Home / Viral / ਗਰਮੀਆਂ ਚ’ ਪੇਟ ਦੀ ਹਰ ਬਿਮਾਰੀ ਹੋ ਜਾਵੇਗੀ ਜੜ੍ਹੋਂ ਖਤਮ ਬਸ ਸੌਣ ਲੱਗੇ ਪੀ ਲਵੋ ਆਹ ਚੀਜ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਗਰਮੀਆਂ ਚ’ ਪੇਟ ਦੀ ਹਰ ਬਿਮਾਰੀ ਹੋ ਜਾਵੇਗੀ ਜੜ੍ਹੋਂ ਖਤਮ ਬਸ ਸੌਣ ਲੱਗੇ ਪੀ ਲਵੋ ਆਹ ਚੀਜ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਗਰਮੀਆਂ ਦੇ ਦਿਨ ਸ਼ੁਰੂ ਹੋ ਗਏ ਹਨ। ਗਰਮੀ ਤੋਂ ਬੱਚਣ ਲਈ ਅਸੀਂ ਕਈ ਤਰ੍ਹਾਂ ਦੇ ਡਰਿੰਕ ਦਾ ਸੇਵਨ ਕਰਦੇ ਹਾਂ। ਜਿਸ ਨਾਲ ਸਾਡੇ ਸਰੀਰ ਨੂੰ ਠੰਡਕ ਮਿਲਦੀ ਹੈ। ਕਈ ਠੰਡੇ ਡਰਿੰਕ ਸਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ ਤੇ ਕੁੱਝ ਸਾਡੀ ਸਿਹਤ ਲਈ ਫ਼ਾਇਦੇਮੰਦ ਵੀ ਹੁੰਦੇ ਹਨ। ਗਰਮੀ ਜ਼ਿਆਦਾ ਹੋਣ ਦੇ ਕਾਰਨ ਸਾਨੂ ਕਈ ਵਾਰ ਭੁੱਖ ਨਹੀਂ ਲੱਗਦੀ ਜਿਸ ਕਰਕੇ ਪੇਟ ਐਸੀਡਿਟੀ ਦੇ ਕਾਰਨ ਕਈ ਵਾਰ ਭੋਜਨ ਘੱਟ ਕਰਦੇ ਹਨ। ਜਿਹੜੇ ਕਿ ਪੇਟ ਦੀਆਂ ਸਮੱਸਿਆਵਾਂ ਨੂੰ ਜਨਮ ਦਿੰਦੇ ਹਨ।

ਇਨ੍ਹਾਂ ਦਿਨਾਂ ‘ਚ ਤੁਹਾਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਮੌਸਮ ‘ਚ ਤੁਹਾਨੂੰ ਕੀ ਖਾਣਾ ਚਾਹੀਦਾ ਜਿਸ ਨਾਲ ਤੁਹਾਨੂੰ ਪੇਟ ਦੀ ਸਮੱਸਿਆ ਨਾ ਹੋਵੇ। ਇਸ ਸਮੱਸਿਆ ਤੋਂ ਬੱਚਣ ਦੇ ਲਈ ਤੁਹਾਨੂੰ ਕੋਈ ਡਰਿੰਕ ਦਾ ਸੇਵਨ ਕਰਨਾ ਚਾਹੀਦਾ ਹੈ। ਡਰਿੰਕ ਦੇ ਸੇਵਨ ਨਾਲ ਤੁਹਾਨੂੰ ਕੋਈ ਪੇਟ ਦੀ ਸਮੱਸਿਆ ਨਹੀਂ ਹੋਵੇਗੀ ਇਸ ਨਾਲ ਸਰੀਰ ਨੂੰ ਠੰਡਕ ਮਿਲੇਗੀ।

ਮਾਹਿਰਾਂ ਦੇ ਅਨੁਸਾਰ, ਗਰਮੀਆਂ ‘ਚ ਠੰਡਾਈ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਫ਼ਾਇਦਾ ਮਿਲਦਾ ਹੈ। ਕਿਉਂਕਿ ਇਸ ‘ਚ ਠੰਡਾ ਦੁੱਧ,ਬਦਾਮ, ਖਸ ਖਸ, ਕੇਸਰ, ਆਦਿ ਚੀਜ਼ਾਂ ਸ਼ਾਮਿਲ ਹੁੰਦੀਆਂ। ਇਸ ਨਾਲ ਸਰੀਰ ਨੂੰ ਠੰਡਕ ਤੇ ਹੋਰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਇਸ ਦੇ ਸੇਵਨ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਨੂੰ ਛੁਟਕਾਰਾ ਮਿਲਦਾ ਹੈ।

ਇਸ ਨਾਲ ਸਰੀਰ ਦੇ ਹਾਰਮੋਨਸ ਵੀ ਬਰਾਬਰ ਰਹਿੰਦੇ ਹਨ। ਇਸ ਦੀਆਂ ਐਂਟੀਔਕਸਡੈਂਟ ਵਿਸ਼ੇਸ਼ਤਾ ਚਮੜੀ ਦੇ ਨਾਲ ਨਾਲ ਸਰੀਰ ਲਈ ਵੀ ਬਹੁਤ ਚੰਗੀਆਂ ਹੁੰਦੀਆਂ ਹਨ। ਹਾਜ਼ਮੇ ‘ਚ ਸੁਧਾਰ ਦੇ ਨਾਲ ਇਹ ਗਰੁਪ-ਅਨੁਕੂਲ ਬੈਕਟੀਰੀਆ ਨੂੰ ਵੀ ਬਹਾਲ ਕਰਦਾ ਹੈ। ਜਿਸ ਨਾਲ ਪੇਟ ਤੰਦਰੁਸਤ ਰਹਿੰਦਾ ਹੈ।

error: Content is protected !!