ਜੇਕਰ ਤੁਹਾਡੇ ਕੋਲ ਪੈਸੇ ਹਨ ਅਤੇ ਤੁਸੀਂ ਇਸਨੂੰ ਕਿਤੇ ਨਿਵੇਸ਼ ਕਰਨਾ ਚਹੁੰਦੇ ਹੋ ਜਿੱਥੋਂ ਤੁਹਾਨੂੰ ਹਰ ਮਹੀਨੇ ਤਹਿ ਕੀਤੀ ਹੋਈ ਰਕਮ ਮਿਲ ਸਕੇ ਤਾ ਤੁਸੀਂ ਪੋਸਟ ਆਫਿਸ ਦੀ ਮਹੀਨੇ ਦੀ ਇਨਕਮ ਸਕੀਮ (MIS )ਤੁਹਾਡੇ ਲਈ ਬੇਹੱਦ ਕੰਮ ਦੀ ਹੋ ਸਕਦੀ ਹੈ। ਇਸ ਵਿਚ ਤੁਹਾਨੂੰ ਹਰ ਮਹੀਨੇ ਤਹਿ ਕੀਤੀ ਗਈ ਰਾਸ਼ੀ ਮਿਲੇਗੀ। ਇਹ ਉਹਨਾਂ ਲਈ ਬੇਹੱਦ ਫਾਇਦੇਮੰਦ ਹੈ ਜੋ ਆਮਦਨ ਦੇ ਲਈ ਕਿਸੇ ਚੰਗੇ ਵਿਕਲਪ ਦੀ ਤਲਾਸ਼ ਵਿਚ ਹਨ ਸਕੀਮ ਦੇ ਤਹਿਤ ਘੱਟ ਤੋਂ ਘੱਟ 1500 ਰੁਪਏ ਨਾਲ ਪੋਸਟ ਆਫਿਸ ਵਿਚ ਅਕਾਊਂਟ ਖੁਲਵਾਉਣਾ ਹੋਵੇਗਾ ਸਕੀਮ ਨੂੰ ਹਰ 5 ਸਾਲ ਬਾਅਦ ਅਗਲੇ 5 ਸਾਲ ਲਈ ਵਧਾ ਸਕਦੇ ਹੋ ਮਤਲਬ ਇਹ ਸਕੀਮ ਤੁਹਾਡੇ ਲਈ ਉਮਰ ਭਰ ਦੀ ਆਮਦਨ ਦਾ ਸਰੋਤ ਬਣ ਸਕਦੀ ਹੈ।

ਕੀ ਹੈ ਇਹ ਸਕੀਮ :- ਪੋਸਟ ਆਫਿਸ ਦੀ ਮਹੀਨੇ ਦੀ ਇਸ ਸਕੀਮ ਮਤਲਬ ਪੀ ਓ ਐਮ ਆਈ ਐਸ ਵਿਚ ਨਿਵੇਸ਼ ਕਰ ਸਕਦੇ ਹੋ ਇਹ ਇਕ ਅਜਿਹੀ ਸਰਕਾਰੀ ਯੋਜਨਾ ਹੈ ਜਿਸ ਵਿੱਚ ਇੱਕ ਵਾਰ ਪੈਸੇ ਨਿਵੇਸ਼ ਕਰਨ ਤੇ ਤੁਹਾਨੂੰ ਹਰ ਮਹੀਨੇ ਆਮਦਨ ਹੁੰਦੀ ਰਹਿੰਦੀ ਹੈ। ਇਸਦੇ 4 ਵੱਡੇ ਲਾਭ ਹਨ ਕੋਈ ਵੀ ਖੋਲ ਸਕਦਾ ਹੈ ਅਤੇ ਤੁਹਾਡੀ ਜਮਾ ਪੂੰਜੀ ਹਮੇਸ਼ਾ ਬਰਕਰਾਰ ਰਹਿੰਦੀ ਹੈ ਬੈਂਕ ਐਫ ਡੀ ਦੀ ਤੁਲਨਾ ਵਿੱਚ ਤੁਹਾਨੂੰ ਜ਼ਿਆਦਾ ਰਿਟਰਨ ਮਿਲਦਾ ਹੈ ਇਸ ਨਾਲ ਤੁਹਾਨੂੰ ਇਕ ਨਿਸ਼ਚਿਤ ਆਮਦਨ ਹੁੰਦੀ ਰਹਿੰਦੀ ਹੈ ਅਤੇ ਫਿਰ ਸਕੀਮ ਪੂਰੀ ਹੋਣ ਤੇ ਤੁਹਾਨੂੰ ਜਮਾਂ ਕੀਤੀ ਹੋਈ ਰਾਸ਼ੀ ਵੀ ਮਿਲ ਜਾਂਦੀ ਹੈ ਜਿਸਨੂੰ ਤੁਸੀਂ ਦੁਬਾਰਾ ਇਸ ਵਿਚ ਨਿਵੇਸ਼ ਕਰ ਸਕਦੇ ਹੋ ਅਤੇ ਆਪਣੀ ਮਹੀਨੇ ਦੀ ਆਮਦਨ ਬਣਾਈ ਰੱਖ ਸਕਦੇ ਹੋ।

ਕਿਸਦਾ ਖਾਤਾ ਖੁਲ ਸਕਦਾ ਹੈ :- ਤੁਸੀਂ ਆਪਣੇ ਬੱਚਿਆਂ ਦੇ ਨਾਮ ਇਹ ਅਕਾਊਂਟ ਖੋਲ ਸਕਦੇ ਹੋ ਜੇਕਰ ਬੱਚਾ 10 ਸਾਲ ਤੋਂ ਘੱਟ ਉਮਰ ਦਾ ਹੈ ਤਾ ਉਸਦੇ ਨਾਮ ਤੇ ਉਸਦੇ ਮਾਤਾ ਪਿਤਾ ਖਾਤਾ ਖੁਲਵਾ ਸਕਦੇ ਹਨ ਬੱਚੇ ਦੀ ਉਮਰ 10 ਸਾਲ ਹੋਣ ਤੇ ਉਹ ਖੁਦ ਵੀ ਅਕਾਊਂਟ ਦਾ ਅਧਿਕਾਰ ਪਾ ਸਕਦਾ ਹੈ ਉਥੇ ਹੀ ਵੱਡਾ ਹੋਣ ਤੇ ਉਸਨੂੰ ਖੁਦ ਇਹ ਜਿੰਮੇਵਾਰੀ ਮਿਲ ਜਾਂਦੀ ਹੈ। ਕਿੰਨਾ ਕਰਨਾ ਹੋਵੇਗਾ ਨਿਵੇਸ਼ ਇਸ ਵਿਚ ਕੋਈ ਵੀ ਖਾਤਾ ਖੁਲਵਾ ਸਕਦਾ ਹੈ ਜੇਕਰ ਤੁਹਾਡਾ ਇਕੱਲਿਆਂ ਦਾ ਖਾਤਾ ਹੈ ਤਾ ਤੁਸੀਂ ਇਸ ਵਿਚ 4.5 ਲੱਖ ਰੁਪਏ ਤੱਕ ਵੱਧ ਤੱਕ ਜਮਾ ਕਰਵਾ ਸਕਦੇ ਹੋ ਇਸ ਵਿਚ ਘੱਟ ਤੋਂ ਘੱਟ 1500 ਰੁਪਏ ਦੀ ਰਾਸ਼ੀ ਜਮਾ ਕੀਤੀ ਜਾ ਸਕਦੇ ਹੈ। ਉਥੇ ਹੀ ਜੇਕਰ ਤੁਹਾਡਾ ਖਾਤਾ ਜੋਇੰਟ ਹੈ ਤਾ ਤੁਸੀਂ ਵੱਧ ਤੋਂ ਵੱਧ 9 ਲੱਖ ਤੱਕ ਜਮਾ ਕਰਵਾ ਸਕਦੇ ਹੋ ਇੱਕ ਬੰਦਾ ਇੱਕ ਤ ਵੱਧ ਪਰ ਪੋਸਟ ਆਫਿਸ ਦੀ ਤਹਿ ਕੀਤੀ ਲਿਮਿਟ ਦੁਆਰਾ ਖਾਤੇ ਖੋਲ ਸਕਦਾ ਹੈ। ਇਸ ਵਿਚ ਮਿਲਣਾ ਵਾਲੇ ਵਿਆਜ ਤੇ ਤੁਹਾਨੂੰ ਟੈਕਸ ਵਿਚ ਕੋਈ ਛੂਟ ਨਹੋ ਹੋਵਗੀ ਹਾਲਾਂਕਿ ਇਸ ਤੋਂ ਹੋਣ ਵਾਲੀ ਕਮਾਈ ਤੁਹਾਨੂੰ ਮਿਲਣ ਵਾਲੀ ਵਿਆਜ ਤੇ ਕਿਸੇ ਤਰ੍ਹਾਂ ਦੀ ਟੈਕਸ ਵਿਚ ਛੂਟ ਨਹੀਂ ਹੈ ਹਾਲਾਂਕਿ ਤੁਹਾਨੂੰ ਹੋਣ ਵਾਲੀ ਕਮਾਈ ਤੇ ਪੋਸਟ ਆਫਿਸ ਵਿਚ ਕੋਈ ਵੀ TDS ਨਹੀਂ ਕੱਟਦਾ ਹੈ ਪਰ ਉਹ ਵਿਆਜ ਤੁਹਾਨੂੰ ਹਰ ਮਹੀਨੇ ਮਿਲਦਾ ਹੈ ਉਸਦੇ ਸਲਾਨਾ ਟੋਟਲ ਤੇ ਤੁਹਾਡੀ ਕਰ ਯੋਗ ਆਮਦਨ ਵਿਚ ਸ਼ਾਮਿਲ ਕੀਤਾ ਜਾਂਦਾ ਹੈ।

ਹਰ ਮਹੀਨੇ ਦੀ ਇਸ ਸਕੀਮ ਵਿਚ 7-6 ਫੀਸਦੀ ਸਲਾਨਾ ਵਿਆਜ ਮਿਲਦਾ ਹੈ ਇਸ ਵਿਆਜ ਨੂੰ 12 ਮਹੀਨਿਆਂ ਵਿਚ ਵੰਡ ਦਿੱਤਾ ਜਾਂਦਾ ਹੈ ਜੋ ਤੁਹਾਨੂੰ ਹਰ ਮਹੀਨੇ ਮਿਲਦਾ ਰਹਿੰਦਾ ਹੈ। ਜੇਕਰ ਤੁਸੀਂ 9 ਲੱਖ ਰੁਪਏ ਜਮਾ ਕਰਵਾਏ ਹਨ ਤਾ ਵਿਆਜ ਕਰੀਬ 68,400 ਹੋਵੇਗਾ ਅਤੇ ਹਰ ਮਹੀਨੇ 5700 ਰੁਪਏ ਤੁਹਾਨੂੰ ਮਿਲਦੇ ਰਹਿਣਗੇ। ਉਥੇ ਹੀ ਸਮਾਂ ਪੂਰਾ ਹੋਣ ਤੇ ਤੁਹਾਨੂੰ 9 ਲੱਖ ਬੋਨਸ ਦੇ ਨਾਲ ਵਾਪਸ ਵੀ ਮਿਲੇਗਾ। ਇਸ ਖਾਤੇ ਨੂੰ ਖੁਲਵਾਉਣ ਦੇ ਲਈ ਆਧਾਰ ਕਾਰਡ,ਵੋਟਰ ਆਈ ਡੀ ,ਪੈਨ ਕਾਰਡ,ਰਾਸ਼ਨ ਕਾਰਡ,ਡ੍ਰਾਈਵਿੰਗ ਲਾਈਸੇਂਸ ਵਿੱਚੋ ਕੋਈ ਵੀ ਇੱਕ ਚੀਜ ਦੀ ਫੋਟੋ ਕਾਪੀ ਜਮਾ ਕਰਵਾਉਣੀ ਹੋਵੇਗੀ। ਇਸਦੇ ਬਿਨਾ ਘਰ ਦਾ ਪਤਾ ਅਤੇ 2 ਪਾਸਪੋਰਟ ਫੋਟੋ ਜਮਾ ਕਰਵਾਉਣੇ ਹੋਣਗੇ।