Home / Informations / ਹੇਮਕੁੰਟ ਸਾਹਿਬ ਦੀ ਯਾਤਰਾ ਤੇ ਵਾਪਰਿਆ ਕਹਿਰ ਲਗੇ ਢੇਰ – ਪੰਜਾਬ ਚ ਛਾਇਆ ਸੋਗ

ਹੇਮਕੁੰਟ ਸਾਹਿਬ ਦੀ ਯਾਤਰਾ ਤੇ ਵਾਪਰਿਆ ਕਹਿਰ ਲਗੇ ਢੇਰ – ਪੰਜਾਬ ਚ ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕੇ ਹੇਮਕੁੰਟ ਜਾ ਰਹੇ ਸਿੱਖ ਸ਼ਰਧਾਲੂਆਂ ਦੇ ਨਾਲ ਇਕ ਭਾਣਾ ਵਾਪਰ ਗਿਆ ਹੈ ਦੇਖੋ ਪੂਰੀ ਖਬਰ –

ਰਿਸ਼ੀਕੇਸ਼ – ਸ੍ਰੀਨਗਰ ਮਾਰਗ ਦੇਵਪਰਿਆਗ ਦੇ ਕੋਲ ਤੀਨਧਾਰਾ ਦੇ ਕੋਲ ਸਿੱਖ ਯਾਤਰੀਆਂ ਦੇ ਟੈਂਪੋ ਟਰੈਵਲ ਦੇ ਉਪਰ ਚਟਾਨ ਆ ਪਈ ।ਵਾਹਨ ਚ ਸਵਾਰ 10 ਯਾਤਰੀਆਂ ਵਿਚੋਂ 5 ਦੀ ਓਸੇ ਸਮੇ ਜੀਵਨ ਲੀਲਾ ਸਮਾਪਤ ਹੋ ਗਈ ਜਦ ਕੇ ਬਾਕੀ ਜਖਮੀ ਹੋ ਗਏ ਜਿਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਸਾਰੇ ਯਾਤਰੀ ਮੋਹਾਲੀ ਦੇ ਦਸੇ ਜਾ ਰਹੇ ਹਨ ਇਹ ਅੱਜ ਸ਼ਾਮੀ ਵਾਪਰਿਆ ਗੱਡੀ ਦਾ ਨੰਬਰ PB01A7524 ਹੈ ਬਾਕੀ ਦੀ ਪੂਰੀ ਜਾਣਕਾਰੀ ਲਈ ਥੋੜਾ ਇੰਤਜਾਰ ਕਰੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!