ਅਕਸ਼ੈ ਕੁਮਾਰ ਬਾਰੇ ਆਈ ਵੱਡੀ ਮਾੜੀ ਖਬਰ
ਹੁਣੇ-ਹੁਣੇ ਮਿਲੀ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਪਣੇ ਇਕ ਟੀਵੀ ਵਿਗਿਆਪਨ ਕਾਰਨ ਮੁਸ਼ ਕਲਾਂ ਵਿਚ ਫਸਦੇ ਨਜ਼ਰ ਆ ਰਹੇ ਹਨ। ਇਸ ਵਿਗਿਆਪਨ ਲਈ ਉਹਨਾਂ ਖਿ ਲਾਫ ਮੁੰਬਈ ਦੇ ਵਰਲੀ ਪੁਲਿਸ ਸਟੇਸ਼ਨ ਵਿਚ ਲਿਖਤੀ ਸ਼ਿ ਕਾਇਤ ਇਤ ਇਤ ਦਰਜ ਕਰਵਾਈ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਅਕਸ਼ੈ ‘ਤੇ ਇਲ਼ ਜ਼ਾਮ ਲਗਾਇਆ ਗਿਆ ਹੈ ਕਿ ਉਹਨਾਂ ਨੇ ਅਪਣੇ ਵਿਗਿਆਪਨ ਵਿਚ ਮਰਾਠਿਆਂ ਦੀਆਂ ਭਾਵਨਾਵਾਂ ਨੂੰ ਠੇਸ ਸ ਪਹੁੰਚਾਈ ਹੈ। ਹਾਲ ਹੀ ਵਿਚ ਅਕਸ਼ੈ ਨੇ ਇਕ ਵਾਸ਼ਿੰਗ
ਪਾਊਡਰ ਦਾ ਵਿਗਿਆਪਨ ਕੀਤਾ ਸੀ। ਇਸ ਵਿਗਿਆਪਨ ਵਿਚ ਉਹ ਮਰਾਠਾ ਰਾਜੇ ਦੀ ਭੂਮਿਕਾ ਵਿਚ ਨਜ਼ਰ ਆਉਂਦੇ ਹਨ।ਯੁੱਧ ਤੋਂ ਪਰਤੇ ਰਾਜਾ ਅਤੇ ਉਹਨਾਂ ਦੀ ਸੈਨਾ ਦਾ ਸਵਾਗਤ ਹੁੰਦਾ ਹੈ ਪਰ ਇਕ ਯੋਧੇ ਦੀ ਪਤਨੀ ਜਦੋਂ ਕੱਪੜੇ ਗੰਦੇ ਹੋਣ ਦੀ ਸ਼ਿਕਾਇਤ ਕਰਦੀ ਹੈ ਤਾਂ ਉਸ ਤੋਂ ਬਾਅਦ ਰਾਜਾ ਅਤੇ ਸੈਨਾ ਅਪਣੇ ਕੱਪੜੇ ਧੋਂਦੇ ਦਿਖਾਈ ਦਿੰਦੇ ਹਨ।ਵਿਗਿਆਪਨ ਵਿਚ ਅਕਸ਼ੈ ਨੂੰ ਰਾਜੇ ਦੀ ਭੂਮਿਕਾ ਵਿਚ ਨੱਚਦੇ-ਨੱਚਦੇ ਬਾਲਟੀ ਵਿਚ ਕੱਪੜੇ ਧੋਂਦੇ ਦਿਖਾਇਆ ਗਿਆ ਹੈ। ਇਸ ਵਿਗਿਆਪਨ ਕਾਰਨ ਅਕਸ਼ੈ ਕੁਮਾਰ ਸੋਸ਼ਲ ਮੀਡੀਆ ‘ਤੇ
ਵੀ ਕਾਫੀ ਟਰੋਲ ਹੋ ਰਹੇ ਹਨ। ਅਕਸ਼ੈ ਦੇ ਨਾਲ ਨਾਲ ਵਿਗਿਆਪਨ ਬਣਾਉਣ ਵਾਲੀ ਕੰਪਨੀ ਦੀ ਵੀ ਸਖਤ ਅਲੋਚ ਨਾ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਲੋਕਾਂ ਨੇ ਇਸ ਵਿਗਿਆਪਨ ਲਈ ਅਕਸ਼ੈ ਨੂੰ ਮਾਫੀ ਮੰਗਣ ਲਈ ਕਿਹਾ ਹੈ। ਇਸ ਵਿਗਿਆਪਨ ਨੂੰ ਦੇਖਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਨਿਰਮਾ ਦੇ ਪ੍ਰੋਡਕਟਸ ਦਾ ਬਾਈਕਾਟ ਕਰਨ ਦਾ ਦਾਅਵਾ ਕਰ ਰਹੇ ਹਨ।
ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਆਪਣਾ ਕੀਮਤ ਵਿਚਾਰ ਜਰੂਰ ਲਿਖਣਾ ਜੀ।ਅਕਸ਼ੈ ਕੁਮਾਰ ਇਕ ਪ੍ਰਸਿੱਧ ਭਾਰਤੀ ਫ਼ਿਲਮ ਅਦਾਕਾਰ ਅਤੇ ਨਿਰਮਾਤਾ ਹੈ, ਜਿਸ ਨੇ 1987 ਵਿਚ ਮਹੇਸ਼ ਭੱਟ ਦੀ ਭਾਰਤੀ ਫ਼ਿਲਮ “ਆਜ” ਵਿਚ ਪਹਿਲੀ ਛੋਟੀ ਭੂਮਿਕਾ ਨਿਭਾਈ। ਉਹ ਫਿਲਮ ਸੁਗੰਧ (1991) ਵਿਚ ਮੁੱਖ ਅਭਿਨੇਤਾ ਦੇ ਤੌਰ ‘ਤੇ ਪ੍ਰਗਟ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਥ੍ਰਿਲਰ ਖਿਲਾੜੀ (1992), ਜੋ ਖਿਲਾੜੀ ਲੜੀ ਦੀ ਪਹਿਲੀ ਫ਼ਿਲਮ ਹੈ, ਵਿਚ ਵੱਡੀ ਬ੍ਰੇਕ ਮਿਲੀ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
