Home / Informations / ਹੈਦਰਾਬਾਦ ਮਾਮਲੇ ਦਾ ਸੱਚ ਦਰਿੰਦਿਆਂ ਨੇ ਕਬੂਲਿਆ ਅਸੀਂ ਕਿਉਂ ਕੁੜੀ ਨੂੰ

ਹੈਦਰਾਬਾਦ ਮਾਮਲੇ ਦਾ ਸੱਚ ਦਰਿੰਦਿਆਂ ਨੇ ਕਬੂਲਿਆ ਅਸੀਂ ਕਿਉਂ ਕੁੜੀ ਨੂੰ

ਹੈਦਰਾਬਾਦ ਦੇਸ਼ ਦੀ ਹੋਣਹਾਰ ਧੀ ਨੂੰ ਦ ਰਿੰ ਦਗੀ ਤੋਂ ਬਾਅਦ ਮਾ ਰ ਨ ਵਾਲੇ ਹੈਦਰਾਬਾਦ ਦੇ ਹੈ ਵਾਨਾਂ ਨੂੰ ਛੇਤੀ ਸ ਜ਼ਾ ਮਿਲਣ ਦੀ ਉਮੀਦ ਵਧ ਗਈ ਹੈ। ਤੇਲੰਗਾਨਾ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲਈ ਫਾਸਟ ਟ੍ਰੈਕ ਕੋਰਟ ਗਠਿਤ ਕਰਨ ਦੇ ਸੂਬਾ ਸਰਕਾਰ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਉੱਥੇ ਹੀ ਘ ਟ ਨਾ ਦੇ ਵਿਰੋਧ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਦੇਣ ਪੁੱਜੀ ਮਹਿਲਾ ਅਧਿਕਾਰ ਵਰਕਰ ਤਿ੍ਪਤੀ ਦੇਸਾਈ ਨੂੰ ਪੁਲਿਸ ਨੇ ਧਰਨਾ ਦੇਣ ਤੋਂ ਰੋਕ ਦਿੱਤਾ ਤੇ ਹਿਰਾਸਤ ‘ਚ ਲੈ ਲਿਆ। ਦੇਸ਼ ਨੂੰ ਹਿਲਾ ਦੇਣ ਵਾਲੀ ਇਸ ਚ ਛੇਤੀ ਇਨਸਾਫ਼ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਫਾਸਟ ਟ੍ਰੈਕ ਕੋਰਟ ਗਠਿਤ ਕਰਨ ਦਾ ਐਲਾਨ ਕੀਤਾ ਸੀ। ਉਸੇ ਲੜੀ ‘ਚ ਸੂਬੇ ਦੇ ਸਕੱਤਰ ਨੇ ਤੇਲੰਗਾਨਾ ਹਾਈ ਕੋਰਟ ਨੂੰ ਫਾਸਟ ਟ੍ਰੈਕ ਕੋਰਟ ਦੇ ਗਠਨ ਲਈ ਤਜਵੀਜ਼ ਭੇਜੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ।

ਇਸੇ ਦੌਰਾਨ ਭੂਮਾਤਾ ਬ੍ਰਿਗੇਡ ਦੀ ਮੁਖੀ ਤ੍ਰਿਪਤੀ ਦੇਸਾਈ ਨੂੰ ਹੈਦਰਾਬਾਦ ਦੇ ਬੇਗਮਪਟ ਇਲਾਕੇ ‘ਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਧਰਨਾ ਨਹੀਂ ਦੇਣ ਦਿੱਤਾ ਗਿਆ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਮਿਲਣ ਦੀ ਮੰਗ ਕੀਤੀ ਸੀ, ਪਰ ਪਹਿਲਾਂ ਤੋਂ ਮੁਲਾਕਾਤ ਤੈਅ ਨਾ ਹੋਣ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ, ਜਿਸ ਤੋਂ ਬਾਅਦ ਉਹ ਧਰਨਾ ਦੇਣਾ ਚਾਹੁੰਦੀ ਸੀ। ਤ੍ਰਿਪਤੀ ਦੇਸਾਈ ਨੇ ਮੁੱਖ ਮੰਤਰੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਉਨ੍ਹਾਂ ਕੋਲ ਵਿਆਹ ਸਮਾਗਮ ‘ਚ ਸ਼ਾਮਿਲ ਹੋਣ ਲਈ ਦਿੱਲੀ ਜਾਣ ਦਾ ਸਮਾਂ ਹੈ, ਪਰ ਦੁਖੀ ਪਰਿਵਾਰ ਨੂੰ ਮਿਲ ਕੇ ਉਸ ਨੂੰ ਭਰੋਸਾ ਦੇਣ ਦਾ ਨਹੀਂ।ਦੇਖੋ ਹੈਦਰਾਬਾਦ ਦੇ ਓਹਨਾ ਦਰਿੰਦਿਆਂਨੇ ਆਪਣਾ ਗੁਣਾਹ ਕਬੂਲ ਕਰ ਲਿਆ ਹੈ ਇਸ ਵੀਡੀਓ ਰਿਪੋਰਟ ਵਿਚ ਪੂਰੀ ਜਾਣਕਾਰੀ ਦੇਖੋ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!