Home / Informations / ਹੋ ਗਿਆ ਹੁਣੇ ਹੁਣੇ ਵੱਡਾ ਚਮਤਕਾਰ ਇੰਡੀਆ ਨੂੰ ਮਿਲ ਗਿਆ ਸੋਨੇ ਦਾ ਖਜਾਨਾ – ਇਸ ਵੇਲੇ ਦੀ ਵੱਡੀ ਖਬਰ

ਹੋ ਗਿਆ ਹੁਣੇ ਹੁਣੇ ਵੱਡਾ ਚਮਤਕਾਰ ਇੰਡੀਆ ਨੂੰ ਮਿਲ ਗਿਆ ਸੋਨੇ ਦਾ ਖਜਾਨਾ – ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਇੰਡੀਆ ਤੋਂ ਆ ਰਹੀ ਹੈ ਜਿਥੇ ਇੰਡੀਆ ਦੀ ਵੱਡੀ ਲਾਟਰੀ ਲਗਣ ਵਾਲੀ ਗਲ੍ਹ ਹੋ ਗਈ ਹੈ ਕਿਓਂ ਕੇ ਦੇਸ਼ ਦੇ ਵਿਗਿਆਨੀਆਂ ਨੇ ਆਪਣੀ ਖੋਜ ਨੂੰ ਪਕਾ ਕਰ ਲਿਆ ਹੈ ਕੇ ਇੰਡੀਆ ਦੇ ਇਸ ਹਿਸੇ ਵਿਚ ਏਨੇ ਹਜਾਰ ਟਨ ਸੋਨਾ ਦੱਬਿਆ ਹੋਇਆ ਹੈ। ਇਸ ਖੋਜ ਨੂੰ ਕਰਦਿਆਂ ਪੂਰੇ 8 ਸਾਲ ਹੋਗੇ ਸਨ ਅਤੇ ਅੱਜ ਇਹ ਵੱਡੀ ਕਾਮਜਾਬੀ ਮਿਲ ਹੀ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ‘ਚ ਸੋਨਭੱਦਰ ‘ਚ ਸੋਨੇ ਦੀ ਖਾਨ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਸੋਨੇ ਦੀ ਭਾਲ ਕਰ ਰਹੇ ਭੂ-ਵਿਗਿਆਨੀਆਂ ਨੂੰ ਆਖਰਕਾਰ ਸਫਲਤਾ ਮਿਲ ਗਈ ਹੈ। ਇਕ ਹੀ ਜ਼ਿਲੇ ‘ਚ ਸੋਨੇ ਦੀਆਂ 2 ਖਾਨਾਂ ਮਿਲੀਆਂ ਹਨ। ਕੁਲ 3000 ਟਨ ਸੋਨੇ ਦੀ ਖਾਨ ਤੋਂ ਕਰੀਬ 1,500 ਟਨ ਸੋਨੇ ਦਾ ਖਨਨ ਕੀਤਾ ਜਾਵੇਗਾ। ਇਸ ਦੀ ਮਾਈਨਿੰਗ ਲਈ ਨੀਲਾਮੀ ਪ੍ਰਕਿਰਿਆ ਤੋਂ ਪਹਿਲਾਂ ਜੀਓ ਟੈਗਿੰਗ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਭਾਰਤ ਸਰਕਾਰ ਕੋਲ 618 ਟਨ ਸੋਨਾ ਰਿਜ਼ਰਵ ਹੈ।ਹੁਣ ਹੀ ਤੁਸੀਂ ਅੰਦਾਜਾ ਲਗਾਉ ਇੰਡੀਆ ਨੂੰ ਕਿਡਾ ਵਡਾ ਫਾਇਦਾ ਹੋ ਗਿਆ ਹੈ। ਇਸ ਖੋਜ ਨਾਲ ਸਾਰੀ ਦੁਨੀਆਂ ਹੈਰਾਨ ਹੋ ਗਈ ਹੈ।

ਜੀ.ਐੱਸ.ਆਈ. ਨੇ 2012 ‘ਚ ਕਰ ਦਿੱਤੀ ਸੀ ਪੁਸ਼ਟੀ
2005 ਤੋਂ ਹੀ ਇਥੇ ਜਿਓਲਾਜਿਕਲ ਸਰਵੇਅ ਆਫ ਇੰਡੀਆ (ਜੀ.ਐੱਸ.ਆਈ.) ਦੀ ਟੀਮ ਅਧਿਐਨ ਕਰ ਰਹੀ ਹੈ। ਟੀਮ ਨੇ ਇਸ ਆਧਾਰ ‘ਤੇ ਹੀ ਸੋਨਭੱਦਰ ‘ਚ ਸੋਨਾ ਹੋਣਾ ਦਾ ਦਾਅਵਾ ਕੀਤਾ ਸੀ। ਇਸ ਦੀ ਪੁਸ਼ਟੀ 2012 ‘ਚ ਹੋਈ ਸੀ ਕਿ ਸੋਨਭੱਦਰ ਦੀਆਂ ਪਹਾੜੀਆਂ ‘ਚ ਸੋਨਾ ਮੌਜੂਦ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!