Home / Informations / ਹੁਣੇ ਹੁਣੇ ਵਾਪਰਿਆ ਕਹਿਰ MLA ਸਮੇਤ 4 ਲੋਕਾਂ ਦੀ ਹੋਈ ਮੌਤ ਅਤੇ

ਹੁਣੇ ਹੁਣੇ ਵਾਪਰਿਆ ਕਹਿਰ MLA ਸਮੇਤ 4 ਲੋਕਾਂ ਦੀ ਹੋਈ ਮੌਤ ਅਤੇ

ਵਾਪਰਿਆ ਕਹਿਰ MLA ਸਮੇਤ 4 ਲੋਕਾਂ ਦੀ ਹੋਈ ਮੌਤ

ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕੇ ਇਕ MLA ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ . ਰੋਜਾਨਾ ਹੀ ਇਹੋ ਜਿਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ ਸਰਕਾਰ ਨੂੰ ਕੋਈ ਕਦਮ ਉਠਾਉਣੇ ਚਾਹੀਦੇ ਹਨ ਹਨ ਨੂੰ ਰੋਕਣ ਲਈ ਦੇਖੋ ਪੂਰੀ ਖਬਰ ਵਿਸਥਾਰ ਨਾਲ

ਉਨਾਵ: ਉਨਾਵ ਦੇ ਹੰਸਨਗੰਜ ਕੋਤਵਾਲੀ ਇਲਾਕੇ ‘ਚ ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਸੋਮਵਾਰ ਨੂੰ ਸ ੜਕ ਹਾ ਦ ਸੇ ਹੋਇਆ। ਇਸ ਵਿਚ ਚਾਰ ਜਾਣੀਆਂ ਦੀ ਮੌਤ ਹੋ ਗਈ ਹੈ ਲਖਨਊ ਵੱਲੋਂ ਜਾ ਰਿਹਾ ਕੰਟੇਨਰ ਟਰੱਕ ਹਾ ਦ ਸਾ ਗ੍ਰ ਸਤ ਹੋਣ ਤੋਂ ਬਾਅਦ ਸੜਕ ਕੰਢੇ ਖੜ੍ਹਾ ਸੀ। ਪਿੱਛੇ ਤੋਂ ਆਈ ਟਾਟਾ ਸਫਾਰੀ ਕਾਰ ਕੰਟੇਨਰ ਨਾਲ ਲਗ ਗਈ।

ਜਾਣਕਾਰੀ ਮੁਤਾਬਕ ਇਸ ‘ਚ ਗੋਂਡਾ ਤੋਂ ਮੇਹਨੌਨ ਦੇ ਭਾਜਪਾ ਵਿਧਾਇਕ ਵਿਨੈ ਦਿਵੇਦੀ ਦੇ ਚਚੇਰੇ ਭਰਾ, ਭੈਣ ਤੇ 2 ਭਾਣਜਿਆਂ ਦੀ ਮੌਤ ਹੋ ਗਈ। ਕਾਰ ਸਵਾਰ ਸਾਰੇ ਲੋਕ ਜਾਨਕੀ ਨਗਰ ਗੋਂਡਾ ਦੇ ਰਹਿਣ ਵਾਲੇ ਸੀ ਤੇ ਦਿੱਲੀ ਤੋਂ ਵਾਪਸ ਆ ਰਹੇ ਸੀ।

ਥਾਣਾ ਇੰਚਾਰਜ ਹਰਿਪ੍ਰਸਾਨ ਅਹਿਰਵਾਰ ਨੇ ਦੱਸਿਆ ਕਿ ਇਸ ‘ਚ ਕਾਰ ਸਵਾਰ ਤਿੰਨ ਮਹਿਲਾਵਾਂ ਤੇ ਦੋ ਆਦਮੀਆਂ ਨੂੰ ਸੱ ਟਾਂ ਲੱਗੀਆਂ ਸੀ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਲਖਨਊ ਦੇ ਟ੍ਰਾਮਾ ਸੈਂਟਰ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!