ਉਪਰੰਤ ਉਸ ਦੀ ਲੋਥ ਨੂੰ ਸਾ-ੜ ਦਿੱਤਾ ਹੈ।

ਪਰ ਪੁਲੀਸ ਨੇ ਕੁਝ ਘੰਟਿਆਂ ਵਿੱਚ ਹੀ ਇਸ ਮਸਲੇ ਨੂੰ ਹੱਲ ਕਰ ਲਿਆ। ਪੁਲਿਸ ਨੇ ਸੱਚਾਈ ਲੋਕਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ। ਪੈਸੇ ਲਈ ਇਨਸਾਨ ਕੁਝ ਵੀ ਕਰਦਾ ਹੈ ਇਸ ਨੇ ਸਭ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਪੁਲਿਸ ਨੇ ਇਸ ਮਾਮਲੇ ਦੇ ਤਿੰਨ ਦੋਸ਼ੀਆਂ ਨੂੰ ਫ-ੜ-ਕੇ ਪੱਟੀ ਦੀ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੰਜ ਦਿਨ ਦਾ ਪੁਲਿਸ ਰਿ-ਮਾਂ-ਡ ਹਾਸਿਲ ਕਰ ਲਿਆ ਹੈ। ਪਹਿਲਾਂ ਕਿਰਨਦੀਪ ਸਿੰਘ ਨੂੰ ਫੜ ਕੇ ਰਿ-ਮਾਂ-ਡ ਹਾਸਿਲ ਕੀਤਾ ਗਿਆ ਸੀ। ਹੁਣ ਅਨੂਪ ਸਿੰਘ ਅਤੇ ਕਰਨ ਕਾਕਾ ਨੂੰ ਵੀ ਹਰਿਆਣਾ ਦੇ ਜ਼ਿਲ੍ਹਾ ਫਤਿਆਬਾਦ ਦੇ ਕਸਬਾ ਦਿਹਾਣਾ ਤੋਂ ਗ੍ਰਿ-ਫ-ਤਾ-ਰ ਕਰ ਲਿਆ ਗਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਅਨੂਪ ਸਿੰਘ ਨੇ ਬੀਮੇ ਦੀ ਰਕਮ ਹ-ੜੱ-ਪ-ਣ ਲਈ ਇਹ ਸਾ-ਜਿ-ਸ਼ ਘ-ੜੀ ਸੀ। ਉਨ੍ਹਾਂ ਕੋਲ ਕਾਫੀ ਸਮਾਂ ਪਹਿਲਾਂ ਇੱਕ ਵਿਅਕਤੀ ਕੰਮ ਕਰਦਾ ਸੀ। ਇਨ੍ਹਾਂ ਨੇ ਉਸ ਦੀ ਜਾਨ ਲੈ ਕੇ ਉਸ ਦੀ ਦੇਹ ਸਾ-ੜ ਦਿੱਤੀ ਅਤੇ ਆਪਣੀ ਗੱਡੀ ਖੜ੍ਹੀ ਕਰ ਦਿੱਤੀ ਤਾਂ ਕਿ ਇਹ ਸੰਦੇਸ਼ ਜਾਵੇ ਕਿ ਅਨੂਪ ਸਿੰਘ ਦੀ ਕਿਸੇ ਨੇ ਜਾਨ ਲੈ ਲਈ ਹੈ। ਪੁਲਿਸ ਨੇ ਸਾਰੇ ਰ-ਹੱ-ਸ ਤੋਂ ਪਰਦਾ ਚੁੱਕ ਕੇ ਸੱਚਾਈ ਸਾਹਮਣੇ ਲਿਆਂਦੀ ਹੈ। ਪੈਸੇ ਦੇ ਲਾਲਚ ਨੇ ਤਿੰਨ ਜਣਿਆਂ ਨੂੰ ਜੇ-ਲ੍ਹ ਪਹੁੰਚਾ ਦਿੱਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਇੰਡੀਆ ਤੋਂ ਹੁਣੇ ਹੁਣੇ ਆਈ ਮਾੜੀ ਖਬਰ ਏਅਰਪੋਰਟ ਤੇ ਪਈਆਂ ਭਾਜੜਾਂ ਮਚੀ ਹਾਹਾਕਾਰ

ਇਸ ਵੇਲੇ ਦੀ ਵੱਡੀ ਖਬਰ ਇੰਡੀਆ ਤੋਂ ਰਹੀ ਹੈ ਜਿਸ ਨਾਲ ਇੰਡੀਆ ਦੇ ਏਅਰਪੋਰਟ ਤੇ …

error: Content is protected !!