Home / Informations / ਹੁਣੇ ਹੁਣੇ ਵਿਦੇਸ਼ ਤੋਂ ਪੰਜਾਬ ਲਈ ਆਈ ਮਾੜੀ ਖਬਰ ਛਾਇਆ ਸੋਗ

ਹੁਣੇ ਹੁਣੇ ਵਿਦੇਸ਼ ਤੋਂ ਪੰਜਾਬ ਲਈ ਆਈ ਮਾੜੀ ਖਬਰ ਛਾਇਆ ਸੋਗ

ਇਸ ਵੇਲੇ ਦੀ ਵੱਡੀ ਖਬਰ ਖਬਰ ਵਿਦੇਸ਼ ਤੋਂ ਆ ਰਹੀ ਹੈ। ਜਿਸ ਨਾਲ ਪੰਜਾਬ ਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਇੰਗਲੈਂਡ ‘ਚ ਹੋਏ ਹਾ ਦ ਸੇ ‘ਚ ਇਕ ਪੰਜਾਬੀ ਨੌਜਵਾਨ ਸਣੇ 2 ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੰਗਲੈਂਡ ਦੇ ਰਾਸ਼ਟਰੀ ਮਹਾਮਾਰਗ ਐੱਮ 1 ‘ਤੇ ਬੀਤੇ ਦਿਨ ਲੂਟਨ ਨੇੜੇ ਵਾਪਰੇ ਹਾ ਦ ਸੇ ਨੇ ਦੋ ਘਰਾਂ ਦੇ ਪਾਲਣਹਾਰ ਖੋਹ ਲਏ। ਨਵੇਂ ਸਾਲ ਦੇ ਚੌਥੇ ਦਿਨ ਵਾਪਰੀ ਇਸ ਘਟਨਾ ਕਾਰਣ ਮਹਾਮਾਰਗ ਲਗਭਗ ਸਾਰਾ ਦਿਨ ਹੀ ਬੰਦ ਰਿਹਾ। ਇਸ ਦੌਰਾਨ ਦੋ ਵੱਡੇ ਟਰੱਕਾਂ ਦੀ ਆਪਸ ‘ਚ ਟੱ ਕ ਰ ਹੋਣ ਕਾਰਨ ਦੋਵੇਂ ਵਾਹਨਾਂ ਦੇ ਚਾਲਕਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਅੱਗੇ ਜਾ ਰਹੇ ਟਰੱਕ ਦਾ ਚਾਲਕ ਪੰਜਾਬੀ ਨੌਜਵਾਨ ਸੀ, ਜਦਕਿ ਪਿਛਲੇ ਵਾਹਨ ਦੇ ਚਾਲਕ ਦੀ ਪਛਾਣ ਅਧਿਕਾਰਤ ਤੌਰ ‘ਤੇ ਪਤਾ ਨਹੀਂ ਲੱਗ ਸਕੀ ਹੈ। ਇਸ ਹਾ ਦ ਸੇ ਵਿਚ ਪਿਛਲਾ ਟਰੱਕ ਬਿਲਕੁਲ ਤ ਬਾ ਹ ਹੋ ਗਿਆ ਤੇ ਪਿੱਛੋਂ ਟੱ ਕ ਰ ਵੱਜਣ ਕਰ ਕੇ ਪੰਜਾਬੀ ਨੌਜਵਾਨ ਵਾਲਾ ਟਰੱਕ ਮਹਾਮਾਰਗ ਤੋਂ ਬਾਹਰ ਜਾ ਡਿੱਗਿਆ।

ਜ਼ਿਕਰਯੋਗ ਹੈ ਕਿ ਪੰਜਾਬੀ ਨੌਜਵਾਨ ਦਾ ਨਾਂ ਸੁਰਜੀਤ ਸਿੰਘ ਵਾਸੀ ਪਿੰਡ ਬੁੱਧੋ ਪੁੰਦਰ (ਅਠੌਲਾ) ਜਲੰਧਰ ਦੱਸਿਆ ਜਾ ਰਿਹਾ ਹੈ। ਸੁਰਜੀਤ ਸਿੰਘ ਮਹਿਜ 3 ਸਾਲ ਪਹਿਲਾਂ ਹੀ ਇਟਲੀ ਤੋਂ ਇੰਗਲੈਂਡ ਆਇਆ ਸੀ ਅਤੇ ਡਰਾਈਵਰ ਵਜੋਂ ਘਰ ਪਰਿਵਾਰ ਚਲਾ ਰਿਹਾ ਸੀ। ਇਹ ਉਸ ਸਮੇਂ ਵਾਪਰੀ ਜਦੋਂ ਉਹ ਬਰਮਿੰਘਮ ਤੋਂ ਲੰਡਨ ਵੱਲ ਜਾ ਰਿਹਾ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!