ਸਾਵਧਾਨ ਹੁਣੇ ਹੁਣੇ ਪੰਜਾਬ ਲਈ ਆਈ ਮੌਸਮ ਦੀ ਚੇਤਾਵਨੀ
ਤਾਜ਼ਾ ਵੈਸਟਰਨ ਡਿਸਟ੍ਬੇਂਸ 26 ਨਵੰਬਰ ਤੋਂ ਫਿਰ ਪੰਜਾਬ ਸਣੇ ਪਹਾੜੀ ਰਾਜਾਂ ਚ ਕਾਰਵਾਈਆਂ ਨੂੰ ਅੰਜਾਮ ਦੇਵੇਗਾ। ਜਿਸ ਨਾਲ ਪੰਜਾਬ ਚ ਮੰਗਲਵਾਰ ਤੋਂ ਬੱਦਲਵਾਈ ਦੇਖੀ ਜਾ ਸਕੇਗੀ ਤੇ ਦੇਰ ਸ਼ਾਮ ਤੱਕ ਕਾਰਵਾਈਆਂ ਦੀ ਸ਼ੁਰੂਆਤ ਹੋ ਜਾਵੇਗੀ। 27 ਨਵੰਬਰ ਨੂੰ ਲਗਪਗ ਸਮੁੱਚੇ ਸੂਬੇ ਚ ਗ ਰਜ-ਚਮਕ ਨਾਲ ਹਲਕੀਆਂ/ਦਰਮਿਆਨੀ ਫੁਹਾਰਾਂ ਦਰਜ ਹੋੋਣਗੀਆਂ। ਪਠਾਨਕੋਟ, ਮੁਕੇਰੀਆਂ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਜਲੰਧਰ, ਫਿਲੌਰ, ਲੁਧਿਆਣਾ, ਸਮਰਾਲਾ, ਰੋਪੜ, ਖਰੜ, ਪਟਿਆਲਾ, ਅੰਬਾਲਾ ਦੇ ਖੇਤਰਾਂ ਚ ਗ ਰਜ ਨਾਲ ਦਰਮਿਆਨੀ ਬਰਸਾਤ ਦੀ ਉਮੀਦ ਹੈ।
ਇਨ੍ਹੀਂ ਜਗ੍ਹਾ ਗੜੇਮਾਰੀ ਹੋਣ ਤੋਂ ਵੀ ਇਨਕਾਰ ਨਹੀਂ। 28 ਨਵੰਬਰ ਤੱਕ ਸਿਸਟਮ ਦੇ ਪ੍ਭਾਵ ਹੇਠ ਕਾਰਵਾਈਆਂ ਦੀ ਉਮੀਦ ਬਣੀ ਰਹੇਗੀ। 28-29 ਨਵੰਬਰ ਸਵੇਰ ਸੂਬੇ ਚ ਸੰਘਣੀ ਧੁੰਦ ਦੀ ਵੀ ਆਸ ਹੈ। ਗੌਰਤਲਬ ਹੈ ਕਿ ਇਹ ਸਿਸਟਮ ਪਹਿਲਾਂ ਵਾਲੇ ਨਾਲੋਂ ਵੱਧ ਐਕਟਿਵ ਰਹੇਗਾ ਤੇ ਸੀਜਨ ਚ ਪਹਿਲੀ ਵਾਰ ਪਹਾੜਾਂ ਚ ਵੱਡੇ ਪੱਧਰ ‘ਤੇ ਬਰਫਬਾਰੀ ਹੋਵੇਗੀ। -ਜਾਰੀ ਕੀਤਾ: 6:30pm, 24 ਨਵੰਬਰ, 2019
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
