Home / Viral / ਇਸ ਵੀਰ ਜੀ ਨੇ ਦਸਿਆ ਵਾਲਾ ਨੂੰ ਮਜਬੂਤ ਕਰਨ ਦਾ ਘਰੇਲੂ ਨੁਸਖਾ ਸ਼ੇਅਰ ਜਰੂਰ ਕਰੋ ਜੀ

ਇਸ ਵੀਰ ਜੀ ਨੇ ਦਸਿਆ ਵਾਲਾ ਨੂੰ ਮਜਬੂਤ ਕਰਨ ਦਾ ਘਰੇਲੂ ਨੁਸਖਾ ਸ਼ੇਅਰ ਜਰੂਰ ਕਰੋ ਜੀ

ਹਰ ਵਿਅਕਤੀ ਆਪਣੇ ਵਾਲ਼ਾ ਨੂੰ ਖ਼ੂਬਸੂਰਤ ਬਨਾਉਣਾ ਚਾਹੁੰਦਾ ਹੈ। ਲੰਮੇ,ਸੁੰਦਰ ਤੇ ਸੰਘਣੇ ਵਾਲ਼ਹਰ ਵਿਅਕਤੀ ਦੀ ਪਸੰਦ ਹੁੰਦੀ ਹੈ। ਖ਼ਰਾਬ ਰਹਿਣ ਸਹਿਣ ਤੇ ਭੋਜਨ ਦੇ ਕਾਰਨ ਸਿਹਤ ਖ਼ਰਾਬ ਹੁੰਦੀ ਹੈ ਤਾਂ ਉਸ ਦਾ ਅਸਰ ਵਾਲ਼ਾ ਤੇ ਹੁੰਦਾ ਹੈ। ਦੀਨੋ ਦਿਨ ਵਾਲ਼ਾ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਇਨ੍ਹਾਂ ‘ਚੋਂ ਇੱਕ ਸਮੱਸਿਆ ਵਾਲ਼ਾ ਦਾ ਸਮੇਂ ਤੋਂ ਪਹਿਲਾ ਚਿੱਟੇ ਹੋ ਜਾਣਾ।ਅੱਜ ਕੱਲ੍ਹ ਹਰ ਛੋਟੀ ਉਮਰ ‘ਚ ਵਿਅਕਤੀ ਦੇ ਵਾਲ਼ ਚਿੱਟੇ ਹੋ ਰਹੇ ਹਨ। ਜਿਸ ਨਾਲ ਉਨ੍ਹਾਂ ਨੂੰ ਬਹੁਤ ਸ਼ਰਮ ਵੀ ਮਹਿਸੂਸ ਹੁੰਦੀ ਹੈ। ਇਸ ਕਰਕੇ ਕਈ ਲੋਕ ਚਿੱਟੇ ਵਾਲ਼ਾ ਨੂੰ ਤੋੜ ਦਿੰਦੇ ਹਨ ਪਰ ਇਹ ਗ਼ਲਤ ਹਨ। ਚਿੱਟੇ ਵਾਲ਼ਾ ਨੂੰ ਤੋੜਨ ਨਾਲ ਇਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਜਿਸ ਨਾਲ ਇਹ ਰੁੱਖੇ ਤੇ ਬੇਜਾਨ ਹੋ ਜਾਂਦੇ ਹਨ। ਚਿੱਟੇ ਵਾਲ਼ਾ ਨੂੰ ਠੀਕ ਕਰਨ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਜਰੂਰ ਆਪਣਾ ਕਿ ਦੇਖੋ।

ਨਿੰਬੂ ਦਾ ਰਸ ਤੇ ਔਲਾ –ਔਲੇ ਦੇ ਪਾਊਡਰ ਜਾਂ ਜੂਸ ਦਾ ਇਸਤੇਮਾਲ ਕਰਨ ਨਾਲ ਚਿੱਟੇ ਵਾਲ਼ਾ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾ ਔਲੇ ਦੇ ਪਾਊਡਰ ਨੂੰ ਨਿੰਬੂ ਦੇ ਰਸ ‘ਚ ਮਿਲਾਕੇ ਵਾਲ਼ਾ ਤੇ ਲਗਾਓ। ਇਸ ਮਿਸ਼ਰਣ ਨਾਲ ਸਿਰ ਦੀ ਚਮੜੀ ਤੇ ਚੰਗੀ ਤਰ੍ਹਾਂ ਮਸਾਜ ਕਰੋ। ਕੁੱਝ ਦਿਨ ਇਸ ਤਰ੍ਹਾਂ ਕਾਰਨ ਨਾਲ ਜਲਦੀ ਹੀ ਤੁਹਾਡੇ ਵਾਲ਼ ਕਾਲੇ ਹੋਣ ਲੱਗ ਜਾਣਗੇ।ਪਿਆਜ਼ ਦਾ ਪੇਸਟ –ਪਿਆਜ਼ ਨੂੰ ਛਿੱਲਕੇ ਉਸ ਦਾ ਪੇਸਟ ਬਣਾਕੇ ਵਾਲ਼ਾ ਤੇ ਲਗਾਓ। ਇਸ ਪੇਸਟ ਨੂੰ ਲਗਾਉਣ ਤੋਂ 30 ਮਿੰਟ ਬਾਅਦ ਸਿਰ ਧੋ ਲਵੋ। ਪਿਆਜ਼ ਦੀ ਬਦਬੂ ਨੂੰ ਦੂਰ ਕਰਨ ਲਈ ਸ਼ੇਮਪੂ ਨਾਲ ਸਿਰ ਧੋ ਸਕਦੇ ਹੋ।

ਨਾਰੀਅਲ ਦਾ ਤੇਲ ਤੇ ਨਿੰਬੂ ਦਾ ਰਸ- ਵਾਲ਼ਾ ਨੂੰ ਜਲਦੀ ਠੀਕ ਕਰਨ ਦੇ ਲਈ ਤੁਸੀਂ ਨਾਰੀਅਲ ਦੇ ਤੇਲ ‘ਚ ਨਿੰਬੂ ਮਿਲਾ ਕੇ ਰੋਜ਼ ਸਿਰ ਤੇ ਮਸਾਜ ਕਰੋ। ਇਸ ਨਾਲ ਵਾਲ਼ ਕਾਲੇ, ਸੁੰਦਰ ਤੇ ਮਜਬੂਤ ਬਣ ਜਾਣਗੇ।ਤਿਲ ਦੇ ਬੀਜ ਤੇ ਬਦਾਮ ਦਾ ਤਿਲ-ਬਦਾਮ ਦਾ ਤੇਲ ਤੇ ਤਿਲ ਦਾ ਤੇਲ ਵਾਲ਼ਾ ਤੇ ਸਿਰ ਦੀ ਚਮੜੀ ਤੇ 20-30 ਮਿੰਟ ਤਕ ਲਗਾ ਕੇ ਛੱਡ ਦਿਓ। ਬਾਅਦ ‘ਚ ਇਸ ਨੂੰ ਪਾਣੀ ਨਾਲ ਧੋ ਲਵੋ।

error: Content is protected !!