ਮੋਗਾ ਵਿੱਚ ਨੌਜਵਾਨ ਵੱਲੋਂ ਆਪਣੇ ਪਰਿਵਾਰ ਦੇ 5 ਜੀਆਂ ਨੂੰ ਖ਼ਤਮ ਕਰਨ ਤੋਂ ਬਾਅਦ ਖੁਦ ਕੁਸ਼ੀ ਦੇ ਮਾਮਲੇ ‘ਚ 19 ਪੰਨਿਆਂ ਦਾ ਸੁਸਾ ਈਡ ਨੋਟ ਸਾਹਮਣੇ ਆਇਆ ਹੈ। ਲਿੱਖਤ ਨੋਟ ਵਿੱਚ ਸਾਰੀ ਅਣਹੋਣੀ ਨੂੰ ਅੰਜਾਮ ਦੇਣ ਵਾਲੇ ਸੰਦੀਪ ਸਿੰਘ ਨੇ ਪੂਰੀ ਅਣਹੋਣੀ ਦੀ ਵਜ੍ਹਾ ਨੂੰ ਬਿਆਨ ਕੀਤਾ। ਸੰਦੀਪ ਨੇ ਅਣਹੋਣੀ ਪਿੱਛੇ ਵਿਆਹ ਦੇ ਦਬਾਅ ਨੂੰ ਕਾਰਣ ਦੱਸਿਆ ਹੈ। ਨਾਲ ਹੀ ਇਹ ਵੀ ਲਿਖਿਆ ਹੈ ਕਿ ਉਹ ਆਪਣੀ ਕੈਨੇਡਾ ਰਹਿੰਦੀ ਭੈਣ ਨੂੰ ਵੀ ਖਤਮ ਕਾਰਨ ਚਾਹੁੰਦਾ ਸੀ।ਹਾਲਾਂਕਿ ਇਸ ਨੋਟ ਦੇ ਕੁਝ ਪੰਨੇ ਫਟੇ ਹੋਏ ਅਤੇ ਕੁਝ ਗਾਇਬ ਵੀ ਦੱਸੇ ਜਾ ਰਹੇ ਹਨ। ਇਸ ਨੋਟ ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਵਾਰਦਾਤ ਵਿੱਚ ਵਰਤੀ ਗਈ ਰਿਵਾਲ ਵਰ ਉਸਦੇ ਇੱਕ ਰਿਸ਼ਤੇਦਾਰ ਦੀ ਸੀ, ਜਿਸ ਨੂੰ ਉਹ ਚੋਰੀ ਕਰ ਕੇ ਲਿਆਇਆ ਸੀ। ਦੱਸ ਦਈਏ ਕਿ ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦੇ ਰਹਿਣ ਵਾਲੇ ਸੰਦੀਪ ਨੇ ਮਾਂ-ਪਿਓ ਸਣੇ ਪਰਿਵਾਰ ਦੇ 5 ਮੈਂਬਰਾਂ ਨੂੰ ਖਤਮ ਕਰ ਦਿੱਤਾ ਸੀ ਤੇ ਫਿਰ ਖੁਦ ਵੀ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ।

ਪੂਰੇ ਪਰਿਵਾਰ ਵਿੱਚੋਂ ਸਿਰਫ ਸੰਦੀਪ ਦਾ ਦਾਦਾ ਹੀ ਜ਼ਿੰਦਾ ਬਚਿਆ, ਜੋ ਕਿ ਇਲਾਜ ਅਧੀਨ ਹੈ। ਤੁਹਾਨੂੰ ਦੱਸ ਦੇਈਏ ਕਿ ਜ਼ਿਲਾ ਮੋਗਾ ਦੇ ਪਿੰਡ ਨੱਥੂਵਾਲਾ ‘ਚ ਵੱਡੀ ਅਣਹੋਣੀ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਤਕਰੀਬਨ 12-01 ਵਜੇ ਮੋਗੇ ਦੇ ਪਿੰਡ ਨੱਥੂਵਾਲਾ ਗਰਭੀ ‘ਚ ਇਕ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਮਨਜੀਤ ਸਿੰਘ ਨੇ ਆਪਣੇ ਪਰਿਵਾਰ ਨੂੰ ਸਦਾ ਲਈ ਨੀਂਦ ਸੁਵਾ ਦਿੱਤਾ ਤੇ ਖੁਦ ਵੀ ਖੁਦ ਕੁਸ਼ੀ ਕਰ ਲਈ। ਅਣਹੋਣੀ ਵਾਲੀ ਥਾਂ ‘ਤੇ ਪੁੱਜ ਕੇ ਪੁਲਸ ਜਾਂਚ ‘ਚ ਜੁਟ ਗਈ ਹੈ।ਡੀ. ਐੱਸ. ਪੀ. ਬਾਘਾਪੁਰਾਣਾ ਅਤੇ ਐੱਸ. ਐੱਸ. ਪੀ. ਮੋਗਾ ਐੱਚ. ਪੀ. ਐੱਸ. ਪਰਮਾਰ ਮੌਕੇ ‘ਤੇ ਮੌਜੂਦ ਹਨ। ਮੀਡੀਆ ਜਾਣਕਾਰੀ ਅਨੁਸਾਰ ਨੌਜਵਾਨ ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਪਰਿਵਾਰ ਦੇ 6 ਮੈਂਬਰਾਂ ਨੂੰ golian ਮਾਰੀਆਂ ਇਨ੍ਹਾਂ ਵਿੱਚੋਂ 5 ਮੌਕੇ ਤੇ ਰੱਬ ਨੂੰ ਪਿਆਰੇ ਹੋ ਗਏ ਤੇ ਇੱਕ ਬੁਜਰਗ ਬਚ ਗਿਆ ਜਿਸ ਤੋਂ ਬਾਅਦ ਨੌਜਵਾਨ ਨੇ ਖ਼ੁਦ ਦੀ ਵੀ jaan ਲੈ ਲਈ ।
ਆਪਣੇ ਹੱਥੀਂ ਲਿਖਤ ਵਿੱਚ ਨੌਜਵਾਨ ਨੇ ਵਿਆਹ ਦੇ ਦਬਾਅ ਨੂੰ ਅਣਹੋਣੀ ਦਾ ਕਾਰਨ ਦੱਸਿਆ ਹੈ। ਅਣਹੋਣੀ ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੀ ਹੈ। ਪੁ ਲਿਸ ਮੁਤਾਬਕ ਸ਼ੁੱਕਰਵਾਰ ਦੀ ਰਾਤ ਨੂੰ ਸੰਦੀਪ ਸਿੰਘ ਉਰਫ ਸੰਨੀ ਨੇ ਆਪਣੇ ਮਾਤਾ-ਪਿਤਾ, ਭੈਣ, ਭਾਣਜੀ, ਦਾਦਾ ਤੇ ਦਾਦੀ ‘ਤੇ jan ਲੈ ਲਈ । ਜਦਕਿ ਬਚੇ ਬਜੁਰਗ ਨੂੰ ਫਰੀਦਕੋਟ ਮੈਡੀ ਕਲ ਯੂਨੀਵਰਸਿਟੀ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਣਹੋਣੀ ਦਾ ਕਾਰਨ ਨੌਜਵਾਨ ਵੱਲੋਂ ਵਿਆਹ ਨਾ ਕਰਨ ਦਾ ਇਰਾਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਅਣਹੋਣੀ ਵਾਲੀ ਥਾਂ ਤੋਂ ਇੱਕ ਲਿਖਤ ਨੋਟ ਮਿਲਿਆ ਹੈ। ਸੂਤਰਾਂ ਮੁਤਾਬਕ ਲਿਖਤ ਨੋਟ 19 ਪੰਨਿਆਂ ਦਾ ਹੈ। ਉਸ ਵਿਚ ਲਿਖਿਆ ਹੈ, “ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ, ਪਰ ਪਰਿਵਾਰ ਨੇ ਧੱਕੇ ਨਾਲ ਰਿਸ਼ਤਾ ਤੈਅ ਕਰ ਦਿੱਤਾ। ਹੁਣ ਵਿਆਹ ਲਈ ਕਰੀਬ ਡੇਢ ਮਹੀਨੇ ਦਾ ਸਮਾਂ ਹੈ, ਪਰ ਮੈਂ ਆਪਣੇ ਆਪ ਨੂੰ ਵਿਆਹ ਦੇ ਯੋਗ ਨਹੀਂ ਸਮਝਦਾ।’