Home / Viral / ਕੈਨੇਡਾ ਦੀ ਪੀ.ਆਰ ਲੈਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਕੈਨੇਡਾ ਦੀ ਪੀ.ਆਰ ਲੈਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਕੈਨੇਡਾ ਪੰਜਾਬੀਆਂ ਦਾ ਇੱਕੋਂ ਪਸੰਦਿਦਾ ਦੇਸ਼ ਬਣਿਆ ਹੋਇਆ ਹੈ, ਪੰਜਾਬੀਆਂ ਵਿੱਚ ਕੈਨੇਡਾ ਜਾਣ ਦਾ ਰੁਝਾਨ ਇਸ ਕਦਰ ਵੱਧ ਗਿਆ ਹੈ ਕਿ ਉਹ ਕੈਨੇਡਾ ਜਾਣ ਲਈ ਹਰ ਸੰਭਵ ਕੋਸ਼ਿਸ ਕਰਦੇ ਹਨ। ਜਿਸ ਤਰ੍ਹਾਂ ਕੈਨੇਡਾ ਜਾਣ ਲਈ ਪੰਜਾਬੀਆਂ ਦੀ ਗਿਣਤੀ ਕਾਫੀ ਹੈ ਉਸੇ ਤਰ੍ਹਾਂ ਏਜੰਟਾਂ ਦੀ ਗਿਣਤੀ ਵੀ ਕਾਫੀ ਵੱਧ ਗਈ ਹੈ, ਇਸ ਲਈ ਪੰਜਾਬੀ ਨੌਜਵਾਨਾਂ ਨੂੰ ਅਣ-ਰਜਿਸਟਰਡ ਟ੍ਰੈਵਲ ਏਜੰਟਾਂ ਦੇ ਢਹੇ ਕਦੇ ਨਹੀ ਚੜਨਾ ਚਾਹੀਦਾ, ਭਾਵੇਂ ਉਹ ਤਹਾਨੂੰ ਕਿੰਨੇ ਵੀ ਲਾਰੇ ਲਾਉਣ, ਉਹਨਾਂ ਦੇ ਧੱਕੇ ਨਾ ਚੜੋ. ਜੇਕਰ ਤੁਸੀ ਕੈਨੇਡਾ ਦੀ ਪੀਅਰ ਲੈਣੀ ਹੋਵੇ ਤਾਂ

ਤਹਾਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਅਫਿਸ਼ਲ ਵੈਬਸਾਇਟ ਹੁੰਦੀ ਹੈ, ਸਿਰਫ ਉਸ ਤੇ ਹੀ ਭਰੋਸਾ ਕਰੋ, ਹੋਰ ਕਿਸੇ ਵੀ ਵੈੱਬਸਾਈਟਸ ਤੇ ਭਰੋਸਾ ਨਾ ਕਰੋ। ਤੁਸੀ ਪੀ.ਆਰ, ਵਿਜ਼ਿਟਰ ਵੀਜ਼ਾ, ਬਿਜ਼ਨੇਸ ਵੀਜ਼ਾ ਜਿਹੇ ਤਰੀਕਿਆਂ ਨਾਲ ਕੈਨੇਡਾ ਜਾ ਸਕਦੇ ਹੋ। ਇਸ ਦੇ ਲਈ ਤੁਸੀ ਜੇਕਰ ਕਿਸੇ ਵੀ ਵੈੱਬਸਾਈਟ ਤੇ ਚੜਾਉਣ ਜਾਂ ਅਪਲੋਡ ਕਰਨ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਪਰੀ ਤਰ੍ਹਾਂ ਤਸਦੀਕ ਤੇ ਪੁਸ਼ਟੀ ਕਰ ਲਵੋ।

ਕੈਨੇਡਾ ਦੇ ਪੀ.ਆਰ ਵੀਜ਼ੇ ਲਈ ਹੁਨਰਮੰਦ ਕਾਮੇ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ, ਜਿਵੇਂ ਕਿ ਕਸਪ੍ਰੈੱਸ ਐਂਟਰੀ ਸਿਸਟਮ, ਕਿਊਬੇਕ ਸਕਿੱਲਡ ਵਰਕਰ ਪ੍ਰੋਗਰਾਮ , ਪ੍ਰੋਵਿੰਸੀਅਲ ਨੌਮਿਨੀ ਪ੍ਰੋਗਰਾਮਾਂ ਦਾ ਲਾਹਾ ਲਿਆ ਜਾ ਸਕਦਾ ਹੈ, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ, ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ।

error: Content is protected !!