Home / Viral / ਹੁਣੇ ਹੁਣੇ ਹੋਇਆ ਇਸ ਮਸ਼ਹੂਰ ਪੰਜਾਬੀ ਗਾਇਕ ਦਾ…

ਹੁਣੇ ਹੁਣੇ ਹੋਇਆ ਇਸ ਮਸ਼ਹੂਰ ਪੰਜਾਬੀ ਗਾਇਕ ਦਾ…

ਸਵਾਤ— ਪਾਕਿਸਤਾਨ ’ਚ ਚੋਟੀ ਦੀ ਮਸ਼ਹੂਰ ਪੰਜਾਬੀ ਸਿੰਗਰ ਦੀ ਉਸ ਦੇ ਭਰਾ ਨੇ ਹੀ ਜੀਵਨ ਲੀਲਾ ਖਤਮ ਕਰ ਦਿੱਤੀ। ਪਾਕਿਸਤਾਨੀ ਮੀਡੀਆ ਦੇ ਮੁਤਾਬਕ ਇਹ ਇਲਾਕਾ ਸੰਗੀਤਕਾਰਾਂ ਲਈ ਪ੍ਰਮੁੱਖ ਕੇਂਦਰ ਦੇ ਰੂਪ ’ਚ ਜਾਣਿਆ ਜਾਂਦਾ ਹੈ। ਪੁਲਸ ਨੇ ਦੱਸਿਆ ਕਿ ਫਿਲਹਾਲ ਇਸ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

ਪੁਲਸ ਨੇ ਦੱਸਿਆ ਕਿ ਗਾਇਕਾ ਸਨਾ ਨਾਲ ਇਸ ਤਰਾਂ ਕਰਨ ਦਾ ਦੋਸ਼ ਉਸ ਦੇ ਸਗੇ ਭਰਾ ’ਤੇ ਲੱਗਿਆ ਹੈ, ਜੋ ਅਜੇ ਤੱਕ ਪਤਾ ਨਹੀ ਕਿਥੇ ਹੈ। ਪਾਕਿਸਤਾਨੀ ਸੂਬਾ ਖੈਬਰ ਪਖਤੂਨਖਵਾ ਕਦੇ ਵੀ ਪਸ਼ਤੋ ਕਲਾਕਾਲਾਂ ਲਈ ਸੁਰੱਖਿਅਤ ਨਹੀਂ ਰਿਹਾ ਹੈ। ਇਥੇ ਕਈ ਕਲਾਕਾਰਾਂ ਨਾਲ ਉਨ੍ਹਾਂ ਦੇ ਹੀ ਰਿਸ਼ਤੇਦਾਰਾਂ ਵਲੋਂ ਇਸ ਤਰਾਂ ਕੀਤਾ ਜਾ ਚੁਕਾ ਹੈ

7 ਮਈ 2019 ਨੂੰ ਸਵਾਤ ’ਚ ਗਾਇਤਾ ਮੀਨਾ ਨਾਲ ਵੀ ਇਸੇ ਤਰਾਂ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਮੀਨਾ ਨਾਲ ਉਸ ਦੇ ਪਤੀ ਨੇ ਇਸ ਤਰਾਂ ਕੀਤਾ ਸੀ। ਇਸੇ ਤਰ੍ਹਾਂ ਮਸ਼ਹੂਰ ਗਾਇਕਾ ਗਲਾਲਾ ਜਾਵੇਦ ਨਾਲ ਵੀ ਉਸ ਦੇ ਪਤੀ ਨੇਇੰਝ ਹੀ ਕੀਤਾ ਸੀ। ਇਕ ਹੋਰ ਗਾਇਕਾ ਦੀ ਜੀਵਨ ਲੀਲਾ ਵੀ ਉਸ ਦੇ ਭਰਾਵਾਂ ਨੇ ਇਹ ਕਹਿ ਕੇ ਖਤਮ ਕਰ ਦਿਤੀ ਸੀ ਕਿ ਉਸ ਦੇ ਜਨਤਕ ਗਾਉਣ ਕਾਰਨ ਉਸ ਦੇ ਪਰਿਵਾਰ ਦੀ ਬੇਇੱਜ਼ਤੀ ਹੁੰਦੀ ਹੈ।

error: Content is protected !!