Home / Informations / ਹੁਣੇ ਹੁਣੇ ਮਸ਼ਹੂਰ ਪੰਜਾਬੇ ਗਾਇਕ ਮਾਸਟਰ ਸਲੀਮ ਦੇ ਘਰੇ ਪਿਆ ਮਾਤਮ ਹੋਈ ਮੌਤ

ਹੁਣੇ ਹੁਣੇ ਮਸ਼ਹੂਰ ਪੰਜਾਬੇ ਗਾਇਕ ਮਾਸਟਰ ਸਲੀਮ ਦੇ ਘਰੇ ਪਿਆ ਮਾਤਮ ਹੋਈ ਮੌਤ

ਹੁਣੇ ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕੇ ਮਸ਼ਹੂਰ ਪੰਜਾਬੀ ਗਾਇਕ ਜਿਸ ਨੇ ਆਪਣੀ ਅਵਾਜ ਨਾਲ ਪੂਰੀ ਦੁਨੀਆਂ ਵਿਚ ਬਹੁਤ ਵਧੀਆ ਨਾਮਣਾ ਕਮਾਇਆ ਹੈ ਮਾਸਟਰ ਸਲੀਮ ਦੇ ਘਰੇ ਮਾਤਮ ਪੈ ਗਿਆ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ ਦੇਖੋ

ਜਲੰਧਰ — ਰਵਿਦਾਸ ਚੌਕ ਨੇੜੇ ਨਾਰੀ ਨਿਕੇਤਨ ਦੇ ਸਾਹਮਣੇ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਜ਼ਖਮੀ ਹੋਈ ਮਾਸਟਰ ਸਲੀਮ ਦੀ ਭਾਬੀ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਦੱਸ ਦੇਈਏ ਕਿ ਇਹ ਅੱਜ ਰਵਿਦਾਸ ਚੌਕ ਨੇੜੇ ਪੈਂਦੇ ਨਾਰੀ ਨਿਕੇਤਨ ਨੇੜੇ ਟਿੱਪਰ ਅਤੇ ਬਾਈਕ ਦੇ ਆਪਸ ਵਿਚ ਵੱਜਣ ਕਰਕੇ ਵਾਪਰਿਆ ਸੀ।

ਇਸ ‘ਚ ਮਸ਼ਹੂਰ ਗਾਇਕ ਮਾਸਟਰ ਸਲੀਮ ਦੀ ਭਾਬੀ ਜ਼ਖਮੀ ਹੋ ਗਈ ਸੀ, ਜਿਸ ਨੂੰ ਮੌਕੇ ‘ਤੇ ਨੇੜੇ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇਥੇ ਇਲਾਜ ਅਧੀਨ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮਾਸਟਰ ਸਲੀਮ ਦੇ ਭਾਬੀ ਨੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਚਾਲਕ ਇਕ ਮਹਿਲਾ ਨੂੰ ਦੂਰ ਤੱਕ ਲੈ ਗਿਆ ਸੀ।

ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ। ਪੁਲਸ ਵੱਲੋਂ ਟਿੱਪਰ ਨੂੰ ਫੜ ਲਿਆ ਹੈ

error: Content is protected !!