Home / Viral / ਹਾਈ ਅਲਰਟ:ਪੰਜਾਬ ਤੇ ਹਰਿਆਣਾ ਚ’ ਅੱਜ ਠੀਕ ਇੰਨੇਂ ਵਜੇ ਆਉਣ ਵਾਲਾ ਹੈ ਭਿਆਨਕ ਮੀਂਹ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਹਾਈ ਅਲਰਟ:ਪੰਜਾਬ ਤੇ ਹਰਿਆਣਾ ਚ’ ਅੱਜ ਠੀਕ ਇੰਨੇਂ ਵਜੇ ਆਉਣ ਵਾਲਾ ਹੈ ਭਿਆਨਕ ਮੀਂਹ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਸੂਬੇ ਵਿੱਚ ਮਾਨਸੂਨ ਫਿਰ ਤੋਂ ਸਰਗਰਮ ਹੋ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਐਤਵਾਰ-ਸੋਮਵਾਰ ਨੂੰ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਤੇਜ਼ ਬਾਰਸ਼ ਹੋ ਸਕਦੀ ਹੈ। ਉੱਧਰ ਸ਼ਨੀਵਾਰ ਨੂੰ ਜਲੰਧਰ, ਅੰਮ੍ਰਿਤਸਰ, ਪਟਿਆਲਾ ਤੇ ਲੁਧਿਆਣਾ ਵਿੱਚ ਹਲਕੀ ਬਾਰਸ਼ ਹੋਈ।

ਹਿਮਾਚਲ ਵਿੱਚ ਬਾਰਸ਼ ਦੇ ਚੱਲਦਿਆਂ ਮਨਾਲੀ-ਹਿਮਾਚਲ ਹਾਈਵੇ ਸਣੇ 113 ਸੜਕਾਂ ‘ਤੇ ਆਵਾਜਾਈ ਠੱਪ ਹੋ ਗਈ ਹੈ। ਚੰਡੀਗੜ੍ਹ-ਮਨਾਲੀ, ਮੰਡੀ-ਕੁੱਲੂ ਸੜਕ ਤੇ ਵੀ ਪਹਾੜ ਖਿਸਕਣ ਕਰਕੇ ਆਵਾਜਾਈ ਰੋਕਣੀ ਪਈ। ਹਿਮਾਚਲ ਵਿੱਚ ਸਾਰੇ ਨਾਲਿਆਂ ਤੇ ਨਦੀਆਂ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ।

error: Content is protected !!