Home / Informations / ਹੈਦਰਾਬਾਦ ਤੋ ਆਈ ਹੁਣੇ ਹੁਣੇ ਵੱਡੀ ਖਬਰ

ਹੈਦਰਾਬਾਦ ਤੋ ਆਈ ਹੁਣੇ ਹੁਣੇ ਵੱਡੀ ਖਬਰ

ਆਈ ਹੁਣੇ ਹੁਣੇ ਵੱਡੀ ਖਬਰ

ਹੈਦਰਬਾਦ ਰੇ ਪ ਅਤੇ ਕ ਤ ਲ ਕਾਂ ਡ ਦੇ ਚਾਰੇ ਮੁਲਜ਼ਮਾਂ ਦੀ ਪੁਲਿ ਸ ਮੁਕਾ ਬਲੇ ਵਿੱਚ ਮੌ ਤ ਹੋ ਗਈ ਹੈ ਤੇਲੰਗਾਨਾ ਦੇ ਵਧੀਕ ਡੀਜੀ ਅਮਨ ਕਾਨੂੰਨ ਜਤਿੰਦਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇੱਕ ਪੁਲਿਸ ਅਫਸਰ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਨੂੰ ਜੁਰਮ ਵਾਲੀ ਥਾਂ ਲੈ ਕੇ ਗਈ ਸੀ ਜਿੱਥੋਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਚਲਾਈ ਗੋ ਲੀ ਵਿੱਚ ਚਾਰਾਂ ਦੀ ਮੌ ਤ ਹੋ ਗਈ। ਤੇਲੰਗਾਨਾ ਦੇ ਹੈਦਰਾਬਾਦ ’ਚ 27 ਸਾਲ ਦੀ ਇੱਕ ਡੰਗਰਾਂ ਦੀ ਡਾਕਟਰ ਨਾਲ ਕਥਿਤ ਤੌਰ ’ਤੇ ਜਿ ਣਸੀ ਸ਼ੋ ਸ਼ ਣ ਤੋਂ ਬਾਅਦ ਜ਼ਿੰ ਦਾ ਸਾ ੜਨ ਦੀ ਘਟਨਾ ਸਾਹਮਣੇ ਆਈ ਸੀ।

ਉਹ ਆਪਣੀ ਸਕੂਟੀ ਨੂੰ ਇੱਕ ਟੋਲ ਪਲਾਜ਼ਾ ’ਤੇ ਪਾਰਕ ਕਰਕੇ ਅੱਗੇ ਕੈਬ ਰਾਹੀਂ ਗਈ ਸੀ, ਵਾਪਸ ਆਉਣ ’ਤੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਸਕੂਟੀ ਪੰਚਰ ਹੈ। ਹੈਦਰਾਬਾਦ ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿ ਫ਼ ਤਾ ਰ ਕੀਤਾ ਸੀ। ਇਸ ਬਾਰੇ ਪੀ ੜਤਾ ਦੀ ਭੈਣ ਨੇ ਦੱਸਿਆ ਕਿ ਮੈਂ ਉਸ ਦੀਆਂ ਗੱਲਾਂ ਅਣਗੌਲਿਆਂ ਦਿੱਤਾ। ਸਵੇਰੇ 3 ਵਜੇ ਹੋਇਆ ਮੁਕਾਬਲਾ ਮੁਕਾਬਲਾ ਚੱਟਨਪੱਲੀ ਪਿੰਡ, ਸ਼ਾਦ ਨਗਰ ਵਿੱਚ ਉਸੇ ਥਾਂ ‘ਤੇ ਹੋਇਆ ਜਿੱਥੇ ਮਰਹੂਮ ਡਾਕਟਰ ਨੂੰ ਰੇ ਪ ਕਰਨ ਮਗਰੋਂ ਜਿ ਉਂ ਦੇ ਜੀਅ ਸਾ ੜਿ ਆ ਗਿਆ ਸੀ। ਇਸ ਥਾਂ ਹੈਦਰਾਬਾਦ ਤੋਂ 50 ਕਿੱਲੋਮੀਟਰ ਦੂਰ ਸਥਿਤ ਹੈ।

ਬੁੱਧਵਾਰ ਨੂੰ ਸ਼ਾਦ ਮਹਿਬੂਬ ਨਗਰ ਦੀ ਨਗਰ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ। ਵੀਰਵਾਰ ਨੂੰ ਪੁਲਿਸ ਚਾਰਾਂ ਨੂੰ ਜੁਰਮ ਵਾਲੀ ਥਾਂ ‘ਤੇ ਲੈ ਕੇ ਗਈ ਸੀ। ਇੱਕ ਪੁਲਿਸ ਅਫ਼ਸਰ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪੁਲਿਸ ਵੱਲੋਂ ਜੁਰਮ ਦੇ ਦ੍ਰਿਸ਼ ਦੀ ਪੁਨਰ ਸਿਰਜਣਾ ਕੀਤੀ ਜਾ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੇ ਪੁਲਿਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੁਕਾਬਲੇ ਦੌਰਾਨ ਚਾਰਾਂ ਦੀ ਮੌ ਤ ਹੋ ਗਈ ਹੈ।

error: Content is protected !!