ਆਈ ਵੱਡੀ ਖਬਰ ਅੱਜ ਤੋਂ ਲਾਗੂ ਹੋ ਗਿਆ
ਪੂਰੇ ਭਾਰਤ ਵਿੱਚ 15 ਜਨਵਰੀ ਭਾਵ ਕਿ ਅੱਜ ਤੋਂ ਫਾਸਟ ਟੈਗ ਦੀ ਵਰਤੋਂ ਜ਼ਰੂਰੀ ਹੋ ਜਾਵੇਗੀ। ਟੋਲ ਪਲਾਜ਼ਾ ਤੋਂ ਲੰਘਣ ਸਮੇਂ ਫਾਸਟੈਗ ਲੱਗਾ ਹੋਣਾ ਜ਼ਰੂਰੀ ਹੈ। ਜੇਕਰ ਕਿਸੇ ਵਾਹਨ ਦਾ ਫਾਸਟ ਟੈਗ ਟੋਲ ਪਲਾਜਾ ਤੇ ਨਹੀਂ ਪੜ੍ਹਿਆ ਜਾਂਦਾ ਤਾਂ ਗੱਡੀ ਮਾਲਕ ਬਿਨਾਂ ਪੈਸੇ ਦਿੱਤੇ ਲੰਘਣ ਦਾ ਹੱਕਦਾਰ ਹੋਵੇਗਾ। ਇਹ ਫੈਸਲਾ ਉਗਰਾਹੀ ਸੋਧ ਦੇ ਨਿਯਮ GSR427E 7-5-2018 ਅਧੀਨ ਲਿਆ ਗਿਆ ਹੈ। 15 ਜਨਵਰੀ ਤੋਂ ਫਾਸਟੈਗ ਜ਼ਰੂਰੀ ਹੋਣ ਦਾ ਫੈਸਲਾ ਯਾਤਰੀਆਂ ਦੀ ਸੁਵਿਧਾ ਲਈ ਹੀ ਲਿਆ ਗਿਆ ਹੈ।
ਅਸੀਂ ਅਕਸਰ ਹੀ ਦੇਖਦੇ ਹਾਂ ਕਿ ਟੋਲ ਪਲਾਜ਼ਿਆਂ ਤੇ ਪਰਚੀ ਕਟਵਾਉਣ ਲਈ ਵਾਹਨ ਚਾਲਕਾਂ ਨੂੰ ਲੰਬਾ ਸਮਾਂ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਇਸ ਤਰ੍ਹਾਂ ਕਈ ਵਾਰ ਵਾਹਨ ਚਾਲਕਾਂ ਦਾ ਕੀਮਤੀ ਸਮਾਂ ਖ਼ਰਾਬ ਹੁੰਦਾ ਹੈ। ਸਮੇਂ ਦੀ ਬੱਚਤ ਲਈ ਹੁਣ 15 ਜਨਵਰੀ ਤੋਂ ਫਾਸਟੈਗ ਜ਼ਰੂਰੀ ਕਰ ਦਿੱਤਾ ਹੈ। ਇਸ ਨਾਲ ਹੁਣ ਟੋਲ ਪਲਾਜ਼ੇ ਤੇ ਗੱਡੀਆਂ ਨੂੰ ਰੁਕਣਾ ਨਹੀਂ ਪਵੇਗਾ। ਗੱਡੀ ਚੱਲਦੇ ਚੱਲਦੇ ਹੀ ਫਾਸਟੈਗ ਸਕੈਨ ਹੋ ਜਾਵੇਗਾ।
ਹੁਣ ਰੁਕ ਕੇ ਪਰਚੀ ਕਟਵਾਉਣ ਦੀ ਜ਼ਰੂਰਤ ਨਹੀਂ ਰਹੇਗੀ। ਇਸ ਤੋਂ ਬਿਨਾਂ ਜੇਕਰ ਟੋਲ ਪਲਾਜ਼ੇ ਤੇ ਫਾਸਟੈਗ ਸਕੈਨ ਨਹੀਂ ਹੁੰਦਾ। ਭਾਵ ਪੜ੍ਹਿਆ ਨਹੀਂ ਜਾਂਦਾ ਤਾਂ ਇਸ ਲਈ ਵਾਹਨ ਚਾਲਕ ਨੂੰ ਪੈਸੇ ਦੇਣ ਲਈ ਰੁਕਣਾ ਨਹੀਂ ਪਵੇਗਾ। ਸਗੋਂ ਉਹ ਬਿਨਾਂ ਪੈਸੇ ਦਿੱਤੇ ਲੰਘ ਸਕਦਾ ਹੈ। ਇਸ ਤਰ੍ਹਾਂ ਹੁਣ ਟੋਲ ਪਲਾਜ਼ਿਆਂ ਤੇ ਸਮੇਂ ਦੀ ਬਰਬਾਦੀ ਤੋਂ ਬਚਿਆ ਜਾ ਸਕੇਗਾ। ਹੁਣ ਟੋਲ ਪਲਾਜ਼ੇ ਪੂਰੀ ਤਰ੍ਹਾਂ ਕੈ-ਸ਼-ਲੈੱ-ਸ ਹੋ ਜਾਣਗੇ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
