Home / Viral / ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਮੌਕੇ ਤੇ ਹੀ ਕਈ ਮਰੇ ਅਤੇ

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਮੌਕੇ ਤੇ ਹੀ ਕਈ ਮਰੇ ਅਤੇ

ਅੱਜ ਕੱਲ੍ਹ ਰੋਜਾਨਾ ਬਹੁਤ ਹੀ ਜਿਆਦਾ ਸੜਕ ਹਾਦਸੇ ਹੋ ਰਹੇ ਹਨ ਅੱਜ ਸਵੇਰੇ ਵੀ ਪੰਜਾਬ ਚ ਇਕ ਹਾਦਸਾ ਹੋ ਗਿਆ ਜਿਸ ਨਾਲ ਸਾਰੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ ਹੈ। ਤਲਵੰਡੀ ਸਾਬੋ- ਅੱਜ ਸਵੇਰੇ ਨੇੜਲੇ ਪਿੰਡ ਜਗਾ ਰਾਮ ਤੀਰਥ ਵਿਖੇ ਸੜਕ ਪਾਰ ਕਰਨ ਸਮੇਂ ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਟੱਕਰ ‘ਚ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।

ਮਰਨ ਵਾਲਿਆਂ ਦੀ ਪਹਿਚਾਣ ਹਰਦੇਵ ਸਿੰਘ, ਉਸਦੀ ਪਤਨੀ ਪਰਮਜੀਤ ਕੌਰ ਵਾਸੀ ਜੋਗੇਵਾਲਾ ਅਤੇ ਅਮਰੀਕ ਸਿੰਘ ਵਾਸੀ ਜਗਾ ਰਾਮ ਤੀਰਥ ਵਜੋਂ ਹੋਈ ਹੈ।

error: Content is protected !!