Home / Informations / 15 ਲੱਖ ਖਰਚਕੇ ਚੜਣਾ ਸੀ ਜਹਾਜ ਕਨੇਡਾ ਤੋਂ ਸਪਾਂਸਰ ਵੀ ਆ ਗਈ ਫੇਰ ਹੋਗਿਆ ਆ ਕਾਂਡ

15 ਲੱਖ ਖਰਚਕੇ ਚੜਣਾ ਸੀ ਜਹਾਜ ਕਨੇਡਾ ਤੋਂ ਸਪਾਂਸਰ ਵੀ ਆ ਗਈ ਫੇਰ ਹੋਗਿਆ ਆ ਕਾਂਡ

ਕਨੇਡਾ ਤੋਂ ਸਪਾਂਸਰ ਵੀ ਆ ਗਈ ਫੇਰ ਹੋਗਿਆ ਆ ਕਾਂਡ

ਫਿਰੋਜ਼ਪੁਰ ਦੇ ਥਾਣਾ ਮਮਦੋਟ ਦੀ ਪੁਲਿਸ ਨੇ ਭੁਪਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਕਾ ਬੂ ਕੀਤਾ ਹੈ। ਜਿਸ ਤੇ ਤਿੰਨ ਵਿਅਕਤੀਆਂ ਨੂੰ ਗ੍ਰੰਥੀ ਦੇ ਤੌਰ ਤੇ ਕੈਨੇਡਾ ਭੇਜਣ ਦੇ ਨਾਮ ਤੇ ਉਨ੍ਹਾਂ ਨਾਲ 5 ਲੱਖ ਰੁਪਏ ਪ੍ਰਤੀ ਵਿਅਕਤੀ ਠੱ-ਗੀ ਮਾ ਰ ਨ ਦਾ ਦੋ-ਸ਼ ਹੈ। ਇਹ ਪਹਿਲਾਂ ਵਿਦੇਸ਼ ਗਿਆ ਸੀ। ਪਰ ਹੁਣ ਫੜਿਆ ਗਿਆ ਹੈ। ਉਸ ਦਾ ਦੂਸਰਾ ਸਾਥੀ ਬਲਵੰਤ ਸਿੰਘ ਪਹਿਲਾਂ ਹੀ ਹਾਈ ਕੋਰਟ ਤੋਂ ਜ਼-ਮਾ-ਨ-ਤ ਕਰਵਾ ਚੁੱਕਾ ਹੈ। ਇਨ੍ਹਾਂ ਨੇ ਪੀੜਤਾਂ ਨੂੰ ਝੂ-ਠੀ ਸਪਾਂਸਰਸ਼ਿਪ ਦਿਖਾ ਕੇ ਝਾਂ-ਸੇ ਵਿੱਚ ਲੈ ਕੇ ਉਨ੍ਹਾਂ ਨਾਲ ਠੱ-ਗੀ ਮਾ-ਰੀ ਹੈ। ਇਕ ਪੀੜਤ ਵਿਅਕਤੀ ਦੇ ਭਰਾ ਦੇ ਦੱਸਣ ਅਨੁਸਾਰ ਭੁਪਿੰਦਰ ਸਿੰਘ ਅਤੇ ਬਲਵੰਤ ਸਿੰਘ ਜਿਹੜੇ ਕਿ ਹਰਿਆਣਾ ਦੇ ਰਹਿਣ ਵਾਲੇ ਹਨ, ਨੇ ਤਿੰਨ ਜਣਿਆਂ ਨੂੰ ਕੈਨੇਡਾ ਭੇਜਣ ਦੇ ਨਾਮ ਤੇ ਪ੍ਰਤੀ ਵਿਅਕਤੀ ਪੰਜ ਲੱਖ ਰੁਪਏ ਲੈ ਲਏ।

ਜਦ ਕਿ ਬਾਕੀ ਦੀ ਰਕਮ 10 ਲੱਖ ਰੁਪਏ ਪ੍ਰਤੀ ਵਿਅਕਤੀ ਬਾਅਦ ਵਿੱਚ ਦੇਣ ਦੀ ਗੱਲ ਹੋਈ ਸੀ। ਦੋ-ਸ਼ੀ-ਆਂ ਨੇ ਉਨ੍ਹਾਂ ਨੂੰ ਜਾ-ਅ-ਲੀ ਸਪਾਂਸਰਸ਼ਿਪ ਲਿਆ ਦਿੱਤੀ। ਜਿਸ ਕਰਕੇ ਉਨ੍ਹਾਂ ਦੇ ਪਾਸਪੋਰਟ ਬੈਨ ਹੋ ਗਏ। ਦੋ-ਸ਼ੀ-ਆਂ ਤੇ ਪਰਚਾ ਹੋਣ ਤੋਂ ਬਾਅਦ ਇਸ ਦੀ ਜਾਂਚ ਐੱਨ ਆਰ ਆਈ ਵਿਭਾਗ ਨੇ ਵੀ ਕੀਤੀ। ਜਿਸ ਨੇ ਇਨ੍ਹਾਂ ਨੂੰ ਦੋ-ਸ਼ੀ ਪਾਇਆ। ਉਨ੍ਹਾਂ ਨੇ ਪੁਲਿਸ ਦਾ ਵੀ ਧੰਨਵਾਦ ਕੀਤਾ ਹੈ। ਜਿਸ ਨੇ ਇਨ੍ਹਾਂ ਨੂੰ ਕਾ-ਬੂ ਕੀਤਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਮੰਗਲ ਸਿੰਘ ਨੇ ਪੁਲਿਸ ਨੂੰ ਦ-ਰ-ਖਾ-ਸ-ਤ ਦਿੱਤੀ ਸੀ ਕਿ ਉਨ੍ਹਾਂ ਦੀ ਆਪਣੇ ਰਿਸ਼ਤੇਦਾਰ ਭੁਪਿੰਦਰ ਸਿੰਘ ਰਾਹੀਂ ਬਲਵੰਤ ਸਿੰਘ ਨਾਲ ਗੱਲਬਾਤ ਹੋਈ ਸੀ। ਭੁਪਿੰਦਰ ਸਿੰਘ ਬਾਹਰ ਕੈਨੇਡਾ ਰਹਿ ਰਿਹਾ ਸੀ।

ਇਨ੍ਹਾਂ ਨੇ ਤਿੰਨ ਜ-ਣਿ-ਆਂ ਨੂੰ ਬਾਹਰ ਕੈਨੇਡਾ ਵਿੱਚ ਗ੍ਰੰ-ਥੀ ਵਜੋਂ ਸੈਟਲ ਕਰਨ ਦੇ ਬਦਲੇ ਪੰਦਰਾਂ ਲੱਖ ਰੁਪਏ ਅਡਵਾਂਸ ਵਿੱਚ ਲੈ ਲਏ ਅਤੇ ਜਾਅਲੀ ਸ-ਪਾਂ-ਸ-ਰ-ਸ਼ਿ-ਪ ਦਿਖਾ ਦਿੱਤੀ। ਪੁਲਿਸ ਨੇ 23 ਦਸੰਬਰ 2018 ਨੂੰ ਮਾਮਲਾ ਦਰਜ਼ ਕੀਤਾ ਸੀ। ਬਲਵੰਤ ਸਿੰਘ ਪਹਿਲਾਂ ਹੀ ਜ਼-ਮਾ-ਨ-ਤ ਕਰਵਾ ਚੁੱਕਾ ਹੈ। ਦੋਵੇਂ ਦੋਸ਼ੀ ਮਾ-ਰ-ਕੰ-ਡਾ ਕੁਰੂਕਸ਼ੇਤਰ ਹਰਿਆਣਾ ਦੇ ਰਹਿਣ ਵਾਲੇ ਹਨ। ਜਦ ਕਿ ਮੇਨ ਮੁੱ-ਦ-ਈ ਥਾਣਾ ਸਦਰ ਫ਼ਿਰੋਜ਼ਪੁਰ ਦੇ ਪਿੰਡ ਨੱਥੂ ਵਾਲਾ ਦਾ ਰਹਿਣ ਵਾਲਾ ਹੈ। ਜਦ ਕਿ ਇੱਕ ਮਤੇ ਉ ਤਾ ੜ ਦਾ ਅਤੇ ਇੱਕ ਬਸਤੀ ਨੱਥੇ ਸ਼ਾਹ ਦਾ ਰਹਿਣ ਵਾਲਾ ਹੈ। ਦੋਵਾਂ ਦੇ ਪਿੰਡ ਥਾਣਾ ਮਮਦੋਟ ਵਿੱਚ ਆਉਂਦੇ ਹਨ। ਭੁਪਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!