Home / Viral / PNB ਤੇ HDFC ਬੈਂਕ ਨੇ ਬਦਲ ਦਿੱਤੇ ਇਹ ਨਿਯਮ, ਗਾਹਕਾਂ ਨੂੰ ਵੱਡਾ ਝਟਕਾ (ਜਾਣੋ ਕੀ ਕੀ)

PNB ਤੇ HDFC ਬੈਂਕ ਨੇ ਬਦਲ ਦਿੱਤੇ ਇਹ ਨਿਯਮ, ਗਾਹਕਾਂ ਨੂੰ ਵੱਡਾ ਝਟਕਾ (ਜਾਣੋ ਕੀ ਕੀ)

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਬੈਂਕਿੰਗ ਖੇਤਰ ਨਾਲ ਸਬੰਧਤ ਹੈ ਮੀਡੀਆ ਜਾਣਕਾਰੀ ਅਨੁਸਾਰ PNB HDFC Bank ਨੇ ਨਵੇਂ ਰੂਲ ਲਾਗੂ ਕਰੇ ਨੇ ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ( PNB ) ਜਾਂ HDFC ਬੈਂਕ ਦੇ ਗਾਹਕ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖਬਰ ਹੈ।ਦਰਅਸਲ, ਇਨ੍ਹਾਂ ਦੋਨਾਂ ਬੈਂਕਾਂ ‘ਚ ਫਿਕ‍ਸ‍ਡ ਡਿਪਾਜਿਟ ( FD ) ਦੇ ਜਰੀਏ ਨਿਵੇਸ਼ ਕਰਣ ਵਾਲੇ ਗਾਹਕਾਂ ਲਈ ਇੱਕ ਨਿਯਮ ਬਦਲ ਗਿਆ ਹੈ। ਇਸ ਬਦਲਾਅ ਦਾ ਅਸਰ ਲੱਖਾਂ ਗਾਹਕਾਂ ‘ਤੇ ਪੈ ਸਕਦਾ ਹੈ।

ਮੀਡੀਆ ਜਾਣਕਾਰੀ ਅਨੁਸਾਰ ਦਰਅਸਲ , ਪੰਜਾਬ ਨੈਸ਼ਨਲ ਬੈਂਕ ਅਤੇ HDFC ਬੈਂਕ ਨੇ ਫਿਕ‍ਸ‍ਡ ਡਿਪਾਜਿਟ ਦੀ ਵਿਆਜ ਦਰਾਂ ‘ਚ ਬਦਲਾਅ ਕੀਤਾ ਹੈ। PNB ਨੇ 2 ਕਰੋੜ ਰੁਪਏ ਤੋਂ ਘੱਟ ਦੀ ਫਿਕਸਡ ਡਿਪਾਜਿਟ ‘ਤੇ ਮਿਲਣ ਵਾਲੀ ਵਿਆਜ ਦਰਾਂ ਨੂੰ 0.50 ਫੀਸਦੀ ਘਟਾ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਬਦਲਾਅ ਦੇ ਤਹਿਤ ਹੁਣ ਬੈਂਕ 7-45 ਦਿਨ ਦੇ Deposits ਨਾਲ Maturity Tenure ‘ਤੇ 4.5 ਫੀਸਦੀ ਵਿਆਜ ਦੇਵੇਗਾ। ਉਥੇ ਹੀ ਸੀਨੀਅਰ ਸਿਟੀਜਨ ਲਈ ਇਸ ਮਿਆਦ ‘ਚ ਫਿਕ‍ਸ‍ਡ ਡਿਪਾਜਿਟ ‘ਤੇ 5 ਫੀਸਦੀ ਦੀ ਵਿਆਜ ਦਰ ਦਿੱਤੀ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਪੂਰੇ ਨਿਯਮ ਤੁਸੀਂ ਬੈਂਕ ਜਾ ਕੇ ਪ੍ਰਾਪਤ ਕਰ ਸਕਦੇ ਕਿਉਂਕਿ ਇਸ ਤਰ੍ਹਾਂ ਦੀ ਜਾਣਕਾਰੀ ਲਈ ਸਾਨੂੰ ਬੈਂਕ ਜਾਣਾ ਬਹੁਤ ਜਰੂਰੀ ਹੁੰਦਾ ਹੈ ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾ ਇਸ ਮਿਆਦ ਵਾਲੇ ਡਿਪਾਜਿਟ ‘ਤੇ ਵਿਆਜ ਦਰ ਕ੍ਰਮਵਾਰ :ਮੀਡੀਆ ਜਾਣਕਾਰੀ ਅਨੁਸਾਰ ਆਮ ਲੋਕਾਂ ਲਈ 5 ਫੀਸਦੀ ਅਤੇ ਸੀਨੀਅਰ ਸਿਟੀਜਨ ਲਈ 5 . 50 ਫੀਸਦੀ ਸੀ।ਇਸ ਤੋਂ ਇਲਾਵਾ 46-179 ਦਿਨਾਂ ਲਈ ਵੀ ਵਿਆਜ ਦਰ 5.5 ਫੀਸਦੀ ਹੈ ਜਦੋਂ ਕਿ ਸੀਨੀਅਰ ਸਿਟੀਜਨ ਲਈ ਇਹ ਦਰ 6 ਫੀਸਦੀ ‘ਤੇ ਹੋ ਜਾਂਦੀ ਹੈ।ਇਸ ਮਹੱਤਵਪੂਰਨ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਇਹ ਜਾਣਕਾਰੀ ਸਭ ਨਾਲ ਸ਼ਾਝੀ ਹੋ ਸਕੇ।

error: Content is protected !!