Home / Informations / ਹੋ ਜਾਓ ਤਿਆਰ ਇਸ ਦਿਨ ਤੋਂ ਲਗਾਤਾਰ ਹੋਣ ਜਾ ਰਹੀਆਂ ਹਨ 4 ਸਰਕਾਰੀ ਛੁੱਟੀਆਂ,ਦੇਖੋ ਪੂਰੀ ਖਬਰ

ਹੋ ਜਾਓ ਤਿਆਰ ਇਸ ਦਿਨ ਤੋਂ ਲਗਾਤਾਰ ਹੋਣ ਜਾ ਰਹੀਆਂ ਹਨ 4 ਸਰਕਾਰੀ ਛੁੱਟੀਆਂ,ਦੇਖੋ ਪੂਰੀ ਖਬਰ

ਲਗਾਤਾਰ ਹੋਣ ਜਾ ਰਹੀਆਂ ਹਨ 4 ਸਰਕਾਰੀ ਛੁੱਟੀਆਂ

ਜੇ ਤੁਸੀ ਦੀਵਾਲੀ ਦੀ ਖਰੀਦਦਾਰੀ ਲਈ ਏਟੀਐਮ ਆਦਿ ‘ਚੋਂ ਪੈਸੇ ਕਢਵਾਉਣੇ ਹਨ ਤਾਂ ਹੁਣੇ ਕਢਵਾ ਲਓ, ਕਿਉਂਕਿ ਦੇਸ਼ ਦੇ ਕੁੱਝ ਸ਼ਹਿਰਾਂ ‘ਚ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣਗੇ। ਦੀਵਾਲੀ ਦੀਆਂ ਛੁੱਟੀਆਂ ‘ਚ ਸੰਯੋਗ ਅਜਿਹਾ ਬਣਿਆ ਹੋਇਆ ਹੈ ਕਿ ਬੈਂਕ ਦੀਆਂ ਬ੍ਰਾਂਚਾਂ ‘ਚ ਚਾਰ ਦਿਨ ਤਕ ਲੈਣ-ਦੇਣ ਠੱਪ ਰਹੇਗਾ।

ਅਜਿਹੇ ‘ਚ ਨਕਦੀ ਦੀ ਸਮਸਿਆ ਬਣ ਸਕਦੀ ਹੈ। ਇਸ ਲਈ ਪੇ.ਟੀ.ਐਮ. ਦੇ ਭਰੋਸੇ ਬੈਠਣਾ ਪ੍ਰੇਸ਼ਾਨੀਆਂ ਨੂੰ ਵਧਾ ਸਕਦਾ ਹੈ।26 ਅਕਤੂਬਰ ਨੂੰ ਸ਼ਨੀਵਾਰ ਦੀ ਵਜ੍ਹਾ ਨਾਲ ਬੈਂਕ ਬੰਦ ਰਹਿਣਗੇ। ਉਧਰ 27 ਅਕਤੂਬਰ ਨੂੰ ਦੀਵਾਲੀ ਅਤੇ ਐਤਵਾਰ ਹੈ। ਲਿਹਾਜ਼ਾ 27 ਅਕਤੂਬਰ ਨੂੰ ਵੀ ਬੈਂਕਾਂ ਦੀ ਛੁੱਟੀ ਰਹੇਗੀ। ਇਸ ਦੇ ਇਲਾਵਾ ਦੀਵਾਲੀ ਦੇ ਬਾਅਦ 28 ਅਕਤੂਬਰ ਨੂੰ ਗੋਵਰਧਨ ਪੂਜਾ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿਸਿਆਂ ‘ਚ ਬੈਂਕ ਨਹੀਂ ਖੁਲ੍ਹਣਗੇ।

ਇਸ ਤਰ੍ਹਾਂ 29 ਅਕਤੂਬਰ ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ ਜਿਸ ਦੇ ਚਲਦੇ ਬੈਂਕਾਂ ਦਾ ਕੰਮਕਾਜ ਬੰਦ ਰਹੇਗਾ।ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਅਗਲੇ ਕੁੱਝ ਘੰਟਿਆਂ ‘ਚ ਆਪਣੇ ਲਈ ਪੈਸਿਆਂ ਦਾ ਇੰਤਜਾਮ ਕਰ ਲਓ, ਕਿਉਂਕਿ ਆਉਣ ਵਾਲੇ ਦਿਨਾਂ ‘ਚ ਏ.ਟੀ.ਐਮ. ਮਸ਼ੀਨਾਂ ‘ਚ ਕੈਸ਼ ਦੀ ਕਮੀ ਹੋ ਸਕਦੀ ਹੈ। ਆਰ.ਬੀ.ਆਈ. ਦੀ ਵੈੱਬਸਾਈਟ ‘ਤੇ ਜਾ ਕੇ ਤੁਸੀਂ ਛੁੱਟੀਆਂ ਦੀ ਸੂਚੀ ਦੇਖ ਸਕਦੇ ਹੋ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!