Home / Informations / ਹੋਈ ਓਹੀ ਗਲ੍ਹ ਜੋ ਸੋਚ ਰਹੇ ਸੀ ਹੁਣੇ ਹੁਣੇ ਆਈ ਇਹ ਤਾਜਾ ਵੱਡੀ ਖਬਰ

ਹੋਈ ਓਹੀ ਗਲ੍ਹ ਜੋ ਸੋਚ ਰਹੇ ਸੀ ਹੁਣੇ ਹੁਣੇ ਆਈ ਇਹ ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਬੀਤੇ ਦਿਨੀਂ ਇਰਾਨ ਵਿੱਚ ਹਾ-ਦ-ਸੇ ਦਾ ਸ਼ਿ-ਕਾ-ਰ ਹੋਣ ਵਾਲੇ ਯੂਕ੍ਰੇਨ ਦੇ ਜਹਾਜ਼ ਦੇ ਹਾ-ਦ-ਸੇ ਦੇ ਕਾਰਨਾਂ ਦਾ ਪਤਾ ਲੱਗ ਗਿਆ ਹੈ। ਇਸ ਜਹਾਜ਼ ਵਿੱਚ 176 ਸਵਾਰਾਂ ਦੀ ਜਾਨ ਚਲੀ ਗਈ ਸੀ। ਇਸ ਜਹਾਜ਼ ਨੇ ਤਹਿਰਾਨ ਤੋਂ ਕੀਵ ਜਾਣਾ ਸੀ। ਪਰ ਹਾ-ਦ-ਸੇ ਦਾ ਸ਼ਿ-ਕਾ-ਰ ਹੋ ਗਿਆ ਸੀ। ਕਾਫ਼ੀ ਮੁਲਕਾਂ ਨੇ ਇਸ ਤੇ ਦੁੱ-ਖ ਪ੍ਰਗਟਾਇਆ ਸੀ। ਹੁਣ ਇਸ ਸਬੰਧੀ ਵੱਡਾ ਸੱਚ ਪਤਾ ਲੱਗਾ ਹੈ। ਅਸਲ ਵਿੱਚ ਗ-ਲ-ਤੀ ਨਾਲ ਈਰਾਨੀ ਫੌ-ਜ ਨੇ ਹੀ ਇਸ ਨੂੰ ਆਪਣਾ ਨਿ ਸ਼ਾ ਨਾ ਬਣਾ ਲਿਆ ਸੀ। ਈਰਾਨ ਵੱਲੋਂ ਇਹ ਗ-ਲ-ਤੀ ਮੰਨ ਲਈ ਗਈ ਹੈ।

ਈਰਾਨ ਦੇ ਹਵਾਈ ਇਲਾਕੇ ਦੇ ਨੇੜੇ ਹੋਣ ਕਰਕੇ ਫੌ-ਜ ਨੂੰ ਗ-ਲ-ਤੀ ਲੱਗ ਗਈ ਅਤੇ ਇਸ ਜਹਾਜ਼ ਨੂੰ ਆਪਣਾ ਨਿ-ਸ਼ਾ-ਨਾ ਬਣਾ ਲਿਆ। ਹੁਣ ਈਰਾਨੀ ਫੌ-ਜ ਨੇ ਇਸ ਗ-ਲ-ਤੀ ਨੂੰ ਮੰਨਦੇ ਹੋਏ ਮ੍ਰਤਕਾ ਦੇ ਪਰਿਵਾਰਾਂ ਨਾਲ ਦੁੱ-ਖ ਪ੍ਰਗਟਾਇਆ ਹੈ। ਈਰਾਨੀ ਫੌ-ਜ ਦੇ ਜੁ-ਡੀ-ਸ਼ੀ-ਅ-ਲ ਵਿਭਾਗ ਵੱਲੋਂ ਇਸ ਦੀ ਜਾਂਚ ਵੀ ਕੀਤੀ ਜਾਵੇਗੀ। ਇਸ ਜਹਾਜ਼ ਵਿੱਚ ਜਾਨ ਗੁ ਆ ਉ ਣ ਵਾਲੇ ਮੁਸਾਫਿਰਾਂ ਵਿੱਚ 82 ਵਿਅਕਤੀ ਤਾਂ ਈਰਾਨ ਦੇ ਆਪਣੇ ਹੀ ਸਨ। ਜਦ ਕਿ 63 ਵਿਅਕਤੀ ਕੈਨੇਡੀਅਨ ਸਨ। ਇਸ ਤਰ੍ਹਾਂ ਇਨ੍ਹਾਂ ਦੋਵਾਂ ਮੁਲਕਾਂ ਦੇ ਜ਼ਿਆਦਾ ਵਿਅਕਤੀ ਸਨ।

ਇਸ ਤੋਂ ਬਿਨਾਂ ਯੂਕ੍ਰੇਨ ਦੇ 11, ਸਵੀਡਨ ਦੇ 10, ਜਰਮਨੀ ਦੇ 3, ਅਫਗਾਨਿਸਤਾਨ ਦੇ 4 ਅਤੇ ਇੰਗਲੈਂਡ ਦੇ 3 ਵਿਅਕਤੀ ਇਸ ਜਹਾਜ਼ ਵਿੱਚ ਸਵਾਰ ਸਨ। ਜਿਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਪਹਿਲਾਂ ਤਾਂ ਈਰਾਨ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਤਕਨੀਕੀ ਨੁ-ਕ-ਸ ਕਰਕੇ ਇਹ ਸਭ ਵਾਪਰਿਆ ਹੈ। ਪਰ ਹੁਣ ਈਰਾਨ ਨੇ ਆਪਣੀ ਗ਼-ਲ-ਤੀ ਮੰਨ ਲਈ ਹੈ। ਈਰਾਨੀ ਫੌ-ਜ ਨੇ ਇਸ ਨੂੰ ਮਨੁੱਖੀ ਗਲਤੀ ਦੱਸਦੇ ਹੋਏ ਮ੍ਰਤਕਾਂ ਦੇ ਪਰਿਵਾਰਾਂ ਨਾਲ ਹ-ਮ-ਦ-ਰ-ਦੀ ਜਤਾਈ ਹੈ ਅਤੇ ਨਾਲ ਹੀ ਇਸ ਘ-ਟ-ਨਾ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!