Home / Informations / ਹੋ ਜਾਵੋ ਸਾਵਧਾਨ ਪੰਜਾਬੇ ਲਈ ਮੌਸਮ ਦਾ ਜਾਰੀ ਹੋਇਆ ਵੱਡਾ ਅਲਰਟ – ਇਸ ਵੇਲੇ ਦੀ ਵੱਡੀ ਖਬਰ

ਹੋ ਜਾਵੋ ਸਾਵਧਾਨ ਪੰਜਾਬੇ ਲਈ ਮੌਸਮ ਦਾ ਜਾਰੀ ਹੋਇਆ ਵੱਡਾ ਅਲਰਟ – ਇਸ ਵੇਲੇ ਦੀ ਵੱਡੀ ਖਬਰ

ਮੌਸਮ ਵਿਭਾਗ ਨੇ ਹੁਣੇ ਹੁਣੇ ਪੰਜਾਬ ਲੀ ਮੀਂਹ ਅਤੇ ਗੜਿਆਂ ਦਾ ਅ ਲ ਰ ਟ ਜਾਰੀ ਕੀਤਾ ਹੈ। ਦੇਖੋ ਪੂਰੀ ਖਬਰ ਵਿਸਥਾਰ ਨਾਲ।

ਅਰਸੇ ਤੋਂ ਸ਼ਾਂਤ ਪਈਆਂ ਬਰਸਾਤੀ ਕਾਰਵਾਈਆਂ, ਦੀ ਜਲਦ ਪੰਜਾਬ ਚ ਵਾਪਸੀ ਹੋਣ ਵਾਲੀ ਹੈ। ਕਮਜੋਰ “ਵੈਸਟਰਨ ਡਿਸਟ੍ਬੇਂਸ” 19 ਫਰਵਰੀ ਤੋਂ ਪਹਾੜਾਂ ਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਵੇਗਾ। ਹਾਲਾਂਕਿ ਸਿਸਟਮ ਕ ਮ ਜੋ ਰ ਹੈ, ਪਰ ਇਸਦੇ ਨਾਲ਼ ਚੱਕਰਵਾਤੀ ਹਵਾਂਵਾਂ ਸਦਕਾ ਸੂਬੇ ਦੇ ਕਈ ਹਿੱਸਿਆਂ ਚ ਬਰਸਾਤ ਹੋਣ ਦੀ ਉਮੀਦ ਹੈ।

ਬੁੱਧਵਾਰ ਸਵੇਰ ਤੋਂ ਹੀ ਹਵਾ ਦੀ ਦਿਸ਼ਾ ਬਦਲਕੇ ਦੱਖਣ-ਪੂਰਬੀ ਹੋ ਜਾਵੇਗੀ। 20-21 ਫਰਵਰੀ ਨੂੰ ਸੂਬੇ ਦੇ ਜਿਆਦਾਤਰ ਹਿੱਸਿਆਂ ਚ ਤੇਜ਼ ਹਵਾ(50-60kmh) ਨਾਲ਼ ਹਲਕੀ-ਦਰਮਿਆਨੀ ਬਰਸਾਤ ਹੋਵੇਗੀ। ਸ਼ੁੱਕਰਵਾਰ ਸਵੇਰ ਤੱਕ ਅੰਮ੍ਰਿਤਸਰ, ਕਪੂਰਥਲਾ, ਮੋਗਾ, ਜਗਰਾਓਂ, ਰਾਏਕੋਟ, ਹਲਵਾਰਾ, ਲੁਧਿਆਣਾ, ਬਰਨਾਲਾ, ਮਾਲੇਰਕੋਟਲਾ, ਨਾਭਾ, ਪਟਿਆਲਾ ਦੇ ਹਿੱਸਿਆਂ ਚ ਗਰਜ-ਚਮਕ ਨਾਲ ਗੜੇਮਾਰੀ ਹੋਣ ਤੋਂ ਇਨਕਾਰ ਨਹੀਂ। ਅਬੋਹਰ, ਫਾਜਿਲਕਾ, ਬਠਿੰਡਾ, ਮੁਕਤਸਰ, ਮਾਨਸਾ ਚ ਕਾਰਵਾਈ ਹਲਕੀ ਜਾਂ ਨਾਮਾਤਰ ਰਹੇਗੀ।

ਇਸ ਦੌਰਾਨ ਕਸ਼ਮੀਰ, ਹਿਮਾਚਲ ਚ ਤਾਜ਼ਾ ਬਰਫਬਾਰੀ ਹੋਵੇਗੀ। ਜਿਸ ਸਦਕਾ ਪੰਜਾਬ ਚ ਵਧ ਰਹੇ ਪਾਰੇ ਨੂੰ ਕੁਝ ਸਮੇਂ ਲਈ ਠੱਲ੍ਹ ਪਵੇਗੀ ਤੇ ਸੁੰਨੀ ਪਈ ਕੁਦਰਤ ਦੇ ਨਵਜੀਵਨ ਨਾਲ਼ ਸੁਹਾਵਣੀ-ਖੂਬਸੂਰਤ ਠੰਢ ਦੀ ਵਾਪਸੀ ਹੋਵੇਗੀ।
-ਜਾਰੀ ਕੀਤਾ: 5:55pm, 18 ਫਰਵਰੀ, 2020
ਧੰਨਵਾਦ ਸਹਿਤ: ਪੰਜਾਬ_ਦਾ_ਮੌਸਮ


ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!