Home / Viral / ਹੁਣੇ ਹੁਣੇ ਹੋਈ ਇਸ ਮਸ਼ਹੂਰ ਬਾਲੀਵੂਡ ਐਕਟਰਸ ਦੀ ਅਚਾਨਕ ਮੌਤ

ਹੁਣੇ ਹੁਣੇ ਹੋਈ ਇਸ ਮਸ਼ਹੂਰ ਬਾਲੀਵੂਡ ਐਕਟਰਸ ਦੀ ਅਚਾਨਕ ਮੌਤ

ਮੁੰਬਈ : 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨ੍ਹਾ ਦੇ ਫੈਨਜ਼ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਗੁਜ਼ਰੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਵਿਦਿਆ ਸਿਨ੍ਹਾ ਦੀ ਮੁੰਬਈ ‘ਚ ਵੀਰਵਾਰ 15 ਅਗਸਤ ਨੂੰ ਮੌਤ ਹੋ ਗਈ ਹੈ।

ਕੁਝ ਦਿਨਾਂ ਪਹਿਲੇ ਵਿਦਿਆ ਸਿਨ੍ਹਾ ਕਾਫੀ ਜ਼ਿਆਦਾ ਬੀਮਾਰ ਸੀ ਅਤੇ ਮੁੰਬਈ ਦੇ ਜੁਹੂ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਵਿਦਿਆ ਨੂੰ ਫੇਫੜਿਆਂ ਅਤੇ ਹਾਰਟ ਦੀ ਸਮੱਸਿਆ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।ਵਿਦਿਆ ਕੁਝ ਸਮੇਂ ਤੋਂ ਟੀ. ਵੀ. ਪ੍ਰੋਗਰਾਮਾਂ ‘ਚ ਵੀ ਕੰਮ ਕਰ ਰਹੀ ਸੀ।

error: Content is protected !!