Home / Viral / ਧੀ ਦੇ ਪ੍ਰੇਮੀ ਨੇ ਲਈ ਮਾਂ ਦੀ ਜਾਨ? ਪੁਲਿਸ ਨੇ ਉਲਟੇ ਹੀ ਟੰਗ ‘ਤੇ ਕੁੜੀ ਵਾਲੇ

ਧੀ ਦੇ ਪ੍ਰੇਮੀ ਨੇ ਲਈ ਮਾਂ ਦੀ ਜਾਨ? ਪੁਲਿਸ ਨੇ ਉਲਟੇ ਹੀ ਟੰਗ ‘ਤੇ ਕੁੜੀ ਵਾਲੇ

ਮ ਸੰਬੰਧ ਦੀਆ ਖ਼ਬਰ ਤਾ ਅਜਕਲ ਸੋਸ਼ਲ ਮੀਡਿਆ ਤੇ ਉਪਰ ਹੀ ਦਿਸਦੀਆਂ ਹਨ ।ਪ੍ਰੇਮ ਸੰਬੰਧ ਵਿਚ ਹੋਣ ਵਾਲੇ ਜ਼ੁਲਮ ਦੀ ਗਿਣਤੀ ਦਿਨ ਬ ਦਿਨ ਵੱਧ ਦੀ ਨਜ਼ਰ ਆ ਰਹੀ ਹੈ ।ਗੱਲ ਬਰਨਾਲਾ ਦੇ ਪਿੰਡ ਧੌਲਾ ਦੀ ਹੈ ਜਿਥੇ ਇਕ ਪ੍ਰੇਮ ਸੰਬੰਧ ਕਾਰਨ ਮੌਤ ਹੋ ਗਈ ।ਲੜਕੀ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਪਿੰਡ ਧੌਲੇ ਵਿਚ ਜੱਗਾ ਰਾਮ ਕੋਲੇ ਉਸਦੀ ਭਾਣਜੀ ਪਿੱਛਲੇ ਪੰਦਰਾਂ ਸਾਲ ਤੋਂ ਰਹਿੰਦੀ ਆ ਰਹੀ ਸੀ ।

ਪਰ ਬੀਤੇ ਰਾਤ ਕਰੀਬ ਅੱਠ ਵਜੇ ਉਹ ਲਾਪਤਾ ਹੋ ਗਈ ਪੁੱਛ ਤਾਸ਼ ਕਰਨ ਤੇ ਉਹ ਲੜਕੀ ਗੁਰਪ੍ਰੀਤ ਸਿੰਘ ਦ ਘਰ ਬੈਠੀ ਸੀ ।ਲੜਕੀ ਪਰਿਵਾਰ ਨੇ ਕਿਹਾ ਇਸ ਦੀ ਇਤਲਾਹ ਰੁੜੇ ਕੇ ਠਾਣੇ ਦੇ ਦਿਤੀ ਸੀ ।ਇਤਲਾਹ ਤੋਂ ਬਾਅਦ ASI ਗੁਰਸੇਵਕ ਸਿੰਘ ਰਾਤ ਨੂੰ ਕਰੀਬ ਗਿਆਰਾਂ ਵਜੇ ਪਿੰਡ ਧੌਲਾ ਆਏ ਜਿਨ੍ਹਾਂ ਨੇ ਸਾਡੀ ਇਕ ਵੀ ਗੱਲ ਨੀ ਸੁਣੀ ਸਿੱਧਾ ਗੁਰਪ੍ਰੀਤ ਸਿੰਘ ਦੇ ਘਰੇ ਗਏ ਤੇ ਸਾਡੀ ਲੜਕੀ ਨੂੰ ਓਹਨਾ ਦੇ ਘਰੇ ਹੀ ਛੱਡ ਆਏ । ਤੇ ਸਾਨੂ ਆ ਕੇ ਕਹਿ ਦਿੱਤੋ ਕਿ ਰਮਨਦੀਪ ਏਥੇ ਨਹੀਂ ਹੈ ਪਰ ਦੂਸਰੇ ਦਿਨ ਜਦੋ ਸਵੇਰੇ ਪੰਜ ਵਜੇ ਅਸੀਂ ਪੰਚਾਇਤ ਦਾ ਇਕੱਠ ਕੀਤਾ ਤੇ ਗੁਰਪ੍ਰੀਤ ਦੇ ਘਰੇ ਗਏ ਤਾ ਲੜਕੀ ਰਮਨਦੀਪ ਗੁਰਪ੍ਰੀਤ ਦੇ ਘਰੇ ਹੀ ਸੀ ।

ਉਸ ਤੋਂ ਬਾਅਦ ਫਿਰ ਗੁਰਸੇਵਕ ਸਿੰਘ ਨੂੰ ਸੂਚਿਤ ਕੀਤਾ ਬਾਈ ਰਾਤ ਤਾ ਤੂੰ ਕਹਿੰਦਾ ਸੀ ਕੁੜੀ ਹੈਂ ਨੀ ਕੁੜੀ ਤਾ ਰਾਤ ਦੀ ਗੁਰਪ੍ਰੀਤ ਦੇ ਘਰੇ ਹੈ ।ਫਿਰ ਉਸਨੇ ਦਸਿਆ ਕਿ ਜੱਗਾ ਰਾਮ ਦੀ ਭੈਣ ਤੇ ਪ੍ਰਾਹੁਣਾ ਦੋਨੋ ਗੁਰਪ੍ਰੀਤ ਦੇ ਘਰੇ ਚਲੇ ਗਏ ਤੇ ਫਿਰ ASI ਗੁਰਸੇਵਕ ਸਿੰਘ ਮੌਕੇ ਤੇ ਪਹੁੰਚ ਗਿਆ। ਗੁਰਸੇਵਕ ਸਿੰਘ ਦੀ ਹਾਜਰੀ ਵਿਚ ਗੁਰਪ੍ਰੀਤ ਤੇ ਲੀਲਾ ਸਿੰਘ ਦੇ ਪਰਿਵਾਰ ਨੇ ਬਹੁਤ ਕੁੱਟਮਾਰ ਕੀਤੀ ।

ਕੁੱਟਮਾਰ ਦੌਰਾਨ ਰਾਣੀ ਕੌਰ ਨੂੰ ਓਹਨਾ ਨੇ ਕੋਈ ਜਹਿਰੀਲੀ ਚੀਜ ਪਿਲਾ ਦਿਤੀ ਤੇ ਸਾਡੇ ਇਕ ਰਿਸ਼ਤੇਦਾਰ ਲਖਵਿੰਦਰ ਸਿੰਘ ਦੇ ਸੱਤ ਮਾਰੀਆ ।ਲਖਵਿੰਦਰ ਸਿੰਘ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਪਾਰ ਰਾਣੀ ਕੌਰ ਦੀ ਹਾਲਤ ਖ਼ਰਾਬ ਹੋ ਗਈ ਇਸ ਨੂੰ ਦੇਖਦੇ ਗੁਰਪ੍ਰੀਤ ਪਰਿਵਾਰ ਸਮੇਤ ਘਰੂ ਫਰਾਰ ਹੋ ਗਿਆ ।ਜਦੋ ਰਾਣੀ ਕੌਰ ਨੂੰ ਹਸਪਤਾਲ ਲਿਜਾਇਆ ਹੀ ਓਹਨਾ ਨੇ ਅਗੇ ਰੈਫ਼ਰ ਕਰ ਦਿੱਤੋ ਪਰ ਰਾਣੀ ਕੌਰ ਦੀ ਮੌਤ ਹੋ ਗਈ ।ਲੜਕੀ ਪਰਿਵਾਰ ਨੇ ਕਿਹਾ ਕਿ ਥਾਣੇਦਾਰ ਗੁਰਸੇਵਕ ਸਿੰਘ ਕਰਕੇ ਹੀ ਓਨਾ ਦੀ ਭੈਣ ਦੀ ਮੌਤ ਹੋਈ ਹੈ ਇਸ ਲਈ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਨੂ ਇਨਸਾਫ ਦਿਲਾਆ ਜਾਵੇ ।

error: Content is protected !!