Home / Informations / 8000 ਕਿੱਲੋਮੀਟਰ ਦੂਰ ਰਹਿੰਦੀ ਇਸ ਕੁੜੀ ਨੇ ਇੰਝ ਬਚਾਈ ਮੁੰਡੇ ਦੀ ਜਾਨ

8000 ਕਿੱਲੋਮੀਟਰ ਦੂਰ ਰਹਿੰਦੀ ਇਸ ਕੁੜੀ ਨੇ ਇੰਝ ਬਚਾਈ ਮੁੰਡੇ ਦੀ ਜਾਨ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਇੰਟਰਨੈੱਟ ਦੀ ਵਰਤੋਂ ਨੂੰ ਗਲਤ ਕਿਹਾ ਜਾਂਦਾ ਹੈ ਪਰ ਇਸਦੀ ਮੱਦਦ ਕਰਕੇ ਇੱਕ ਇੰਗਲੈਡ ਵਿੱਚ ਰਹਿਣ ਵਾਲੇ ਨੌਜਵਾਨ ਦੀ ਜਾਨ ਬਚ ਗਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਇੰਗਲੈਂਡ ਦਾ ਹੈ ਜਿੱਥੇ ਇੱਕ ਏਡਾਨ ਨਾਮ ਦਾ ਨੌਜਵਾਨ ਰਹਿੰਦਾ ਹੈ ਦਰਅਸਲ ਉਹ ਆਨਲਾਈਨ ਗੇਮ ਖੇਡ ਰਿਹਾ ਸੀ ਏਡਾਨ ਅਮਰੀਕਾ ਵਿੱਚ ਰਹਿਣ ਵਾਲੀ ਦੀਆ ਨਾਮੀ ਲੜਕੀ ਨਾਲ

ਗੇਮ ਖੇਡ ਰਿਹਾ ਸੀ। ਪਰ ਏਡਾਨ ਤੋ 8000 ਕਿੱਲੋਮੀਟਰ ਦੂਰ ਰਹਿੰਦੀ ਇਸ ਲੜਕੀ ਨੇ ਕਿੰਝ ਬਚਾਈ ਉਸਦੀ ਜਾਨ ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ। ਦਰਅਸਲ ਗੇਮ ਖੇਡਦੇ ਹੋਏ ਦੀਆ ਨੂੰ ਲੱਗਿਆ ਜਿਵੇਂ ਏਡਾਨ ਦੀ ਹਾਲਤ ਸਹੀ ਨਹੀ ਹੈ ਜਿਸ ਕਰਕੇ ਉਸਨੇ ਇੰਗਲੈਂਡ ਦੀ ਮੈਡੀਕਲ ਸਹਾਇਤਾ ਦਾ ਨੰਬਰ ਆਨਲਾਈਨ ਸਰਚ ਕੀਤਾ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਜਾਣਕਾਰੀ ਅਨੁਸਾਰ ਦੀਆ ਨੇ ਪੁਲਿਸ ਨੂੰ ਸਾਰੀ ਗੱਲ ਦੱਸੀ ਕਿ ਮੈ ਅਮਰੀਕਾ ਤੋ ਹਾ ਤੇ ਮੇਰੇ ਦੋਸਤ ਦੀ ਜੋ ਇੰਗਲੈਂਡ ਵਿੱਚ ਹੈ ਉਸਦੀ ਸਿਹਤ ਠੀਕ ਨਹੀਂ ਲੱਗ ਰਹੀ ਹੈ। ਤੇ

ਉਸਦੀ ਮੱਦਦ ਕਰਨੀ ਹੈ ਜਿਸ ਕਰਕੇ ਪੁਲਿਸ ਏਡਾਨ ਦੇ ਘਰ ਪਹੁੰਚੀ ਜਦ ਉਸਦੀ ਮਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਏਡਾਨ ਤਾਂ ਗੇਮ ਖੇਡ ਰਿਹਾ ਹੈ। ਪਰ ਜਦ ਅੰਦਰ ਜਾ ਕੇ ਵੇਖਿਆ ਤਾਂ ਉਸਦੀ ਹਾਲਤ ਸਹੀ ਨਹੀ ਸੀ ਜਿਸ ਕਰਕੇ ਉਸਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਤੇ ਉਸਦੀ ਜਾਨ ਬਚਾ ਲਈ ਗਈ ਸੀ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!