Home / Viral / ਦੇਖੋ ਮਾਮੇ ਦੀਆਂ ਅੱਖਾਂ ਸਾਹਮਣੇ ਮਾਸੂਮ ਬੱਚੀ ਦੇ ਹੋਏ ਟੋਟੇ-ਟੋਟੇ, ਦੇਖੋ ਮੌਕੇ ਦਾ ਰੌਗਟੇ ਖੜ੍ਹੇ ਕਰਨ ਵਾਲਾ ਲਾਇਵ ਵੀਡੀਓ

ਦੇਖੋ ਮਾਮੇ ਦੀਆਂ ਅੱਖਾਂ ਸਾਹਮਣੇ ਮਾਸੂਮ ਬੱਚੀ ਦੇ ਹੋਏ ਟੋਟੇ-ਟੋਟੇ, ਦੇਖੋ ਮੌਕੇ ਦਾ ਰੌਗਟੇ ਖੜ੍ਹੇ ਕਰਨ ਵਾਲਾ ਲਾਇਵ ਵੀਡੀਓ

ਪੰਜਾਬ ਚ’ ਆਏ ਦਿਨ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੰਨਾਂ ਨੂੰ ਦੇਖ ਕੇ ਹੈਰਾਨੀ ਮਹਿਸੂਸ ਹੁੰਦੀ ਹੈ ਤੇ ਅੱਜ ਇੱਕ ਅਜਿਹਾ ਹੀ ਦਰਦਨਾਕ ਹਾਦਸਾ ਵਾਪਰਿਆ ਹੈ ਪੰਜਾਬ ਦੇ ਸ਼ਹਿਰ ਅਨੰਦਪੁਰ ਵਿਚ ਜਿੱਥੇ ਮਾਸੂਮ ਬੱਚੀ ਦੀ ਟ੍ਰੇਨ ਹੇਠਾਂ ਆਉਣ ਨਾਲ ਬੁਰੀ ਤਰਾਂ ਨਾਲ ਮੌਤ ਹੋ ਗਈ ਤੇ ਮੌਕੇ ਤੇ ਹੀ ਪੁਲਿਸ ਮੁਲਾਜਮਾਂ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਜਦ ਇਸ ਪੂਰੀ ਘਟਨਾਂ ਮੀਡੀਆ ਵਿਚ ਆਈ ਤਾਂ ਦੇਖ ਕੇ ਸਭ ਦੇ ਰੌਗਟੇ ਖੜ੍ਹੇ ਹੋ ਗਏ,ਜੀ ਹਾਂ ਮਾਸੂਮ ਬੱਚੀ ਆਪਣੇ ਮਾਮੇ ਕੋਲ ਰਹਿੰਦੀ ਸੀ ਤੇ ਉਹ ਅਚਾਨਕ ਰੇਲਵੇ ਟ੍ਰੈਕ ਤੇ ਚਲੀ ਗਈ ਤੇ ਪਿੱਛੋ ਆ ਰਹੀ ਰੇਲਗੱਡੀ ਨੇ ਉਸਨੂੰ ਦਰੜ ਕੇ ਰੱਖ ਦਿੱਤੀ ਤੇ

ਉਸਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਤੇ ਪਰਿਵਾਰ ਮੈਂਬਰਾਂ ਦੇ ਰੋ-ਰੋ ਕੇ ਬੁਰਾ ਹਾਲ ਹੋ ਗਿਆ ਤੇ ਜਦ ਮਾਸੂਮ ਬੱਚੀ ਦੇ ਮਾਮੇ ਨੇ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਸਦਾ ਕਹਿਣਾ ਹੈ ਕਿ ਅਸੀਂ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਵੀ ਬਹੁਤ ਕੀਤੀ ਪਰ ਉਹ ਦੇਖਦੇ ਹੋਏ ਦੇਖਦੇ ਰੇਲਗੱਡੀ ਦੀ ਪੱਟੜੀ ਤੇ ਜਾ ਪਹੁੰਚੀ ਜਿਸ ਤੋਂ ਬਾਅਦ ਰੇਲਗੱਡੀ ਨੇ ਉਸਨੂੰ ਚੂਰ-ਚੋਰ ਕਰ ਦਿੱਤਾ।

error: Content is protected !!