ਮੌਤ ਤਾ ਸਬ ਨੂੰ ਹੀ ਆਉਣੀ ਹੈ ਪਰ ਕਿ ਤੁਹਾਨੂੰ ਪਤਾ ਹੈ ਕੁਸ਼ ਏਦਾਂ ਦੇ ਲੋਕ ਵੀ ਹੁੰਦੇ ਹਨ ਜਿਹੜੇ ਮੌਤ ਨੂੰ ਹਰਾ ਕ ਜਿੱਤ ਕੇ ਜਿੰਦਗੀ ਜਿਉਂਦੇ ਹਨ | ਅੱਜ ਅੱਸੀ ਗੱਲ ਕਰਨ ਜਾ ਰਹੇ ਹਾਂ ਏਦਾਂ ਦੇ ਹੀ ਕੁੱਛ ਲੋਕ ਜਿਨ੍ਹਾਂ ਨੇ ਮੌਤ ਨੂੰ ਹਰਾ ਕੇ ਜਿੰਦਗੀ ਨੂੰ ਜੀਉਆ ਹੈ | ਆਓ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਤੁਹਾਨੂੰ ਅੱਜ ਅੱਸੀ ਅਜਿਹੇ ਲੋਕ ਦੀਆ ਗੱਲਾਂ ਦੱਸਦੇ ਹਾਂ |
ਇਕ ਵਾਰ ਜਦੋ ਹਵਾਈ ਜਹਾਜ ਦੇ ਉਡਾਨ ਭਰਦਿਆਂ ਹੀ ਕੁੱਛ ਪੰਛੀਆਂ ਦਾ ਝੁੰਡ ਜਹਾਜ ਨਾਲ ਟਕਰਾ ਗਿਆ ਜਿਸਦੇ ਕਰਕੇ ਜਿਸਦੇ ਕਰਕੇ ਹਵਾਈ ਜਹਾਜ ਦੇ ਦੋਨੋ engine ਨੇ ਕਮ ਕਰਨਾ ਬੰਦ ਕਰ ਦਿਤਾ ਜਹਾਜ ਅਜਿਹੇ ਹਾਲਤ ਵਿਚ ਸੀ ਨਾ ਤਾ ਉਹ ਵਾਪਿਸ ਜਾ ਸਕਦਾ ਸੀ ਤੇ
ਨਾ ਉਹ ਉੱਡ ਸਕਦਾ ਸੀ ਪਾਇਲਟ ਦੀ ਸਮਝਦਾਰੀ ਨੇ ਸਾਰੇ ਹੀ ਯਾਤਰੀਆਂ ਦੀ ਜਾਨ ਬਚਾ ਲੇਈ ਉਸਨੇ ਹਵਾਈ ਜਹਾਜ ਨੂੰ ਨੇੜੇ ਦੀ ਹਡਸਨ ਰਿਵਰ ਵਿਚ ਸੇਫ਼ਲੀ ਲੈਂਡ ਕਰਵਾ ਦਿੱਤਾ ਇਸ ਘਟਨਾ ਵਿਚ ਸਾਰੇ ਯਾਤਰੀ ਸੁਰੱਖਿਅਤ ਰਹੇ | ਇਕ ਹਵਾਈ ਯਾਤਰਾ ਵਿਚ ਤਾ ਯਾਤਰੀਆਂ ਦੀ ਜਾਨ ਸੂਲੀ ਤੇ ਟੰਗੀ ਗਈ ਜਦੋ ਬੋਇੰਗ 737 ਜਹਾਜ਼ ਉੱਡ ਰਿਹਾ ਸੀ ਤਾ ਅਚਾਨਕ 34 ਹਜਾਰ ਫੁਟ ਦੀ ਉਚਾਈ ਤੇ ਜਹਾਜ ਦੀ ਪਹਿਲੇ 6 ਸੀਟ ਵਾਲੀ ਛੱਤ ਉੱਡ ਗਈ |ਇਸ ਉਚਾਈ ਤੇ ਏਨਾ ਹਵਾ ਦਾ pressure ਤੇ ਦੂਸਰਾ ਏਨਾ ਘੱਟ ਤਾਪਮਾਨ |
ਜਦੋ ਜਹਾਜ ਸੇਫਲੀ ਲੈਂਡ ਹੋਇਆ ਓਦੋ ਹੀ ਯਾਤਰੀਆਂ ਨੇ ਸੁਖ ਦਾ ਸਾਹ ਲਿਆ | ਖੁਸ਼ੀ ਦੀ ਗੱਲ ਹੈ ਇਸ ਹਾਦਸੇ ਵਿਚ ਸੀ ਸਾਰੇ ਸਹੀ ਸਲਾਮਤ ਰਹੇ ਕੁੱਛ ਯਾਤਰੀਆਂ ਦੇ ਸੱਟਾ ਵਜੀਆ ਪਰ ਸਾਰੇ ਬਚ ਗਏ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |
ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
