Home / Informations / 2 ਘੁੱਟ ਪੀਕੇ ਮਾਸਟਰ ਨੇ ਸਿਰ ਤੇ ਚੱਕ ਲਿਆ ਸਕੂਲ ਵਿਦਿਆਰਥੀ ਲੈਂਦੇ ਰਹੇ ਨਜ਼ਾਰੇ ਮੈਡਮਾਂ ਨੇ ਵੀ ਬਣਾਈ ਵੀਡੀਓ

2 ਘੁੱਟ ਪੀਕੇ ਮਾਸਟਰ ਨੇ ਸਿਰ ਤੇ ਚੱਕ ਲਿਆ ਸਕੂਲ ਵਿਦਿਆਰਥੀ ਲੈਂਦੇ ਰਹੇ ਨਜ਼ਾਰੇ ਮੈਡਮਾਂ ਨੇ ਵੀ ਬਣਾਈ ਵੀਡੀਓ

ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਸਰਕਾਰੀ ਮਿਡਲ ਸਕੂਲ ਭੈਣੀ ਪਸਵਾਲ ਵਿੱਚ ਪੜ੍ਹਾ ਰਹੇ ਪੰਜਾਬੀ ਅਧਿਆਪਕ ਗੁਰਜੀਤ ਸਿੰਘ ਵੱਲੋਂ ਇੱਕ ਅਜਿਹੀ ਹ ਰ ਕ ਤ ਕੀਤੀ ਗਈ। ਜਿਸ ਕਾਰਨ ਸਕੂਲ ਦੇ ਸਟਾਫ ਚੇਅਰਮੈਨ ਅਤੇ ਵਿਦਿਆਰਥੀਆਂ ਨੇ ਵਿਭਾਗ ਵੱਲੋਂ ਜਾਂਚ ਕਰਨ ਆਏ ਜਾਂਚ ਅਧਿਕਾਰੀ ਨਿਰਮਲ ਸਿੰਘ ਨੂੰ ਦਿੱਤੇ ਬਿਆਨਾਂ ਵਿੱਚ ਮੰਗ ਕੀਤੀ ਕਿ ਪੰਜਾਬੀ ਅਧਿਆਪਕ ਗੁਰਜੀਤ ਸਿੰਘ ਦੀ ਇਸ ਸਕੂਲ ਵਿਚੋਂ ਬਦਲੀ ਕੀਤੀ ਜਾਵੇ। ਉਹ ਇਸ ਸਕੂਲ ਦਾ ਮਾਹੌਲ ਖ-ਰਾ-ਬ ਕਰ ਰਹੇ ਹਨ।

ਜਾਂਚ ਕਰਤਾ ਨਿਰਮਲ ਸਿੰਘ ਅਨੁਸਾਰ ਉਹ ਰਿਪੋਰਟ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸੌਂ-ਪ ਦੇਣਗੇ। ਅਗਲੇਰੀ ਕਾਰਵਾਈ ਉਨ੍ਹਾਂ ਨੇ ਹੀ ਕਰਨੀ ਹੈ। ਅਧਿਆਪਕ ਗੁਰਜੀਤ ਸਿੰਘ ਛੁੱਟੀ ਉੱਤੇ ਹੋਣ ਦੇ ਬਾ-ਵ-ਜੂ-ਦ ਵੀ ਸਵੇਰੇ ਸਵੇਰੇ ਦਾਰੂ ਦੀ ਲੋ-ਰ ਵਿੱਚ ਸਕੂਲ ਵਿੱਚ ਆਇਆ। ਪਹਿਲਾਂ ਤਾਂ ਉਹ ਸਕੂਲ ਇੰਚਾਰਜ ਅਸ਼ੋਕ ਸ਼ਰਮਾ ਨਾਲ ਉ-ਲ-ਝ ਗਿਆ ਕਿ ਸਕੂਲ ਇੰਚਾਰਜ ਉਸ ਨੂੰ ਬਣਾਇਆ ਜਾਵੇ। ਫੇਰ ਉਸ ਨੇ ਅਧਿਆਪਕਾ ਸਖਬੀਰ ਕੌਰ ਨੂੰ ਉਸ ਦੀ ਜਾ-ਤੀ ਦਾ ਨਾਮ ਵਰਤ ਕੇ ਮੰ-ਦੇ ਸ਼ਬਦ ਬੋਲੇ। ਜਿਸ ਦੀ ਸਖਬੀਰ ਕੌਰ ਨੇ ਵੀਡੀਓ ਵੀ ਬਣਾ ਲਈ।

ਸਖਬੀਰ ਕੌਰ ਦਾ ਕਹਿਣਾ ਹੈ ਕਿ ਜਦੋਂ ਬੱਚੇ ਸਵੇਰੇ ਪ੍ਰਾਰਥਨਾ ਕਰ ਰਹੇ ਸਨ ਤਾਂ ਅਧਿਆਪਕ ਗੁਰਜੀਤ ਸਿੰਘ ਸਕੂਲ ਵਿੱਚ ਆਇਆ। ਉਹ ਪਹਿਲਾਂ ਤੋਂ ਹੀ ਉਨ੍ਹਾਂ ਨਾਲ ਰੰ-ਜਿ-ਸ਼ ਰੱਖਦਾ ਹੈ। ਕਿਉਂਕਿ ਗੁਰਜੀਤ ਸਿੰਘ ਉਸ ਦਾ ਰਿਸ਼ਤਾ ਆਪਣੇ ਪੁੱਤਰ ਨਾਲ ਕਰਨਾ ਚਾਹੁੰਦਾ ਸੀ। ਜਦ ਕਿ ਸਖਬੀਰ ਕੌਰ ਦੇ ਮਾਤਾ ਪਿਤਾ ਉਸ ਦਾ ਰਿਸ਼ਤਾ ਸਰਕਾਰੀ ਨੌਕਰੀ ਕਰਨ ਵਾਲੇ ਲੜਕੇ ਨਾਲ ਕਰਨਾ ਚਾਹੁੰਦੇ ਸਨ। ਗ-ਰ-ਭ-ਵ-ਤੀ ਅਧਿਆਪਕਾ ਸੁਖਬੀਰ ਕੌਰ ਅਨੁਸਾਰ ਕਰਨ ਨਾਲ ਉਨ੍ਹਾਂ ਦੀ ਜਾ-ਨ ਲੈਣ ਦੀ ਧ-ਮ-ਕੀ ਵੀ ਦਿੱਤੀ ਗਈ ਹੈ ਅਤੇ ਮੰ-ਦੇ ਬੋਲ ਵੀ ਬੋਲੇ ਗਏ ਹਨ।

ਸਕੂਲ ਦੇ ਚੇਅਰਮੈਨ ਦਵਿੰਦਰ ਸਿੰਘ ਅਨੁਸਾਰ ਗੁਰਜੀਤ ਕੌਰ ਪਹਿਲਾਂ ਵੀ ਅਜਿਹੀ ਹ ਰ ਕ ਤ ਕਰ ਚੁੱਕਾ ਹੈ। ਫੇਰ ਉਸ ਨੇ ਮੁ ਆ ਫੀ ਮੰਗ ਲਈ ਸੀ। ਪਰ ਹੁਣ ਫੇਰ ਉਸ ਨੇ ਅਜਿਹਾ ਹੀ ਕੀਤਾ ਹੈ। ਉਸ ਦੀ ਇਸ ਸਕੂਲ ਵਿਚੋਂ ਬਦਲੀ ਹੋਣੀ ਚਾਹੀਦੀ ਹੈ। ਜਾਂਚ ਕਰਤਾ ਨਿਰਮਲ ਸਿੰਘ ਅਨੁਸਾਰ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਗੁਰਜੀਤ ਸਿੰਘ ਤੇ ਦੋ ਸ਼ ਲਗਾਏ ਹਨ। ਉਹ ਰਿਪੋਰਟ ਤਿਆਰ ਕਰਕੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਪਹੁੰਚਾ ਦੇਣਗੇ। ਇਸ ਤੋਂ ਅਗਲੀ ਕਾਰਵਾਈ ਉਨ੍ਹਾਂ ਦੁਆਰਾ ਹੀ ਕੀਤੀ ਜਾਵੇਗੀ।

error: Content is protected !!