ਗੱਡੀ ਨਾਲ ਲੈ ਲਿਆ ਗਲਤ ਪੰਗਾ
ਪਟਿਆਲਾ ਵਿੱਚ ਦੋ ਕਾਰ ਸਵਾਰਾਂ ਦਾ ਆਪਸ ਵਿਚ ਤ-ਕ-ਰਾ-ਰ ਹੋ ਗਿਆ। ਇੱਕ ਕਾਰ ਸਵਾਰ ਸੁਖਚੈਨ ਸਿੰਘ ਨੇ ਦੂਜੀ ਕਾਰ ਵਾਲੇ ਤੇ ਮੰ-ਦਾ ਬੋਲਣ ਅਤੇ ਧੱ-ਕਾ ਮਾ-ਰ-ਨ ਦੇ ਦੋ-ਸ਼ ਲਗਾਏ ਹਨ। ਉਸ ਦਾ ਇਹ ਵੀ ਕਹਿਣਾ ਹੈ ਕਿ ਉਸ ਕਾਰ ਨੂੰ ਕਾਲੇ ਸ਼ੀਸ਼ੇ ਲੱਗੇ ਹੋਏ ਸਨ ਅਤੇ ਹੂਟਰ ਲੱਗਾ ਹੋਇਆ ਸੀ। ਪੁਲਿਸ ਮੁਲਾਜ਼ਮ ਨੇ ਵੀ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਜਦ ਕਿ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਦੂਜੀ ਧਿਰ ਨੇ ਮੁ-ਆ-ਫ਼ੀ ਮੰਗ ਲਈ ਸੀ। ਜਿਸ ਕਰਕੇ ਮਾਮਲਾ ਨਿ-ਪ-ਟ ਗਿਆ ਸੀ। ਸੁਖਚੈਨ ਸਿੰਘ ਨਾਮ ਦੇ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਦੋ ਜਣੇ ਯੂਨੀਵਰਸਿਟੀ ਤੋਂ ਪਟਿਆਲਾ ਵੱਲ ਨੂੰ ਆ ਰਹੇ ਸਨ। ਉਨ੍ਹਾਂ ਨੂੰ ਪਿੱਛੋਂ ਇੱਕ ਕਾਰ ਨੇ ਹੂਟਰ ਮਾ-ਰਿ-ਆ।
ਇਸ ਕਾਰ ਦੇ ਡੈਸ਼ਬੋਰਡ ਤੇ ਲਾਲ ਰੰਗ ਵਿੱਚ ਪੁਲੀਸ ਦਾ ਬੋਰਡ ਰੱਖਿਆ ਹੋਇਆ ਸੀ। ਉਨ੍ਹਾਂ ਨੇ ਇਸ ਗੱਡੀ ਨੂੰ ਰਸਤਾ ਦੇ ਦਿੱਤਾ। ਇਹ ਗੱਡੀ ਚਿੱਟੇ ਰੰਗ ਦੀ ਸੀ। ਪਰ ਇਸ ਦੇ ਸ਼ੀਸ਼ੇ ਪੂਰੀ ਤਰ੍ਹਾਂ ਕਾਲੇ ਕੀਤੇ ਹੋਏ ਸਨ। ਅੱਗੇ ਜਾ ਕੇ ਇਹ ਗੱਡੀ ਹੌਲੀ ਹੋ ਗਈ। ਸੁਖਚੈਨ ਸਿੰਘ ਦੇ ਦੱਸਣ ਮੁਤਾਬਿਕ ਜਦੋਂ ਉਸ ਨੇ ਕਾਲੇ ਸ਼ੀਸ਼ੇ ਵਾਲੀ ਗੱਡੀ ਨੂੰ ਓਵਰਟੇਕ ਕਰਨ ਲਈ ਹਾਰਨ ਮਾ-ਰਿ-ਆ ਤਾਂ ਵਿੱਚ ਬੈਠੇ ਵਿਅਕਤੀ ਨੇ ਉਸ ਨੂੰ ਧ-ਮ-ਕੀ ਦਿੱਤੀ ਕਿ ਇਹ ਸੀ.ਆਈ.ਏ. ਦੀ ਗੱਡੀ ਹੈ। ਉਸ ਨੇ ਸੁਖਚੈਨ ਨੂੰ ਗੱਡੀ ਰੋਕਣ ਲਈ ਧ-ਮ-ਕਾ-ਇ-ਆ। ਜਦੋਂ ਉਨ੍ਹਾਂ ਦੋਵਾਂ ਨੇ ਸਰਹਿੰਦ ਬਾਈਪਾਸ ਤੇ ਗੱਡੀ ਰੋਕੀ ਤਾਂ ਉਸ ਨੇ ਸੁਖਚੈਨ ਨੂੰ ਧੱ-ਕਾ ਮਾ-ਰਿ-ਆ ਅਤੇ ਕਿਹਾ ਕਿ ਉਹ ਜੱਸਾ ਸਿੰਘ ਦਾ ਭਤੀਜਾ ਹੈ।
ਸੁਖਚੈਨ ਦਾ ਕਹਿਣਾ ਹੈ ਕਿ ਉਹ ਪੁਲੀਸ ਵਾਲੇ ਨੂੰ ਇਹ ਕਹਿੰਦਾ ਰਿਹਾ ਕਿ ਸੁਖਚੈਨ ਦੀ ਗੱਡੀ ਫੜੀ ਜਾਵੇ। ਜਦ ਕਿ ਗ-ਲ-ਤੀ ਉਸ ਦੀ ਸੀ। ਉਸ ਦਾ ਪਿਤਾ ਆਇਆ ਅਤੇ ਉਨ੍ਹਾਂ ਨੂੰ ਲੈ ਗਿਆ। ਪੁਲਿਸ ਮੁਲਾਜ਼ਮ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹ ਇਹ ਸਭ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ। ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਇਹ ਦੋਵੇਂ ਪਿੱਛੇ ਹੀ ਬ-ਹਿ-ਸ ਕੇ ਆਏ ਹਨ। ਉਨ੍ਹਾਂ ਦੇ ਸਾਹਮਣੇ ਕੋਈ ਤ-ਕ-ਰਾ-ਰ ਨਹੀਂ ਹੋਇਆ। ਉਸ ਲੜਕੇ ਦਾ ਪਿਤਾ ਆ ਗਿਆ ਸੀ। ਜਿਸ ਨੇ ਆ ਕੇ ਮੁ-ਆ-ਫੀ ਮੰਗ ਲਈ ਅਤੇ ਲੜਕੇ ਨੇ ਵੀ ਸੁਖਚੈਨ ਤੋਂ ਮੁ-ਆ-ਫ਼ੀ ਮੰਗ ਲਈ। ਇਸ ਤਰ੍ਹਾਂ ਮਾਮਲਾ ਨਿ-ਪ-ਟ ਗਿਆ। ਪੁਲਿਸ ਮੁਲਾਜ਼ਮ ਨੇ ਗੱਡੀ ਵਿੱਚ ਹੂਟਰ ਹੋਣ ਦੀ ਗੱਲ ਤੋਂ ਇ-ਨ-ਕਾ-ਰ ਕੀਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
