ਗਈ ਸੀ ਸ਼ਹਿਰ ਆਈਲੈਟਸ ਕਰਨ ਲਈ ਪਰ
ਸੰਗਰੂਰ ਦੇ ਘਨੌਰ ਕਲਾਂ ਡੋਗਰ ਸਿੰਘ ਦੀ 20 ਸਾਲਾਂ ਲੜਕੀ ਅਰਸ਼ਦੀਪ ਕੌਰ ਨੇ ਧੂਰੀ ਦੇ ਓਵਰ ਬ੍ਰਿਜ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹ ਸੰਗਰੂਰ ਵਿਖੇ ਆਈਲੈਟਸ ਕਰ ਰਹੀ ਸੀ। ਪਰਿਵਾਰ ਦੇ ਦੱਸਣ ਅਨੁਸਾਰ ਘਰ ਵਿੱਚ ਉਸ ਨੂੰ ਕੋਈ ਤੰ-ਗੀ ਨਹੀਂ ਸੀ। ਪੁਲਿਸ ਦੁਆਰਾ ਛਾਲ ਮਾ-ਰ-ਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੰਗਰੂਰ ਦੇ ਪਿੰਡ ਘਨੌਰ ਕਲਾਂ ਵਿੱਚ ਇੱਕ ਦੁ-ਖ-ਦਾ-ਈ ਘ-ਟ-ਨਾ ਵਾਪਰ ਗਈ ਹੈ। ਡੋਗਰ ਸਿੰਘ ਦੀ ਬੇਟੀ ਅਰਸ਼ਦੀਪ ਕੌਰ ਨੇ ਧੂਰੀ ਦੇ ਓਵਰ ਬ੍ਰਿਜ ਤੋਂ ਛਾਲ ਮਾਰ ਕੇ ਆਪਣੀ ਜਾਨ ਗੁਆ ਲਈ ਹੈ। ਉਹ ਸੰਗਰੂਰ ਵਿਖੇ ਆਈਲੈਟਸ ਕਰਦੀ ਸੀ।
ਮ੍ਰਤਕ ਅਰਸ਼ਦੀਪ ਕੌਰ ਦੇ ਪਿਤਾ ਦੇ ਦੱਸਣ ਅਨੁਸਾਰ ਘਰ ਵਿੱਚ ਕੋਈ ਵੀ ਗਿਲੇ ਸ਼ਿ-ਕ-ਵੇ ਵਾਲੀ ਗੱਲ ਨਹੀਂ ਹੋਈ। ਉਨ੍ਹਾਂ ਦੀ ਬੇਟੀ ਨੇ ਵੀ ਉਨ੍ਹਾਂ ਨੂੰ ਕਦੇ ਬਾਹਰ ਉਸ ਨੂੰ ਕਿਸੇ ਵੱਲੋਂ ਤੰ-ਗ ਪ੍ਰੇ-ਸ਼ਾ-ਨ ਕੀਤੇ ਜਾਣ ਦੀ ਗੱਲ ਨਹੀਂ ਆਖੀ। ਡੋਗਰ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਬੇਟੀ ਦੀ ਉਮਰ 20 ਸਾਲ ਸੀ। ਪਿੰਡ ਦੇ ਸਰਪੰਚ ਲੀਲਾ ਸਿੰਘ ਦੇ ਦੱਸਣ ਅਨੁਸਾਰ ਹਰਸ਼ਦੀਪ ਕੌਰ ਘਰੋਂ ਹੱਸਦੀ ਖੇਡਦੀ ਗਈ ਸੀ। ਉਸ ਦਾ ਘਰ ਵਿੱਚ ਕਿਸੇ ਨਾਲ ਵੀ ਕੋਈ ਮ-ਨ-ਮੁ-ਟਾ-ਵ ਨਹੀਂ ਹੋਇਆ ਅਤੇ ਬਾਹਰ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ। ਅਰਸ਼ਦੀਪ ਕੌਰ ਦੁਆਰਾ ਅਜਿਹਾ ਕਦਮ ਚੁੱਕੇ ਜਾਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਪੁਲਿਸ ਮੁ-ਲਾ-ਜ਼-ਮ ਏ.ਐੱਸ.ਆਈ. ਗੁਲਜ਼ਾਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ 3:30 ਵਜੇ ਸੂਚਨਾ ਮਿਲੀ ਸੀ ਕਿ ਓਵਰ ਬ੍ਰਿ-ਜ ਤੋਂ ਕਿਸੇ ਲੜਕੀ ਨੇ ਛਾ-ਲ ਮਾ-ਰ ਦਿੱਤੀ ਹੈ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਸੰਗਰੂਰ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਸੀ। ਸੰਗਰੂਰ ਹਸਪਤਾਲ ਵਿੱਚ ਲੜਕੀ ਨੇ ਦਮ ਤੋੜ ਦਿੱਤਾ। ਉਸ ਦੀ ਪਹਿਚਾਣ ਅਰਸ਼ਦੀਪ ਕੌਰ ਪੁੱਤਰੀ ਡੋਗਰ ਸਿੰਘ ਵਜੋਂ ਹੋਈ ਹੈ। ਪਰਿਵਾਰ ਨੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਮ੍ਰਤਕ ਦੇਹ ਸੰਗਰੂਰ ਹਸਪਤਾਲ ਵਿਚ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕਰਕੇ ਅਰਸ਼ਦੀਪ ਕੌਰ ਦੁਆਰਾ ਛਾਲ ਮਾ-ਰ-ਨ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
