Home / Viral / ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਅਲਰਟ ਆਉਣ ਵਾਲੇ 6 ਘੰਟਿਆਂ ਚ

ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਅਲਰਟ ਆਉਣ ਵਾਲੇ 6 ਘੰਟਿਆਂ ਚ

ਹੁਣੇ ਹੁਣੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕੇ ਪੰਜਾਬ ਦੇ ਪੱਟੀ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ ਚ ਹਲਕੀ ਹਲਚਲ ਤੋਂ ਬਾਅਦ, ਆਗਾਮੀ 6 ਘੰਟਿਆਂ ਦੌਰਾਨ ਹਰਚੋਵਾਲ, ਤਲਵਾੜਾ, ਹੁਸ਼ਿਆਰਪੁਰ, ਦਸੂਹਾ, ਕਪੂਰਥਲਾ, ਜਲੰਧਰ, ਲੁਧਿਆਣਾ,

ਖੰਨਾ, ਫਿਲੌਰ, ਨਵਾਂਸ਼ਹਿਰ, ਜੀਰਾ, ਮੋਗਾ, ਫਰੀਦਕੋਟ, ਮੁਕਤਸਰ, ਬਠਿੰਡਾ ਦੇ ਹਿੱਸਿਆਂ ਚ ਠੰਢੀਆਂ ਹਵਾਂਵਾਂ ਤੇ ਬੱਦਲਵਾਈ ਨਾਲ ਹਲਕੀ/ਦਰਮਿਆਨੀ ਕਾਰਵਾਈ ਦੀ ਉਮੀਦ ਹੈ,ਜਿਸ ਨਾਲ ਗਰਮੀ ਤੋਂ ਚੰਗੀ ਰਾਹਤ ਮਿਲੇਗੀ।

error: Content is protected !!