Home / Informations / ਹੁਣੇ ਹੁਣੇ ਯੂਰਪ ਤੋਂ ਮਾੜੀ ਖਬਰ ਵਾਪਰਿਆ ਇਸ ਦੇਸ਼ ਚ ਕਹਿਰ

ਹੁਣੇ ਹੁਣੇ ਯੂਰਪ ਤੋਂ ਮਾੜੀ ਖਬਰ ਵਾਪਰਿਆ ਇਸ ਦੇਸ਼ ਚ ਕਹਿਰ

ਹੁਣੇ ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਯੂਰਪ ਤੋਂ ਮਾੜੀ ਖਬਰ ਆ ਰਹੀ ਹੈ ਜਿਥੇ ਇਕ ਹ ਮਲੇ ਚ ਕੀ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਸੋਗ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ

ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਪੁਲਸ ਹੈੱਡਕੁਆਰਟਰ ‘ਚ ਵੀਰਵਾਰ ਨੂੰ ਚਾ-ਕੂ ਹ ਮਲਾ ਹੋਣ ਦੀ ਖਬਰ ਮਿਲੀ ਹੈ। ਇਸ ਹ ਮਲੇ ‘ਚ ਚਾਰ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ ਤੇ ਇਸ ਸਭ ਤੋਂ ਬਾਅਦ ਉਸ ਆਦਮੀ ਨੂੰ ਚਿੱਤ ਕਰ ਦਿੱਤਾ ਗਿਆ।

ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਕਿਸੇ ਝ ਗੜੇ ਕਾਰਨ ਕੀਤਾ ਗਿਆ ਸੀ। ਇਸ ਨੂੰ ਫਰਾਂਸ ਦੀ ਪੁਲਸ ‘ਤੇ ਹੋਏ ਵੱਡਿਆਂ ‘ਚੋਂ ਇਕ ਮੰਨਿਆ ਜਾ ਰਿਹਾ ਹੈ। ਹ ਮਲਾ ਵਰ ਪੁਲਸ ਮੁੱਖ ਦਫਤਰ ‘ਚ ਕੰਮ ਕਰਦਾ ਸੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!