ਦੇਖੋ ਕੀ ਮਿਲ ਰਹੇ ਹਨ ਗੱਫੇ
ਐਸ ਬੀ ਆਈ ਬੈਂਕ ਜੋ ਕਿ ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ. ਜੋ ਕਿ ਹੁਣ ਨਿੱਜੀ ਖੇਤਰ ਦੇ ਐਚ ਡੀ ਐਫ ਸੀ ਬੈਂਕ ਨੇ ਬੈਂਚਮਾਰਕ ਲੈਂਡਿੰਗ ਰੇਟ ‘ਚ 0.05 ਫ਼ੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸ ਨਾਲ ਬੈਂਕ ਤੋਂ ਲੋਨ ਲੈਣ ਵਾਲੇ ਪੁਰਾਣੇ ਤੇ ਨਵੇਂ ਗਾਹਕਾਂ ‘ਤੇ ਈਐੱਮਆਈ ਦਾ ਬੋਝ ਘਟੇਗਾ। ਇਸ ਤੋਂ ਪਹਿਲਾਂ SBI ਨੇ ਵੀ ਐਕਸਟਰਨਲ ਬੈਂਚਮਾਰਕ ਬੇਸਡ ਲੈਂਡਿੰਗ ਰੇਟ ਵਿਚ 0.25 ਫ਼ੀਸਦੀ ਕਟੌਤੀ ਕੀਤੀ ਸੀ. ਇਸ ਨਾਲ ਬੈਂਕ ਦਾ ਈ ਬੀ ਆਰ ਘਟ ਕੇ 7.80 ਫ਼ੀਸਦੀ ਹੀ ਰਹਿ ਗਿਆ ਹੈ. ਐਚ ਡੀ ਐਫ ਸੀ
ਬੈਂਕ ਨੇ ਆਪਣੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਬੈਂਕ ਨੇ ਰਿਹਾਇਸ਼ੀ ਕਰਜ਼ ‘ਤੇ ਰੀਅਲ ਪਰਾੀਮ ਲੈਂਡਿੰਗ ਰੇਟ ਆਰ ਪੀ ਐਲ ਆਰ ‘ਚ 0.05 ਫ਼ੀਸਦੀ ਕਟੌਤੀ ਦਾ ਫ਼ੈਸਲਾ ਕੀਤਾ ਹੈ। ਨਵੀਂ ਦਰਾਂ 6 ਜਨਵਰੀ 2020 ਤੋਂ ਲਾਗੂ ਹੋਣਗੀਆਂ।ਬੈਂਕ ਨੇ ਕਿਹਾ ਹੈ ਕਿ ਨਵੀਂ ਦਰਾਂ 8.20 ਫ਼ੀਸਦੀ ਤੋਂ 9 ਫ਼ੀਸਦੀ ਵਿਚਕਾਰ ਰਹਿਣਗੀਆਂ। ਐਚ ਡੀ ਐਫ ਸੀ ਬੈਂਕ
ਦਾ ਇਹ ਵੀ ਕਹਿਣਾ ਹੈ ਕਿ ਵਿਆਜ ਦਰਾਂ ‘ਵਿੱਚ ਜੋ ਬਦਲਾਅ ਕੀਤਾ ਗਿਆ ਹੈ ਉਸ ਨਾਲ ਪੁਰਾਣੇ ਗਾਹਕਾਂ ਨੂੰ ਫਾਇਦਾ ਵੀ ਹੋਵੇਗਾ . ਇਸ ਬਾਰੇ ਆਰ ਬੀ ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਕਹਿਣਾ ਹੈ ਕਿ ਪੰਜ ਦਸੰਬਰ ਨੂੰ ਮੌਦਰਿਕ ਨੀਤੀ ਦੇ ਐਲਾਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਕੇਂਦਰੀ ਬੈਂਕ ਵਿਆਜ ਦਰਾਂ ਘਟਾਉਣ ਦੀ ਜਲਦੀ ‘ਚ ਨਹੀਂ ਹੈ, ਇਸ ਦੇ ਬਾਵਜੂਦ ਉਹ ਇਹ ਗੱਲ ਨੂੰ ਯਕੀਨੀ ਬਣਾਉਣਗੇ ਕਿ ਜੋ ਵੀ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਗਈਂਆਂ ਹਨ ਉਹਨਾਂ ਨਾਲ ਗਾਹਕਾਂ ਨੂੰ ਪੂਰਾ ਲਾਭ ਮਿਲ ਸਕੇ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
