Home / Informations / ਹੁਣੇ ਹੁਣੇ ਵਿਦੇਸ਼ ਇੰਡੀਆ ਲਈ ਆਈ ਇਹ ਵੱਡੀ ਖਬਰ

ਹੁਣੇ ਹੁਣੇ ਵਿਦੇਸ਼ ਇੰਡੀਆ ਲਈ ਆਈ ਇਹ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਦੁਬਈ ਵਿਚ ਸੋਮਵਾਰ ਸਵੇਰੇ ਇਕ ਮਿਨੀ ਬੱਸ ਅਤੇ ਲਾਰੀ ਵਿਚ ਟੱਕਰ ਹੋ ਗਈ। ਇਸ ਵਿਚ ਸਵਾਰ 7 ਭਾਰਤੀਆਂ ਸਮੇਤ ਇਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਸ਼ਾਰਜਾਹ ਵੱਲ ਜਾਣ ਵਾਲੀ ਸ਼ੇਖ ਮੁਹੰਮਦ ਬਿਨ ਜਾਇਦ ਰੋਡ ‘ਤੇ ਇਹ ਹਾਦਸਾ ਸਵੇਰੇ 4:54 ‘ਤੇ ਵਾਪਰਿਆ। 14 ਸੀਟਾਂ ਵਾਲੀ ਮਿਨੀ ਬੱਸ ਸੜਕ ‘ਤੇ ਖੜ੍ਹੀ ਲਾਰੀ ਨਾਲ ਟਕਰਾ ਗਈ ਜਿਸ ਨਾਲ ਇਹ ਹਾਦਸਾ ਵਾਪਰਿਆ।

ਦੁਬਈ ਟ੍ਰੈਫਿਕ ਪੁਲਸ ਨੇ ਨਿਦੇਸ਼ਕ ਬ੍ਰਿਗੇਡੀਅਰ ਸੈਫ ਮੁਹੈਰ ਅਲ ਮਝਰੌਈ ਨੇ ਕਿਹਾ ਕਿ ਮਿਨੀ ਬੱਸ ਸੜਕ ‘ਤੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਨਾਲ ਇਹ ਹਾਦਸਾ ਵਾਪਰਿਆ। ਇਕ ਹੋਰ ਏਜੰਸੀ ਮੁਤਾਬਕ 7 ਯਤਾਰੀਆਂ ਅਤੇ ਮਿਨੀ ਬੱਸ ਦੇ ਡਰਾਈਵਰ ਦੀ ਲਾਸ਼ ਰਾਸ਼ਿਦ ਹਸਪਤਾਲ ਵਿਚ ਲਿਜਾਈ ਗਈ, ਜਿਸ ਮਗਰੋਂ ਲਾਸ਼ਾਂ ਨੂੰ ਅੰਤਮ ਸੰਸਕਾਰ ਲਈ ਭੇਜ ਦਿੱਤਾ ਗਿਆ।

ਦੱਸ ਦਈਏ ਕਿ ਦੁਬਈ ਦੀ ਉਨੀ ਆਪਣੀ ਆਬਾਦੀ ਨਹੀਂ ਜਿੰਨੀ ਕਿ ਉੱਥੇ ਭਾਰਤੀਆਂ ਦੀ ਆਬਾਦੀ ਹੈ, ਪੂਰੇ ਅਰਬੀ ਦੇਸਾਂ ਭਾਰਤੀ ਹੋਰ ਖੇਤਰਾਂ ਵਿੱਚ ਵੀ ਦੁਬਈ ਵਰਗੇ ਦੇਸ਼ਾਂ ਵਿੱਚ ਜਾ ਕੇ ਨੌਕਰੀ ਕਰਦੇ ਹਨ। ਹੁਣ ਸਾਨੂੰ ਇਹ ਹਾਦਸਾ ਦੇਖਣ ਨੂੰ ਮਿਲਿਆ ਹੈ ਪਰ ਇਸ ਤੋਂ ਬਿਨਾਂ ਹੋਰ ਵੀ ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜੋ ਕਿ ਸਾਡਾ ਧਿਆਨ ਖਿੱਚਦੀਆਂ ਹਨ ਇਸ ਲਈ ਇਹ ਪੰਜਾਬ ਵਾਲਿਆਂ ਲਈ ਖਾਸ ਕਰਕੇ ਮਜਬੂਰੀ ਹੀ ਹੈ ਕਿ ਸਾਨੂੰ ਆਪਣਾ ਦੇਸ ਛੱਡ ਕੇ ਹੋਰ ਦੇਸ਼ ਵਿੱਚ ਲੇਬਰ ਦੀ ਤਰਾਂ ਕੰਮ ਕਰਨਾਂ ਪੈਂਦਾ ਹੈ।

ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

error: Content is protected !!