Home / Viral / ਹੁਣੇ ਹੁਣੇ ਹੋਇਆ ਸਾਰੇ ਪੰਜਾਬ ਲਈ ਛੁੱਟੀ ਦਾ ਐਲਾਨ-ਦੇਖੋ ਪੂਰੀ ਖਬਰ

ਹੁਣੇ ਹੁਣੇ ਹੋਇਆ ਸਾਰੇ ਪੰਜਾਬ ਲਈ ਛੁੱਟੀ ਦਾ ਐਲਾਨ-ਦੇਖੋ ਪੂਰੀ ਖਬਰ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਜਨਮ ਅਸ਼ਟਮੀ ਦੀ ਛੁੱਟੀ 24 ਦੀ ਬਜਾਏ 23 ਅਗਸਤ ਨੂੰ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਨੋਟੀਫਿਕੇਸ਼ਨ ਮੁਤਾਬਕ ਪਹਿਲਾਂ ਜਨਮ ਅਸ਼ਟਮੀ 24 ਅਗਸਤ ਨੂੰ ਹੋਣੀ ਸੀ। ਹੁਣ 24 ਦੀ ਬਜਾਏ 23 ਅਗਸਤ ਨੂੰ ਛੁੱਟੀ ਹੋਵੇਗੀ। ਇਸ ਲਈ 23 ਅਗਸਤ ਨੂੰ ਸਾਰੇ ਸਰਕਾਰੀ ਦਫਤਰ, ਬੋਰਡ ਕਾਰਪੋਰੇਸ਼ਨ, ਵਿਦਿਅਕ ਅਦਾਰੇ ਬੰਦ ਰਹਿਣਗੇ। ਇਸੇ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ 24 ਦੀ ਬਜਾਏ 23 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ।

error: Content is protected !!